:: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ   :: 7 ਸਾਲ ਬਾਅਦ ਮੇਰੀ ਧੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ : ਨਿਰਭਯਾ ਦੀ ਮਾਂ   :: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਤੇ ਲੱਗੀ ਰੋਕ   :: ਭਾਰਤ ਦੇ 16 ਸੂਬਿਆਂ ਵਿਚ ‘ਕਰੋਨਾ ਵਾਇਰਸ’ ਦੇ ਕਹਿਰ ਦੇ ਜਾਣੋ ਕੀ ਹਨ ਅੰਕੜੇ   :: SYL ਮੁੱਦੇ ਤੇ ਹਰਿਆਣਾ ਅਤੇ ਪੰਜਾਬ ਦਰਮਿਆਨ ਨਹੀਂ ਨਿਕਲ ਸਕਿਆ ਕੋਈ ਮੱਧਮ ਮਾਰਗ   :: ਕੋਰੋਨਾ ਵਾਇਰਸ : ਕੋਰਟ ਨੇ ਜੇਲਾਂ ਚ ਸਮਰੱਥਾ ਤੋਂ ਵਧ ਕੈਦੀਆਂ ਦੇ ਮਾਮਲੇ ਚ ਖੁਦ ਲਿਆ ਨੋਟਿਸ   :: ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼   :: ਲੋਕਾਂ ਨੂੰ ਸਿਹਤਮੰਦ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ : ਮੋਦੀ   :: ਕੋਰੋਨਾ ਵਾਇਰਸ ਦੀ ਮਾਰ, ਇਟਲੀ ਚ ਫਸੇ 218 ਭਾਰਤੀਆਂ ਦੀ ਹੋਈ ਦੇਸ਼ ਵਾਪਸੀ   :: ਭਾਰਤ ਚ ਕੋਰੋਨਾ ਪੀੜਤ ਮਰੀਜ਼ਾਂ ਦਾ ਵਧੀ ਗਿਣਤੀ, ਮੁੰਬਈ ਚ ਧਾਰਾ 144 ਲਾਗੂ   :: ਲੈਂਡਿੰਗ ਸਮੇਂ ਮਿੱਟੀ ਚ ਧਸਿਆ CM ਜੈਰਾਮ ਦਾ ਹੈਲੀਕਾਪਟਰ, ਟਲਿਆ ਹਾਦਸਾ   :: ਉੱਤਰ ਪ੍ਰਦੇਸ਼ ਚ ਬਰਖਾਸਤ ਹੋਣਗੇ ਲਾਪਤਾ 700 ਸਰਕਾਰੀ ਡਾਕਟਰ, ਜਾਣੋ ਵਜ੍ਹਾ   :: ਦਿੱਲੀ ਹਿੰਸਾ ਤੇ ਬੋਲੇ ਸ਼ਾਹ, ਇਸ ਨੂੰ ਸਿਆਸੀ ਰੰਗ ਦੇਣ ਦੀ ਕੀਤੀ ਗਈ ਕੋਸ਼ਿਸ਼   :: ਮੋਦੀ ਨੂੰ ਸੋਸਲ ਮੀਡੀਆ ਹੈਂਡਲ ਕਰਨ ਵਾਲੀ ਮਾਲਵਿਕਾ ਨੇ ਬਚਪਨ ਵਿੱਚ ਹੀ ਖੋ ਦਿੱਤੇ ਸਨ ਦੋਵੇ ਹੱਥ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਭੂਮੀ ਅਧਿਗ੍ਰਹਿਣ ਲਈ ਇਕਾਈ ਬਣੇਗੀ : ਕਮਲਨਾਥ PRINT ਈ ਮੇਲ
ਨਵੀਂ ਦਿੱਲੀ - ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਕਮਲਨਾਥ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਸੜਕ ਪ੍ਰੋਜੈਕਟਾਂ ਦੇ ਲਈ ਭੂਮੀ ਅਧਿਗ੍ਰਹਿਣ ਵਿੱਚ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ ਦੇ ਲਈ 150 ਵਿਸ਼ੇਸ਼ ਭੂਮੀ ਅਧਿਗ੍ਰਹਿਣ ਇਕਾਈਆਂ ਸਥਾਪਿਤ ਕਰੇਗਾ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਕਮਲਨਾਥ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਸੜਕ ਪ੍ਰੋਜੈਕਟਾਂ ਦੇ ਲਈ ਭੂਮੀ ਅਧਿਗ੍ਰਹਿਣ ਵਿੱਚ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ ਦੇ ਲਈ 150 ਵਿਸ਼ੇਸ਼ ਭੂਮੀ ਅਧਿਗ੍ਰਹਿਣ ਇਕਾਈਆਂ ਸਥਾਪਿਤ ਕਰੇਗਾ।

ਕਮਲਨਾਥ ਨੇ ਇੱਥੇ ਫਿੱਕੀ ਦੁਆਰਾ ਰਾਜਮਾਰਗ ਵਿਕਾਸ ਉੱਤੇ ਆਧਾਰਿਤ ਰਾਸ਼ਟਰੀ ਸੈਮੀਨਾਰ ਵਿੱਚ ਹਿੱਸਾ ਲੈਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਭੂਮੀ ਅਧਿਗ੍ਰਹਿਣ ਦੀ ਸਮੱਸਿਆ ਦੂਰ ਕਰਨ ਦੇ ਲਈ ਐੱਨਐੱਚਏਆਈ 150 ਭੂਮੀ ਅਧਿਗ੍ਰਹਿਣ ਇਕਾਈਆਂ ਸਥਾਪਿਤ ਕਰੇਗਾ।

ਐੱਨਐੱਚਏਆਈ ਦੀ ਪ੍ਰਤੀਦਿਨ 20 ਕਿਲੋਮੀਟਰ ਸੜਕ ਨਿਰਮਾਣ ਕਰਨ ਦੀ ਯੋਜਨਾ ਹੈ, ਪਰੰਤੂ ਭੂਮੀ ਅਧਿਗ੍ਰਹਿਣ ਇਸ ਵਿੱਚ ਇੱਕ ਵੱਡੀ ਰੁਕਾਵਟ ਹੈ। ਉਹਨਾਂ ਨੇ ਕਿਹਾ ਕਿ ਇਕ ਸਰਵੇਖਣ ਦੇ ਅਨੁਸਾਰ 190 ਢਾਂਚਾਗਤ ਪ੍ਰੋਜੈਕਟ ਲਟਕ ਰਹੇ ਹਨ। ਇਹਨਾਂ ਵਿੱਚੋਂ 70 ਪ੍ਰਤੀਸ਼ਤ ਭੂਮੀ ਅਧਿਗ੍ਰਹਿਣ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ।
 
< Prev   Next >

Advertisements

Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement