:: ਬੁਰਾੜੀ ਕਾਂਡ: ਅਣਪਛਾਤੇ ਵਿਅਕਤੀ ਦਾ ਦਾਅਵਾ, ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ   :: ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ   :: 'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ   :: ਜੰਮੂ ਹਵਾਈ ਅੱਡੇ ਦਾ ਨਾਂ ਬਦਲੇ ਜਾਣ 'ਤੇ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ   :: ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ 'ਤੇ ਜਨਤਾ ਦਲ (ਯੂ.) ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ   :: 17 ਜੁਲਾਈ ਨੂੰ ਕੇਂਦਰ ਸਰਕਾਰ ਨੇ ਬੁਲਾਈ ਸਰਬ ਪਾਰਟੀ ਬੈਠਕ   :: ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ   :: ਏਅਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ   :: 5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ   :: ਸੁਪਰੀਮ ਕੋਰਟ ਨੇ ਤਾਜ ਮਹਿਲ 'ਚ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ ਆਗਿਆ   :: ਦਿੱਲੀ 'ਚ ਸਰਕਾਰੀ ਜ਼ਮੀਨਾਂ 'ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫ਼ਤ ਇਲਾਜ   :: ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ   :: ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਅਫ਼ਸਰਾਂ ਦੀਆਂ ਛੁੱਟੀਆਂ ਰੱਦ   :: ਗੈਂਗਸਟਰ ਮੁੰਨਾ ਬਜਰੰਗੀ ਹੱਤਿਆ ਮਾਮਲਾ : ਯੂ.ਪੀ ਸਰਕਾਰ ਵੱਲੋਂ ਨਿਆਇਕ ਜਾਂਚ ਦੇ ਹੁਕਮ   :: ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸਮਝੌਤਿਆਂ 'ਤੇ ਹਸਤਾਖ਼ਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਟਰੋਲ ਹੋਣ ਤੋਂ ਬਾਅਦ ਵਰੁਣ ਅਤੇ ਤਾਪਸੀ ਨੇ ਮੁੜ ਸ਼ੇਅਰ ਕੀਤੀ ਸ਼ਰਟਲੈੱਸ ਤਸਵੀਰ PRINT ਈ ਮੇਲ
varun dhawan

ਮੁੰਬਈ-15ਸਤੰਬਰ(ਮੀਡੀ,ਦੇਸਪੰਜਾਬ)-ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਆਉਣ ਵਾਲੀ ਫਿਲਮ 'ਜੁੜਵਾ 2' ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਵਰੁਣ ਧਵਨ ਅਤੇ ਤਾਪਸੀ ਪੰਨੂ ਆਪਣੇ-ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਕਰਕੇ ਟਰੋਲ ਹੋ ਚੁੱਕੇ ਹਨ। ਜਿੱਥੇ ਵਰੁਣ ਨੇ ਮੰਗਲਵਾਰ ਨੂੰ ਸ਼ਰਟਲੈੱਸ ਤਸਵੀਰ ਸ਼ੇਅਰ ਕੀਤੀ ਤਾਂ ਉੱਥੇ ਹੀ ਤਾਪਸੀ ਨੇ ਬੁੱਧਵਾਰ ਨੂੰ ਆਪਣੀ ਇਕ ਬਿਕਨੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਆਪਣੀਆਂ ਇਨ੍ਹਾਂ ਤਸਵੀਰਾਂ ਕਰਕੇ ਦੋਵੇਂ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋਏ ਸਨ। ਹਾਲ ਹੀ 'ਚ ਤਾਪਸੀ ਨੇ ਆਪਣੇ ਟਰੋਲਰਜ਼ ਨੂੰ ਕਰਾਰਾ ਜਵਾਬ  ਵੀ ਦਿੱਤਾ ਤਾਂ ਉੱਥੇ ਹੀ ਲਗਦਾ ਹੈ ਕਿ ਵਰੁਣ ਨੇ ਟਰੋਲ ਕਰਨ ਵਾਲਿਆਂ ਦਾ ਮੂੰਹ ਬੰਦ ਕਰਦੇ ਹੋਏ ਤਾਪਸੀ ਅਤੇ ਆਪਣੀ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਵਰੁਣ ਨੇ ਤਾਪਸੀ ਨਾਲ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਵਰੁਣ ਸ਼ਰਟਲੈੱਸ ਅਤੇ ਤਾਪਸੀ ਬਿਕਨੀ 'ਚ ਦਿਖਾਈ ਦੇ ਰਹੀ ਹੈ। ਹਾਲਾਕਿ ਇਸ ਤਸਵੀਰ 'ਚ ਤਾਪਸੀ ਵਰੁਣ ਦੇ ਪਿੱਛੇ ਖੜੀ ਹੋਈ ਦਿਖਾਈ ਦੇ ਰਹੀ ਹੈ।
ਦਰਸਅਲ ਵਰੁਣ ਨੇ ਇਹ ਤਸਵੀਰ ਆਪਣੀ ਫਿਲਮ ਦੇ ਨਵੇਂ ਗੀਤ 'ਆ ਤੋ ਸਹੀ' ਦੇ ਪ੍ਰਮੋਸ਼ਨ ਲਈ ਪੋਸਟ ਕੀਤੀ ਹੈ। 'ਜੁੜਵਾ 2' ਦਾ ਇਹ ਗੀਤ ਅੱਜ ਹੀ ਰਿਲੀਜ਼ ਹੋ ਰਿਹਾ ਹੈ। ਵਰੁਣ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ, ''ਆ ਤੋ ਸਹੀ, ਤਾਪਸੀ ਇਸ ਗੀਤ 'ਚ ਪਟਾਕਾ ਨਜ਼ਰ ਆ ਰਹੀ ਹੈ, ਜੁੜਵਾ 2''। ਇਸ ਤੋਂ ਇਲਾਵਾ ਇਹ ਫਿਲਮ 29 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 
Pics : ਇਸ ਹੌਟ ਬ੍ਰਾਜ਼ੀਲੀਅਨ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਦਿਖਾਇਆ ਬੋਲਡ ਅੰਦਾਜ਼ PRINT ਈ ਮੇਲ
bruna abdullah

ਮੁੰਬਈ -09ਸਤੰਬਰ(ਮੀਡੀ,ਦੇਸਪੰਜਾਬ)-ਬ੍ਰਾਜ਼ੀਲੀਅਨ ਅਭਿਨੇਤਰੀ ਬਰੂਨਾ ਅਬਦੁੱਲਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ 'ਚ ਤਸਵੀਰ 'ਚ ਬਰੂਨਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਅੱਗੇ ਪੜੋ....
 
...ਤਾਂ ਇਸ ਵਜ੍ਹਾ ਕਰਕੇ ਟੀ. ਵੀ. ਦੀ ਇਹ ਅਦਾਕਾਰਾ ਨਹੀਂ ਨਿਭਾਵੇਗੀ ਮਾਂ ਦਾ ਕਿਰਦਾਰ PRINT ਈ ਮੇਲ
additi gupta

ਮੁੰਬਈ-09ਸਤੰਬਰ(ਮੀਡੀ,ਦੇਸਪੰਜਾਬ)- ਟੀ. ਵੀ. ਦੇ ਮਸ਼ਹੂਰ ਸ਼ੋਅ 'ਕਬੂਲ ਹੈ' 'ਚ ਮਾਂ ਦੀ ਭੂਮਿਕਾ ਨਿਭਾਅ ਚੁੱਕੀ ਅਭਿਨੇਤਰੀ ਅਦਿਤੀ ਗੁਪਤਾ ਦਾ ਕਹਿਣਾ ਹੈ ਕਿ ਉਹ ਛੋਟੇ ਪਰਦੇ 'ਤੇ ਦੁਬਾਰਾ ਮਾਂ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੁੰਦੀ ਹੈ। ਅਦਿਤੀ ਨੇ ਆਪਣੇ ਬਿਆਨ 'ਚ ਕਿਹਾ, ''ਮੈਂ 'ਇਸ਼ਕਬਾਜ਼' 'ਚ ਕੈਮਿਓ ਕੀਤਾ ਸੀ ਕਿਉਂਕਿ ਪ੍ਰੋਡਕਸ਼ਨ ਹਾਊਸ ਵਧੀਆ ਸੀ ਤਾਂ ਮੈਂ ਉਨ੍ਹਾਂ ਨਾਲ ਕੰਮ ਕੀਤਾ, ਮੈਨੂੰ ਇਹ ਸ਼ੋਅ ਬਹੁਤ ਪਸੰਦ ਆਇਆ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਅਜੇ ਜਵਾਨ ਹਾਂ ਅਤੇ ਮਾਂ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਅਜੇ ਤਿਆਰ ਨਹੀਂ ਹਾਂ''।
ਤੁਹਾਨੂੰ ਦੱਸ ਦੇਈਏ ਕਿ 'ਇਸ਼ਕਬਾਜ਼' 'ਚ ਉਸਨੇ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਸੀ। ਸ਼ੋਅ ਨਾਲ ਜੁੜੇ ਅਨੁਭਵ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ''ਇਸ਼ਕਬਾਜ਼' ਦਾ ਸਫਰ ਸ਼ਾਨਦਾਰ ਸੀ, ਮੈਨੂੰ ਬਹੁਤ ਮਜ਼ਾ ਆਇਆ। ਆਪਣੇ ਕਿਰਦਾਰਾਂ ਦੀ ਚੋਣ ਬਾਰੇ ਗੱਲ ਕਰਦੇ ਹੋਏ ਉਸਨੇ ਦੱਸਿਆ ਕਿ ਉਹ ਦੇਖਦੀ ਹੈ ਕਿ ਉਸਦਾ ਕਿਰਦਾਰ ਕਿੰਨਾ ਜ਼ਬਰਦਸਤ ਅਤੇ ਚੁਣੌਤੀਪੂਰਨ ਹੈ ਅਤੇ ਇਹ ਉਸ ਲਈ ਦਿਲਚਸਪ ਹੋਣਾ ਚਾਹੀਦਾ ਹੈ। ਇਸ ਆਧਾਰ 'ਤੇ ਉਹ ਆਪਣੇ ਕਿਰਦਾਰਾਂ ਦੀ ਚੋਣ ਕਰਦੀ ਹੈ।

 
VIDEO: ਅਜਿਹੀਆਂ ਹਰਕਤਾਂ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਰਾਖੀ, ਹੋ ਚੁੱਕਾ MMS ਵੀ ਵਾਇਰਲ PRINT ਈ ਮੇਲ
rakhi sawant

ਮੁੰਬਈ-09ਸਤੰਬਰ(ਮੀਡੀ,ਦੇਸਪੰਜਾਬ)- ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਪਣੀ ਹੌਟ ਲੁੱਕ ਹੀ ਨਹੀਂ ਸਗੋਂ ਆਪਣੇ ਵਿਵਾਦਾਂ ਕਾਰਨ ਵੀ ਕਾਫੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਜੇਕਰ ਅਸੀਂ ਉਸ ਦੇ ਵਿਵਾਦਾਂ ਦੀ ਗੱਲ ਕਰੀਏ ਤਾਂ ਉਹ ਕਦੇ ਵੀ ਰੁਕਣ ਦਾ ਨਹੀਂ ਲੈਣਗੇ। ਰਾਖੀ ਸਾਵੰਤ ਦਾ ਜਨਮ 25 ਨਵੰਬਰ 1978 ਨੂੰ ਨੀਰੂ ਭੇਦਾ 'ਚ ਹੋਇਆ। ਰਾਖੀ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਡ ਤੇ ਆਈਟਮ ਨੰਬਰ ਤੋਂ ਕੀਤੀ ਸੀ। ਇੰਡਸਟਰੀ ਦੇ ਕਿਸੇ ਵਿਸ਼ੇ 'ਤੇ ਬੇਬਾਕ ਬੋਲਣ ਵਾਲੀ ਰਾਖੀ ਕਈ ਵਾਰ ਕੰਟਰੋਵਰਸ਼ੀ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਖਬਰ 'ਚ ਰਾਖੀ ਦੇ ਵਿਵਾਦਾਂ 'ਤੇ ਚੰਨਣਾ ਪਾਉਣ ਜਾ ਰਹੇ ਹਾਂ, ਜਿਨ੍ਹਾਂ ਕਾਰਨ ਉਸ ਨੇ ਖੂਬ ਚਰਚਾ ਖੱਟੀ।

ਅੱਗੇ ਪੜੋ....
 
ਇਸ 20 ਸਾਲਾਂ ਲੜਕੀ ਦੀ ਖੂਬਸੂਰਤੀ ਨੇ ਸੋਸ਼ਲ ਮੀਡੀਆ 'ਤੇ ਪਾਇਆ ਕਹਿਰ, ਦੇਖੋ ਤਸਵੀਰਾਂ PRINT ਈ ਮੇਲ
20 year old girl on social media see pictures
ਵਾਸ਼ਿੰਗਟਨ -0 9ਸਤੰਬਰ(ਮੀਡੀ,ਦੇਸਪੰਜਾਬ)-20 ਸਾਲ ਦੀ ਲੜਕੀ ਜੇਲਿਨ ਓਜੇਦਾ ਇਕ ਫਿਟਨੇਸ ਮਾਡਲ ਤੇ ਕੋਚ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਧਮਾਲ ਮਚਾ ਰਹੀਆਂ ਹਨ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 73 - 81 of 1234

Advertisements

Advertisement
Advertisement
Advertisement
Advertisement