:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਪਿਨਫੈਡ ਦੁਆਰਾ 7.50 ਕਰੋੜ ਰੁੱਪਏ ਦਾ ਸੂਤ ਨਿਰਯਾਤ PRINT ਈ ਮੇਲ
ਜੈਪੁਰ-ਰਾਜਸਥਾਨ ਦੇ ਸਹਿਕਾਰੀ ਖੇਤਰ ਦੇ ਪ੍ਰਸਿੱਧ ਸਪਿਨਫੈਡ ਨੇ ਸਾਲ 2008 ਤੋਂ ਹੁਣ ਤੱਕ ਲੱਗਭਗ 7.50 ਕਰੋੜ ਰੁੱਪਏ ਦਾ ਸੂਤ ਨਿਰਯਾਤ ਕੀਤਾ ਹੈ।
ਰਾਜਸਥਾਨ ਦੇ ਸਹਿਕਾਰੀ ਖੇਤਰ ਦੇ ਪ੍ਰਸਿੱਧ ਸਪਿਨਫੈਡ ਨੇ ਸਾਲ 2008 ਤੋਂ ਹੁਣ ਤੱਕ ਲੱਗਭਗ 7.50 ਕਰੋੜ ਰੁੱਪਏ ਦਾ ਸੂਤ ਨਿਰਯਾਤ ਕੀਤਾ ਹੈ।

ਸਪਿਨਫੈਡ ਦੀ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਨੀਲਿਮਾ ਜੌਹਰੀ ਨੇ ਇਹ ਜਾਣਕਾਰੀ ਸ਼ੋਲਾਪੁਰ (ਮਹਾਰਾਸ਼ਟਰ) 'ਚ ਪਿੱਛਲੇ ਦਿਨ੍ਹੀ ਆਯੋਜਤ ਕੰਜਿਊਮਰਜ਼ ਸੰਮੇਲਨ 'ਚ ਸਪਿੰਨਫੈਡ ਦੇ ਉੱਪਭੋਗਤਾਵਾਂ ਨੂੰ ਦਿੱਤ।ਉਨ੍ਹਾ ਨੇ ਦੱਸਿਆ ਹੈ ਕਿ ਸਪਿਨਫੈਡ ਇਕਾਈਆਂ ਦੁਆਰਾ ਉਤਪਾਦਤ ਧਾਗਿਆਂ 'ਚੋਂ ਲੱਗਭਗ 20 ਕਰੋੜ ਰੁੱਪਏ ਦਾ ਸੂਤ ਸ਼ੋਲਾਪੁਰ ਦੇ ਉੱਪਭੋਗਤਾਵਾਂ ਦੁਆਰਾ ਉਪਯੋਗ 'ਚ ਲਿਆ ਜਾ ਰਿਹਾ ਹੈ।

ਸਪਿਨਫੈਡ ਦੀ ਪ੍ਰਧਾਨ ਨੇ ਸਪਿਨਫੈਡ ਦੁਆਰਾ ਤਿਆਰ ਸੂਤ ਦੀ ਗੁਣਵੱਤਾ ਨੂੰ ਅੰਤਰਰਾਸ਼ਟਰੀ ਮਾਨਕ ਸਤਰ ਦਾ ਦੱਸਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੇ ਸੰਮੇਲਣ ਦਾ ਉਦੇਸ਼ ਉੱਪਭੋਗਤਾਵਾਂ ਨਾਲ ਸਿੱਧਾ ਸੰਪਰਕ ਅਤੇ ਜਾਣਕਾਰੀ ਹੋਰ ਅਰਜਿਤ ਅਨੁਭਵ ਦੇ ਅਧਾਰ 'ਤੇ ਉਤਪਾਦ ਸੇਵਾਵਾਂ 'ਚ ਹੋਰ ਸੁਧਾਰ ਕਰਨਾ ਹ।ਉਨ੍ਹਾ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੀ ਕੰਜਿਊਮਰਜ਼ ਮੀਟ ਬਜ਼ਾਰ ਦੀ ਮੰਗ ਦੇ ਨਾਲ ਹੀ ਡੀਲਰਜ਼ ਅਤੇ ਉੱਪਭੋਗਤਾਵਾਂ ਤੋਂ ਬਿਹਤਰ ਆਮ ਦਾ ਸਰਵੋਤਮ ਮਾਧਿਅਮ ਹੈ।

ਸਪਿਨਫੈਡ ਪ੍ਰਧਾਨ ਨੇ ਮੌਜੂਦ ਉੱਪਭੋਗਤਾਵਾਂ ਨੂੰ ਤਿੰਨੋ ਕਤਾਈ ਮਿਲਾਂ ਦੇ ਆਧੁਨੀਕਿਕਰਨ ਅਤੇ ਮੁੜ ਰਿਹਾਇਸ਼ ਕਾਰਜਕ੍ਰਮ ਦੀ ਜਾਣਕਾਰੀ ਦਿੱਤੀ ਅਤੇ ਸ਼ੋਲਾਪੁਰ ਖੇਤਰ 'ਚ ਸਪਿਨਫੈਡ ਦੇ ਵਿਕ੍ਰਯ ਡੀਲਰਜ਼ ਨੂੰ ਗੰਗਾਪੁਰ ਇਕਾਈ ਦੁਆਰਾ ਉਤਪਾਦਤ ਸੂਤ ਦੇ ਸਰਵਉੱਚ ਵਿਕ੍ਰਯ ਦੇ ਪਹਿਲੇ,ਦੂਜੇ ਅਤੇ ਤੀਜੇ ਪੁਰਸਕਾਰ ਸਵਰੂਪ ਕ੍ਰਮਵਾਰ (ਗੋਪਾਲ ਸਿੱਧਰਾਮ ਚਿਲਕਾ) ਮੈ.ਬੀ.ਐਮ.ਕੋਠਾਰੀ ਅਤੇ ਮੈਂ.ਵਿਕਾਸ ਐਸ.ਸੋਨੀ ਨੂੰ ਪ੍ਰਮਾਣ ਪੱਤਰ ਅਤੇ ਸ਼ੀਲਡ ਪ੍ਰਦਾਨ ਕਰ ਕੇ ਸਨਮਾਨਤ ਕੀਤਾ।
 
< Prev   Next >

Advertisements


Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement