:: ਲੈਫਟਿਨੇਂਟ ਜਨਰਲ ਵਾਈ.ਕੇ. ਜੋਸ਼ੀ ਉੱਤਰੀ ਕਮਾਨ ਦੇ ਕਮਾਂਡਰ ਨਿਯੁਕਤ   :: ਉਧਵ ਦਾ ਰਾਜ ਠਾਕਰੇ ਤੇ ਪਲਟਵਾਰ, ਪਾਰਟੀ ਦੇ ਭਗਵਾ ਝੰਡੇ ਨੂੰ ਕਦੇ ਝੂਕਣ ਨਹੀਂ ਦਿੱਤਾ   :: ਭਾਰਤ ਦੀ ਟਰੰਪ ਨੂੰ ਦੋ-ਟੁੱਕ, ਕਸ਼ਮੀਰ ਮੁੱਦੇ ਤੇ ਤੀਜੇ ਪੱਖ ਦੀ ਲੋੜ ਨਹੀਂ   :: ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ!   :: ਨਿਰਭਯਾ ਦੇ ਦੋਸ਼ੀਆਂ ਨੂੰ ਤਿਹਾੜ 'ਚ ਪੁੱਛੀ ਆਖ਼ਿਰੀ ਇੱਛਾ   :: ਅਨਿਲ ਵਿੱਜ ਤੋਂ ਖੋਹਿਆ CID ਮਹਿਕਮਾ, ਖੱਟਰ ਨੇ ਸੰਭਾਲੀ ਕੰਮਾਨ.. ਵਿੱਜ ਪਰੇਸ਼ਾਨ..!   :: ਜਦੋਂ ਔਰਤ ਨੇ ਪੁਲਿਸ ਵਾਲੇ ਨੂੰ ਸ਼ਰੇਆਮ ਜੜਿਆ ਥੱਪੜ, ਜਾਣੋ ਕੀ ਸੀ ਮਾਮਲਾ   :: ਬੇਰੁਜ਼ਗਾਰੀ ਦਾ ਆਲਮ: 7 ਲੱਖ ਸਰਕਾਰੀ ਅਸਾਮੀਆਂ ਖਾਲੀ, ਹੁਣ ਭਰਨ ਦੇ ਨਿਰਦੇਸ਼   :: ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ, ਪ੍ਰਧਾਨ ਮੰਤਰੀ ਨੇ ਨੇਤਾ ਜੀ ਨੂੰ ਕੀਤਾ ਯ   :: ਭਾਰਤ ਦੇ ਕੇਵਲ 63 ਸੇਠਾਂ ਕੋਲ ਦੇਸ਼ ਦੇ 70 ਫ਼ੀ ਸਦੀ ਲੋਕਾਂ ਨਾਲੋਂ ਚਾਰ ਗੁਣਾਂ ਵੱਧ ਦੌਲਤ?   :: ਗਣਤੰਤਰ ਦਿਵਸ 'ਤੇ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਆਧਾਰਤ ਫ਼ਲਸਫ਼ੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ   :: ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ   :: ਸਿਆਚਿਨ 'ਚ ਫੌਜੀਆਂ ਨੂੰ ਨਹੀਂ ਲੱਗੇਗੀ ਠੰਢ, ਮਿਲੇਗੀ ਲੱਖ ਰੁਪਏ ਵਾਲੀ ਪਰਸਨਲ ਕਿੱਟ   :: ਮਿਸ਼ਨ ਗਗਨਯਾਨ : ਇਸਰੋ ਇਸ ਸਾਲ ਪੁਲਾੜ ਚ ਭੇਜੇਗਾ ਮਹਿਲਾ ਰੋਬੋਟ   :: ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਸੋਸ਼ਲ ਮੀਡੀਆ 'ਤੇ ਇੰਝ ਉਡਾਇਆ ਜਾ ਰਿਹੈ ਜਸਲੀਨ-ਅਨੂਪ ਦੇ ਬ੍ਰੇਕਅੱਪ ਦਾ ਮਜ਼ਾਕ PRINT ਈ ਮੇਲ
bigg boss 12
ਮੁੰਬਈ 'ਬਿੱਗ ਬੌਸ 12' 'ਚ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰਨ ਵਾਲੇ ਅਨੂਪ ਜਲੋਟਾ ਅਤੇ ਜਸਲੀਨ ਮਥਾਰੂ ਦੇ ਰਿਸ਼ਤੇ 'ਚ ਦੂਰੀਆਂ ਆ ਗਈਆਂ ਹਨ।
 
ਕਰੀਨਾ ਕਪੂਰ ਨੂੰ ਬੇਹੱਦ ਪਸੰਦ ਸੀ ਰਾਹੁਲ ਗਾਂਧੀ PRINT ਈ ਮੇਲ
krina.jpgਮੁੰਬਈ: ਬਾਲੀਵੁੱਡ ਸਟਾਰਸ ਤੇ ਕ੍ਰਿਕਟ ਖਿਡਾਰੀਆਂ ਦੇ ਪਿਆਰ ਬਾਰੇ ਤਾਂ ਸਭ ਜਾਣਦੇ ਹੀ ਹਨ। ਅਜਿਹਾ ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਕਿਸੇ ਸਟਾਰ ਤੇ ਸਿਆਸਤਦਾਨ ਦਾ ਪਿਆਰ ਰਿਹਾ ਹੋਵੇ ਜਾਂ ਕੋਈ ਅਜਿਹਾ ਰਿਸ਼ਤਾ ਬਣਨ ਦੀ ਕੋਸ਼ਿਸ਼ ਹੋਈ ਹੋਵੇ। ਬਾਲੀਵੁੱਡ ਦੀ ਇੱਕ ਐਕਟਰਸ ਹੈ ਜੋ ਕਿਸੇ ਸਮੇਂ ਕਾਂਗਰਸ ਪਾਰਟੀ ਦੇ ਮੁਖੀ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਸੀ।ਜੀ ਹਾਂ, ਇਹ ਸੱਚ ਹੈ ਤੇ ਹੈਰਾਨ ਕਰਨ ਵਾਲਾ ਵੀ ਕਿ ਬਾਲੀਵੁੱਡ ਦੇ ਸਭ ਤੋਂ ਵੱਡੇ ਖਾਨਦਾਨ ਦੀ ਧੀ ਕਰੀਨਾ ਕਪੂਰ ਖ਼ਾਨ ਕਿਸੇ ਸਮੇਂ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਸੀ। ਕਪੂਰ ਫੈਮਿਲੀ ਤੇ ਗਾਂਧੀ ਫੈਮਿਲੀ ‘ਚ ਕਾਫੀ ਚੰਗੇ ਰਿਸ਼ਤੇ ਸੀ। ਪੱਤਰਕਾਰ ਰਾਸ਼ਿਦ ਕਿਦਵਈ ਨੇ ਆਪਣੀ ਕਿਤਾਬ ‘ਨੇਤਾ ਅਭਿਨੇਤਾ ਬਾਲੀਵੁੱਡ ਸਟਾਰ ਪਾਵਰ ਇੰਨ ਇੰਡੀਆ’ ‘ਚ ਕਈ ਅਜਿਹੀ ਦਿਲਚਸਪ ਖੁਲਾਸੇ ਕੀਤੇ ਹਨ। ਇਸੇ ਕਿਤਾਬ ‘ਚ ਰਾਸ਼ਿਦ ਨੇ ਖੁਲਾਸਾ ਕੀਤਾ ਹੈ ਕਿ 2002 ‘ਚ ਕਰੀਨਾ ਨੇ ਰਾਹੁਲ ਗਾਂਧੀ ਨੂੰ ਡੇਟ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ।ਇੰਨਾ ਹੀ ਨਹੀਂ ਕਰੀਨਾ ਨੇ ਸਿੰਮੀ ਗਰੇਵਾਲ ਦੇ ਚੈਟ ਸ਼ੋਅ ‘ਚ ਵੀ ਰਾਹੁਲ ਗਾਂਧੀ ਬਾਰੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ ਸੀ। ਕਰੀਨਾ ਨੇ ਕਿਹਾ, "ਮੈਨੂੰ ਨਹੀਂ ਪਤਾ ਇਸ ਸ਼ੋਅ ‘ਚ ਮੈਨੂੰ ਇਹ ਕਹਿਣਾ ਚਾਹੀਦਾ ਹੈ, ਕਿਉਂਕਿ ਇਹ ਵਿਵਾਦਾਂ ਭਰਿਆ ਹੋ ਸਕਦਾ ਹੈ।" ਇਸ ਤੋਂ ਬਾਅਦ ਕਰੀਨਾ ਨੇ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਸੀ। ਉਹ ਰਾਹੁਲ ਨੂੰ ਜਾਣਨਾ ਚਾਹੁੰਦੀ ਸੀ ਕਿਉਂਕਿ ਰਾਹੁਲ ਵੀ ਰਾਜਨੀਤਕ ਪਰਿਵਾਰ ਤੋਂ ਹਨ ਤੇ ਉਹ ਇੱਕ ਫਿਲਮੀ ਖਾਨਦਾਨ ਤੋਂ ਹੈ। 
ਬੀ-ਪਰਾਕ ਦੇ ਗਾਣੇ ‘ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੋਣ ਹੋਏਗਾ’ ਨੇ ਤੋੜੇ ਰਿਕਾਰਡ PRINT ਈ ਮੇਲ
ਬੀ-ਪਰਾਕ ਦੇ ਗਾਣੇ ‘ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੋਣ ਹੋਏਗਾ’ ਨੇ ਤੋੜੇ ਰਿਕਾਰਡ

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸਰਗੁਣ ਮਹਿਤਾ ਦੀ ਜੋੜੀ ਨੂੰ ਜਲਦੀ ਹੀ ਦਰਸ਼ਕ ਇੱਕ ਪੰਜਾਬੀ ਫ਼ਿਲਮ ‘ਚ ਦੇਖਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ ਜਗਦੀਪ ਸਿੱਧੂ। ਇਸ ਫਿਲਮ ‘ਚ ਮੁੱਖ ਭੂਮਿਕਾ ਐਮੀ ਵਿਰਕ ਅਤੇ ਸਰਗੁਨ ਮਹਿਤਾ ਨਿਭਾ ਰਹੇ ਨੇ।ਇਸ ਫਿਲਮ ਦਾ ਇੱਕ ਗੀਤ ਰਿਲੀਜ਼ ਹੋ ਚੁੱਕਿਆ ਹੈ। ਦੱਸ ਦਈਏ ਕਿ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਫਿਲਮ ਦੇ ਗੀਤ ‘ਕੌਣ ਹੋਵੇਗਾ’ ਨੂੰ ਸਵਾਈਪ ਅੱਪ ਕਰਕੇ ਸੁਣਨ ਦੀ ਅਪੀਲ ਕੀਤੀ ਹੈ।ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ।ਜਿਸ ਵਿੱਚ ਦਰਸ਼ਕਾਂ ਨੂੰ ਇਮੋਸ਼ਨ,ਡਰਾਮਾ , ਰੋਮਾਂਸ ਸਭ ਕੁਝ ਵੇਖਣ ਨੂੰ ਮਿਲੇਗਾ। ਫਿਲਮ ਦਾ ਗੀਤ ‘ਕੌਣ ਹੋਵੇਗਾ’ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਬਹੁਤ ਘੱਟ ਸਮੇਂ ਚ ਇਸ ਗਾਣੇ ਦੇ ਕਾਫੀ ਲਾਇਕਸ ਹੋ। ਕਾਫੀ ਦਿਨ ਇਹ ਗਾਣਾ ਟਰੇਂਡਿੰਗ ਵਿੱਚ ਵੀ ਰਿਹਾ। ਇਸ ਗੀਤ ਨੂੰ ਬੀ-ਪਰਾਕ ਨੇ ਆਪਣੀ ਆਵਾਜ਼ ਦਿੱਤੀ ਹੈ। ਉੱਥੇ ਹੀ ਐਮੀ ਵਿਰਕ ਤੇ ਸਰਗੁਨ ਮਹਿਤਾ ਨੇ ਆਪਣੀ ਬਹਿਤਰੀਨ ਅਦਾਕਾਰੀ ਨਾਲ ਇਸ ਗੀਤ ਨੂੰ ਚਾਰ ਚੰਨ ਲਾਏ ਹਨ। ਇਸ ਗੀਤ ਦੇ ਬੋਲ ਹਰ ਕਿਸੇ ਦੀ ਜ਼ੁਬਾਨ ‘ਤੇ ਚੜ ਚੁੱਕੇ ਹਨ।

 
ਮਿਆਮੀ ਬੀਚ 'ਤੇ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆਈ ਮਾਡਲ PRINT ਈ ਮੇਲ
imogen thomas

ਮਿਆਮੀ  ਟੀ. ਵੀ. ਅਦਾਕਾਰਾ ਤੇ ਮਾਡਲ ਇਮੋਜੇਨ ਥੋਮਸ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਮੋਜੇਨ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਮਿਆਮੀ ਬੀਚ 'ਤੇ ਬਿਕਨੀ 'ਚ ਨਜ਼ਰ ਆ ਰਹੀ ਹੈ।

ਅੱਗੇ ਪੜੋ....
 
2018 ਦੌਰਾਨ ਰੈਂਪ 'ਤੇ ਬੇਹੱਦ ਗਲੈਮਰਸ ਅੰਦਾਜ਼ 'ਚ ਦਿਖੀ ਕਰੀਨਾ ਕਪੂਰ PRINT ਈ ਮੇਲ
kareena kapoor

ਮੁੰਬਈ  ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਨੇ ਲੈਕਮੇ ਫੈਸ਼ਨ ਵੀਕ 2018 ਦੇ ਫਿਨਾਲੇ 'ਚ ਸ਼ਿਰਕਤ ਕੀਤੀ। ਇਸ ਦੌਰਾਨ ਕਰੀਨਾ ਦੀਆਂ ਅਦਾਵਾਂ, ਖੂਬਸੂਰਤੀ ਅਤੇ ਫੈਸ਼ਨ ਸਟੇਟਮੈਂਟ ਨੇ ਸਭ ਦੇ ਦਿਲਾਂ 'ਤੇ ਕਬਜ਼ਾ ਕਰ ਲਿਆ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 55 - 63 of 1313

Advertisements

Advertisement
Advertisement

Advertisement
Advertisement
Advertisement
Advertisement