:: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ   :: 7 ਸਾਲ ਬਾਅਦ ਮੇਰੀ ਧੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ : ਨਿਰਭਯਾ ਦੀ ਮਾਂ   :: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਤੇ ਲੱਗੀ ਰੋਕ   :: ਭਾਰਤ ਦੇ 16 ਸੂਬਿਆਂ ਵਿਚ ‘ਕਰੋਨਾ ਵਾਇਰਸ’ ਦੇ ਕਹਿਰ ਦੇ ਜਾਣੋ ਕੀ ਹਨ ਅੰਕੜੇ   :: SYL ਮੁੱਦੇ ਤੇ ਹਰਿਆਣਾ ਅਤੇ ਪੰਜਾਬ ਦਰਮਿਆਨ ਨਹੀਂ ਨਿਕਲ ਸਕਿਆ ਕੋਈ ਮੱਧਮ ਮਾਰਗ   :: ਕੋਰੋਨਾ ਵਾਇਰਸ : ਕੋਰਟ ਨੇ ਜੇਲਾਂ ਚ ਸਮਰੱਥਾ ਤੋਂ ਵਧ ਕੈਦੀਆਂ ਦੇ ਮਾਮਲੇ ਚ ਖੁਦ ਲਿਆ ਨੋਟਿਸ   :: ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼   :: ਲੋਕਾਂ ਨੂੰ ਸਿਹਤਮੰਦ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ : ਮੋਦੀ   :: ਕੋਰੋਨਾ ਵਾਇਰਸ ਦੀ ਮਾਰ, ਇਟਲੀ ਚ ਫਸੇ 218 ਭਾਰਤੀਆਂ ਦੀ ਹੋਈ ਦੇਸ਼ ਵਾਪਸੀ   :: ਭਾਰਤ ਚ ਕੋਰੋਨਾ ਪੀੜਤ ਮਰੀਜ਼ਾਂ ਦਾ ਵਧੀ ਗਿਣਤੀ, ਮੁੰਬਈ ਚ ਧਾਰਾ 144 ਲਾਗੂ   :: ਲੈਂਡਿੰਗ ਸਮੇਂ ਮਿੱਟੀ ਚ ਧਸਿਆ CM ਜੈਰਾਮ ਦਾ ਹੈਲੀਕਾਪਟਰ, ਟਲਿਆ ਹਾਦਸਾ   :: ਉੱਤਰ ਪ੍ਰਦੇਸ਼ ਚ ਬਰਖਾਸਤ ਹੋਣਗੇ ਲਾਪਤਾ 700 ਸਰਕਾਰੀ ਡਾਕਟਰ, ਜਾਣੋ ਵਜ੍ਹਾ   :: ਦਿੱਲੀ ਹਿੰਸਾ ਤੇ ਬੋਲੇ ਸ਼ਾਹ, ਇਸ ਨੂੰ ਸਿਆਸੀ ਰੰਗ ਦੇਣ ਦੀ ਕੀਤੀ ਗਈ ਕੋਸ਼ਿਸ਼   :: ਮੋਦੀ ਨੂੰ ਸੋਸਲ ਮੀਡੀਆ ਹੈਂਡਲ ਕਰਨ ਵਾਲੀ ਮਾਲਵਿਕਾ ਨੇ ਬਚਪਨ ਵਿੱਚ ਹੀ ਖੋ ਦਿੱਤੇ ਸਨ ਦੋਵੇ ਹੱਥ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗੋਰਸ਼ਕੋਵ ਦੀ ਕੀਮਤ ਦੇ ਹਿਮਾਇਤੀ ਸੁਰੀਸ਼ PRINT ਈ ਮੇਲ
ਨਵੀਂ ਦਿੱਲੀ - ਰੂਸ ਤੋਂ ਖਰੀਦੇ ਜਾਣ ਵਾਲੇ ਪੁਰਾਣੇ ਮੁਰੰਮਤ ਕੀਤੇ ਜਾ ਰਹੇ ਰੂਸੀ ਹਵਾਈ ਜਹਾਜ ਕੈਰੀਅਰ ਐਡਮਿਰਲ ਗੋਰਸ਼ਕੋਵ ਦੀ ਕੀਮਤ ਦੀ ਭਾਰਤੀ ਜਲਸੈਨਾ ਮੁਖੀ ਐਡਮਿਰਲ ਸੁਰੀਸ਼ ਮਹਿਤਾ ਨੇ ਹਿਮਾਇਤ ਕੀਤੀ ਹੈ ਜਿਸ ਦੀ ਵੱਧਦੀ ਲਾਗਤ ਦੀ ਭਾਰਤੀ ਕੰਪਟ੍ਰੋਲਰ ਅਤੇ ਆਡਿਟਰ ਜਨਰਲ ਨੇ ਆਲੋਚਨਾ ਕੀਤੀ ਹੈ।
ਰੂਸ ਤੋਂ ਖਰੀਦੇ ਜਾਣ ਵਾਲੇ ਪੁਰਾਣੇ ਮੁਰੰਮਤ ਕੀਤੇ ਜਾ ਰਹੇ ਰੂਸੀ ਹਵਾਈ ਜਹਾਜ ਕੈਰੀਅਰ ਐਡਮਿਰਲ ਗੋਰਸ਼ਕੋਵ ਦੀ ਕੀਮਤ ਦੀ ਭਾਰਤੀ ਜਲਸੈਨਾ ਮੁਖੀ ਐਡਮਿਰਲ ਸੁਰੀਸ਼ ਮਹਿਤਾ ਨੇ ਹਿਮਾਇਤ ਕੀਤੀ ਹੈ ਜਿਸ ਦੀ ਵੱਧਦੀ ਲਾਗਤ ਦੀ ਭਾਰਤੀ ਕੰਪਟ੍ਰੋਲਰ ਅਤੇ ਆਡਿਟਰ ਜਨਰਲ ਨੇ ਆਲੋਚਨਾ ਕੀਤੀ ਹੈ।

ਉਹਨਾਂ ਕਿਹਾ ਕਿ ਉਹ ਕੈਗ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਪਰ ਤੁਸੀਂ ਸਾਰੇ ਰੱਖਿਆ ਵਿਸ਼ਲੇਸ਼ਕ ਹੋ ਅਤੇ ਕੀ ਤੁਸੀਂ ਮੈਨੂੰ 2 ਬਿਲੀਅਨ ਡਾਲਰ ਵਿਚ ਇੱਕ ਹਵਾਈ ਜਹਾਜ ਕੈਰੀਅਰ ਦੇ ਸਕਦੇ ਹੋ ਮੈਂ ਤੁਹਾਨੂੰ ਹੁਣੇ ਹੀ ਇੱਕ ਚੈਕ ਉੱਪਰ ਦਸਤਖਤ ਕਰਕੇ ਦਿੰਦਾ ਹਾਂ।

ਉਹ ਸੀਆਈਆਈ ਵੱਲੋਂ ਆਯੋਜਿਤ ਕੀਤੇ ਗਏ 'ਸਵੈ ਨਿਰਭਰ ਜਲਸੈਨਾ ਸੈਮੀਨਾਰ' ਵਿਚ ਬੋਲ ਰਹੇ ਸ।ਉਹਨਾਂ ਜਦੋਂ ਪੁੱਛਿਆ ਗਿਆ ਕਿ ਜਲਸੈਨਾ ਨੇ ਇਸ ਬੇੜ੍ਹੇ ਦੇ ਖਤਰਿਆਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਸੀ ਤਾਂ ਉਹਨਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਅਜਿਹਾ ਕੋਈ ਸਵਾਲ ਨਹੀਂ ਹੈ।

ਉਹਨਾਂ ਕਿਹਾ ਕਿ ਸਾਡੀ ਇਸ ਬੇੜ੍ਹੇ ਉੱਪਰ 1990 ਦੇ ਦਹਾਕੇ ਤੋਂ ਹੀ ਅੱਖ ਹ।ਮਹਿਤਾ ਨੇ ਕਿਹਾ ਕਿ ਜਲਸੈਨਾ ਨੂੰ ਅਸਲ ਉਪਕਰਨ ਨਿਰਮਾਤਾਵਾਂ ਤੱਕ ਪਹੁੰਚ ਬਨਾਉਣ ਲਈ ਏਜੰਸੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ ਅਤੇ ਕਈ ਦਫਾ ਏਜੰਸੀਆਂ ਕੰਮ ਨੂੰ ਠੀਕ ਥਾਂ 'ਤੇ ਪੁਜਾਉਣ ਵਿਚ ਨਾਕਾਮ ਰਹਿੰਦੀਆਂ ਹਨ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement