:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਸਟਿਸ ਸਕਸੈਨਾ ਮਾਨਵਾਧਿਕਾਰ ਆਯੋਗ 'ਚ ਮੈਂਬਰ PRINT ਈ ਮੇਲ
ਭੋਪਾਲ-ਜਸਟਿਸ ਆਰਿਆਏਂਦਰ ਕੁਮਾਰ ਸਕਸੈਨਾ ਨੇ ਅੱਜ ਮੱਧ ਪ੍ਰਦੇਸ਼ ਮਾਨਵਾਧਿਕਾਰ ਆਯੋਗ 'ਚ ਮੈਂਬਰ ਅਹੁਦੇ ਕਾਰਜਭਾਰ ਗ੍ਰਹਿਣ ਕੀਤਾ।
ਜਸਟਿਸ ਆਰਿਆਏਂਦਰ ਕੁਮਾਰ ਸਕਸੈਨਾ ਨੇ ਅੱਜ ਮੱਧ ਪ੍ਰਦੇਸ਼ ਮਾਨਵਾਧਿਕਾਰ ਆਯੋਗ 'ਚ ਮੈਂਬਰ ਅਹੁਦੇ ਕਾਰਜਭਾਰ ਗ੍ਰਹਿਣ ਕੀਤਾ।

ਆਯੋਗ ਦੇ ਪ੍ਰਧਾਨ ਜਸਟਿਸ ਡੀ.ਐਮ.ਧਰਮ ਅਧਿਕਾਰੀ ਨੇ ਸਕਸੈਨਾ ਨੂੰ ਮੈਂਬਰ ਨਿਯੁਕਤ ਹੋਣ 'ਤੇ ਵਧਾਈਆਂ ਦਿੱਤੀਆ।ਸਕਸੈਨਾ ਨੂੰ ਬਾਅਦ 'ਚ ਪ੍ਰਮੁੱਖ ਸਕੱਤਰ ਰਾਕੇਸ਼ ਅਗਰਵਾਲ,ਆਈਜੀ ਪੀ.ਕੇ.ਰੂਨਵਾਲ,ਰਜਿਸਟ੍ਰਾਰ ਡੀ.ਕੇ.ਪੁਰਾਣਿਕ ਅਤੇ ਉੱਪ ਸਕੱਤਰ ਕੁਲਦੀਪ ਜੈਨ ਨੇ ਆਯੋਗ ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਇਆ।

ਵਰਨਣਯੋਗ ਹੈ ਕਿ ਆਰਿਆਏਂਦਰ ਕੁਮਾਰ ਸਕਸੈਨਾ ਨਿਆਇਕ ਸੇਵਾ 'ਚ ਵਿਭਿੰਨ ਅਹੁਦਿਆਂ 'ਤੇ ਰਹਿਣ ਦੇ ਇਲਾਵਾ ਭੋਪਾਲ ਗੈਸ ਰਾਹਤ ਕਲਿਆਣ ਕਮਿਸ਼ਨਰ ਦਫ਼ਤਰ 'ਚ ਰਜਿਸਟ੍ਰਾਰ ਵਿਧੀ ਵਿਭਾਗ 'ਚ ਇਸ ਤੋਂ ਇਲਾਵਾ ਸਕੱਤਰ ਵਰਗੇ ਮਹੱਤਵ ਪੂਰਣ ਅਹੁਦਿਆਂ 'ਤੇ ਕੰਮ ਕਰ ਚੁੱਕੇ ਹ।ਉਹ ਸ਼ਹਿਡੋਲ ਅਤੇ ਜਬਲਪੁਰ ਜਿਲ੍ਹਿਆਂ 'ਚ ਜਿਲ੍ਹਾ ਜੱਜ ਰਹੇ ਹਨ।

ਸਕਸੈਨਾ ਰਾਜ ਵਿਧੀਕ ਸਹਾਇਤਾ ਅਥਾਰਟੀ ਜਬਲਪੁਰ 'ਚ ਸਕੱਤਰ ਰਹਿ ਚੁੱਕੇ ਹ।ਬਾਅਦ 'ਚ ਉਨ੍ਹਾ ਨੂੰ ਮੱਧਪ੍ਰਦੇਸ਼ ਉੱਚ ਅਦਾਲਤ 'ਚ ਜੱਜ ਦੇ ਅਹੁਦੇ 'ਤੇ ਪ੍ਰਮੋਟ ਕੀਤਾ ਗਿਆ,ਹਾਲ ਹੀ 'ਚ ਉੱਚ ਅਦਾਲਤ ਤੋਂ ਸੇਵਾ ਮੁਕਤ ਹੋਣ ਬਾਅਦ ਰਾਜ ਸ਼ਾਸਨ ਨੇ ਉਨ੍ਹਾ ਨੂੰ ਮਾਨਵਾਧਿਕਾਰ ਆਯੋਗ 'ਚ ਮੈਂਬਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਹੈ।
 
< Prev   Next >

Advertisements

Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement