|
ਰੋਟਰੀ ਕਲੱਬ ਅੰਬਾਲਾ ਇੰਡਸਟà©à¨°à©€à¨…ਲ à¨à¨°à©€à¨† ਦਾ ਹੋਇਆ ਸਹà©à©° ਚà©à©±à¨• ਸਮਾਗਮ ਪà©à¨°à©‹. ਗà©à¨°à¨¦à©‡à¨µ ਸਿੰਘ ਦੇਵ ਨੇ ਟੀਮ ਸਮੇਤ ਚà©à©±à¨•à©€ ਪ੠|
|
|
ਅੰਬਾਲਾ ,2 ਅਗਸਤ ( ਮੀ.ਕà©.ਬਿਊਰੋ )
‘ਰੋਟਰੀ ਇੰਟਰਨੈਸ਼ਨਲ ਨੇ 1985 ਵਿਚ 200 ਤੋਂ ਵੱਧ ਦੇਸ਼ਾਂ ਵਿਚ ਆਪਣੀਆਂ ਰੋਟਰੀ ਕਲੱਬਾਂ ਰਾਹੀਂ ਦà©à¨¨à©€à¨† ਵਿਚੋਂ
ਪੋਲੀਓ ਦੀ ਬੀਮਾਰੀ ਨੂੰ ਖਤਮ ਕਰਨ ਲਈ ਸੰਕਲਪ ਲਿਆ ਸੀ ਅਤੇ ਹà©à¨£ ਤੱਕ ਯੂਨੀਸੈਫ ਨਾਲ ਮਿਲ ਕੇ ਰੋਟਰੀ ਖਰਬਾਂ ਰà©à¨ªà¨ ਖਰਚ ਕਰ ਚà©à©±à¨•à©€ ਹੈ ਪà©à¨°à©°à¨¤à©‚ ਅਜੇ ਵੀ ਚਾਰ ਮà©à¨²à¨•à¨¾à¨‚ ਵਿਚ ਪੋਲੀਓ ਦੀ ਬੀਮਾਰੀ ਦਾ ਖਾਤਮਾ ਨਹੀਂ ਹੋਇਆ’।ਇਹ ਜਾਣਕਾਰੀ ਰੋਟਰੀ ਇੰਟਰਨੈਸ਼ਨਲ ਦੇ ਡਿਸਟਰਿਕਟ 3080 ਦੇ ਗਵਰਨਰ ਰੋਟੇਰੀਅਨ ਚੇਤਨ ਅਗਰਵਾਲ ਨੇ ਅੱਜ ਇਥੇ ਦਿੱਤੀ ।ਉਹ ਰੋਟਰੀ ਕਲੱਬ ਅੰਬਾਲਾ ਇੰਡਸਟà©à¨°à©€à¨…ਲ à¨à¨°à©€à¨† ਦੇ ਸਹà©à©° ਚà©à©±à¨• ਸਮਾਗਮ ਵਿਚ ਬਤੌਰ ਮà©à©±à¨– ਮਹਿਮਾਨ ਬੋਲ ਰਹੇ ਸਨ ।ਸ਼à©à¨°à©€ ਅਗਰਵਾਲ ਨੇ ਦੱਸਿਆ ਕਿ ਰੇਟਰੀ ਨੇ ਇਹ ਸੰਕਲਪ ਲਿਆ ਹੈ ਕਿ ਜਦ ਤੱਕ ਸਾਰੀ ਦà©à¨¨à©€à¨† ਪੋਲੀਓ ਮà©à¨•à¨¤ ਨਹੀਂ ਹà©à©°à¨¦à©€ ਤਦ ਤੱਕ ਰੋਟਰੀ ਇੰਟਰਨੈਸ਼ਨਲ ਕੋਈ ਹੋਰ ਵੱਡਾ ਪà©à¨°à¨¾à¨œà©ˆà¨•à¨Ÿ ਆਪਣੇ ਹੱਥਾਂ ਵਿਚ ਨਹੀਂ ਲਵੇਗੀ । ਉਨà©à¨¹à¨¾ ਕਿਹਾ ਕਿ ਪਿਛਲੇ ਸਾਲ à¨à¨¾à¨°à¨¤
ਵਿਚ ਪੋਲੀਓ ਦੇ ਇਕ ਹਜ਼ਾਰ ਕੇਸ ਸਾਹਮਣੇ ਆਠਸਨ ਜਦੋਂ ਕਿ ਇਸ ਸਾਲ ਕੇਵਲ ਯੂ ਪੀ ਅਤੇ ਬਿਹਾਰ ਵਿਚੋਂ 93 ਕੇਸ ਮਿਲੇ ਹਨ ਜਿਸ ਤੋਂ ਇਹ ਆਸ ਬੱà¨à¨¦à©€ ਹੈ ਕਿ à¨à¨¾à¨°à¨¤ ਵਿਚੋਂ ਪੋਲੀਓ ਵਾਇਰਸ ਇਸ ਸਾਲ ਜਾਂ ਅਗਲੇ ਸਾਲ ਖਤਮ ਹੋ ਜਾਵੇਗਾ ।
ਜ਼ਿਲਾ ਗਵਰਨਰ ਜੋ ਆਪਣੀ ਪਤਨੀ ਅਤੇ ਫਸਟ ਲੇਡੀ ਆਫ ਦਾ ਕਲੱਬ ਸ਼à©à¨°à©€à¨®à¨¤à©€ ਨੀਲਮ ਅਗਰਵਾਲ ਨਾਲ ਆਠਸਨ, ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਨੇ ਗਲੋਬਲ ਸਰਵੇ ਕਰਾਠਹਨ ਜਿਸ ਤੋਂ ਇਹ ਪਤਾ ਲੱਗਾ ਹੈ ਕਿ ਅਗਲੇ ਕà©à¨ ਸਮੇ ਤੋਂ ਬਾਅਦ ਪਾਣੀ ਮਿਲਣਾ ਮà©à¨¶à¨•à¨² ਹੋ ਜਵੇਗਾ ।ਉਨà©à¨¹à¨¾à¨‚ ਦੱਸਿਆਂ ਕਿ ਅਫਰੀਕਾ ਦੇ ਕà©à¨ à¨à¨¸à©‡ ਵੀ ਇਲਾਕੇ ਹਨ ਜਿਥੇ ਪੀਣ ਵਾਲਾ ਪਾਣੀ ਬਿੱਲਕà©à¨² ਨਹੀਂ ਮਿਲਦਾ ਅਤੇ ਲੋਕ à¨à¨¨à©‡ ਗਰੀਬ ਹਨ ਕਿ 10 ਰà©à¨ªà¨ ਦੀ ਦਵਾਈ ਵੀ ਨਹੀਂ ਖਰੀਦ ਸਕਦੇ ।ਉਨà©à¨¹à¨¾à¨‚ ਦੱਸਿਆਂ ਕਿ ਰੋਟਰੀ ਜ਼ਿਲਾ 3080 ਦੀ 10 ਡਾਕਟਰਾਂ ਅਤੇ 8 ਰੋਟਰੀ ਵਾਲੰਟੀਅਰਾਂ ਦੀ ਇਕ ਟੀਮ 15 ਦਿਨਾਂ ਲਈ ਕਾਂਗੋ ਵਿਚ ਇਕ ਕੈਂਪ ਲੈ ਕੇ ਜਾ ਰਹੀ ਹੈ ਜਿਥੇ ਇਹ ਟੀਮ ਗਰੀਬਾਂ ਦਾ ਇਲਾਜ ਕਰੇਗੀ ।
ਰੋਟੇਰੀਅਨ ਚੇਤਨ ਅਗਰਵਾਲ ਨੇ ਕਿਹਾ ਕਿ ਰੋਟਰੀ ਦਾ à¨à¨µà¨¿à¨– ਰੋਟਰੀ ਦਾ ਮà©à©±à¨– ਦਫਤਰ ਜਾਂ ਕਾਲਜ ਆਫ ਗਵਰਨਰ ਨਹੀਂ ਲਿਖਦਾ ਸਗੋਂ ਕਲੱਬਾਂ ਅਤੇ ਉਨà©à¨¹à¨¾à¨‚ ਨਾਲ ਜà©à©œà©‡ ਹੋਠਪਰਿਵਾਰ ਸਮਾਜ ਸੇਵਾ ਦੇ ਮਾਧਿਅਮ ਰਾਹੀਂ ਲਿਖਦੇ ਹਨ ।ਸਮਾਜ ਵਿਚ ਪà©à¨°à¨šà¨²à¨¤ ਕà©à¨°à©€à¨¤à©€à¨†à¨‚ ਪà©à¨°à¨¤à©€ ਲੋਕਾਂ ਨੂੰ ਜਾਗਰੂਕ ਕਰਨਾ ਹਰੇਕ ਰੋਟੇਰੀਅਨ ਦਾ ਫਰਜ਼ ਹੈ ।
ਅੱਜ ਦੇ ਸਮਾਗਮ ਵਿਚ ਪà©à¨°à©‹. ਗà©à¨°à¨¦à©‡à¨µ ਸਿੰਘ ਦੇਵ ਨੇ ਰੋਟਰੀ ਕਲੱਬ ਦੇ ਪà©à¨°à¨§à¨¾à¨¨ ਵਜਂੋ ਅਤੇ ਮਨਜੀਤ ਬਖਸ਼ੀ ਨੇ ਸਕੱਤਰ ਵਜੋਂ ਅਹà©à¨¦à¨¾ ਸੰà¨à¨¾à¨²à¨¿à¨† ।ਇਸੇ ਪà©à¨°à¨•à¨¾à¨° ਸੰਧਿਆ ਗà©à¨ªà¨¤à¨¾ ਨੇ ਇਨਰ ਵੀਲ ਦੀ ਪà©à¨°à¨§à¨¾à¨¨ ਵਜੋਂ ਅਤੇ ਸà©à¨®à¨¨ ਸੂਦ ਨੇ ਸਕੱਤਰ ਵਜੋਂ ਹਲਫ ਲਿਆ ।ਅਹà©à¨¦à¨¾ ਛੱਡ ਰਹੇ ਪà©à¨°à¨§à¨¾à¨¨ ਆਰ à¨à¨¸ ਸੋਮਰਾ ਨੇ ਆਪਣੀ ਰਿਪੋਰਟ ਪੇਸ਼ ਕੀਤੀ ਜਦੋਂ ਕਿ ਨਵੇਂ ਪà©à¨°à¨§à¨¾à¨¨ ਦੇਵ ਨੇ ਇਸ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿਤਾ ।ਇਸ ਸਮਾਗਮ ਨੂੰ ਸਹਾਇਕ ਗਵਰਨਰ ਕੈਪਟਨ ਬਲਦੇਵ ਸਿੰਘ, ਰੋਟੇਰੀਅਨ ਅਦੀਸ਼ ਜੈਨ ਆਦਿ ਨੇ ਵੀ ਸੰਬੋਧਨ ਕੀਤਾ ।ਸਮਾਗਮ ਦੀ ਕਾਰਵਾਈ ਪà©à¨°à¨¿à©°à¨¸à©€à¨ªà¨² ਰਾਜਿੰਦਰ ਕੌਰ ਨੇ ਚਲਾਈ ।
ਇਸ ਮੌਕੇ ਤੇ ਸ਼ਹਿਰ ਦੇ ਚਾਰ ਪà©à¨°à¨®à©à©±à¨– ਵਿਅੱਕਤੀਆਂ ਧਰਮ ਪਾਲ ਗà©à¨²à¨¾à¨Ÿà©€, ਮਧੂਸ਼ੀਲ ਅਰੋੜਾ, ਸ਼ਾਮ ਮਨਚੰਦਾ ਅਤੇ ਨੀਰੂ ਬਖਸ਼ੀ ਨੇ ਰੋਟਰੀ ਦੀ ਮੈਂਬਰਸ਼ਿਪ ਗà©à¨°à¨¹à¨¿à¨£ ਕੀਤੀ ।à¨à¨¸ ਡੀ ਗਰਲਜ਼ ਸਕੂਲ ਦੀ ਵਿਦਿਆਰਥਣ ਬੀਬੀ ਮੀਨਾ ਨੇ ਦਮਾ ਦਮ ਮਸਤ ਕਲੰਦਰ ਗਾ ਕੇ ਰੰਗ ਬੰਨà©à¨¹ ਦਿੱਤਾ ਜਦੋਂ ਕਿ ਬੱਚੀ ਗਰਿਮਾ ਨੇ ਰਾਜਸਥਾਨੀ ਨà©à¨°à¨¿à¨¤ ਪੇਸ਼ ਕਰਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿਤਾ ।ਕਲੱਬ ਵੱਲੋਂ ਦੋਹਾਂ ਲੜਕੀਆਂ ਅਤੇ ਉਨà©à¨¹à¨¾à¨‚ ਦੀਆਂ ਅਧਿਆਪਕਾਵਾਂ ਪਰਨੀਤਾ ਅਗਰਵਾਲ ਤੇ ਰਿੰਕੀ ਨੂੰ ਸਨਮਾਨਿਤ ਕੀਤਾ ।ਗਵਰਨਰ ਚੇਤਨ ਅਗਰਵਾਲ ਨੇ ਕਲੱਬ ਵੱਲੋਂ ਮਛੌਂਡਾ ਪਿੰਡ ਦੇ ਪà©à¨°à¨¾à©²à¨®à¨°à©€ ਸਕੂਲ ਲਈ ਰਸੋਈ ਗੈਸ ਅਤੇ ਚà©à©±à¨²à©à¨¹à©‡ ਦੇ ਕਾਗਜ਼ਾਤ ਸਕੂਲ ਦੇ ਨà©à¨®à¨¾à¨‡à©°à¨¦à©‡ ਨੂੰ à¨à©‡à¨‚ਟ ਕੀਤੇ ।
|
|