:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗੈਸ ਰਿਸਾਵ ਰੋਕਣ 'ਚ ਜੁਟਿਆ ਓਐਨਜੀਸੀ PRINT ਈ ਮੇਲ
ਬੜੌਦਾ - ਵੱਡੀ ਅੱਗ ਲੱਗਣ ਦੇ ਇੱਕ ਦਿਨ ਮਗਰੋਂ ਭਾਰਤੀ ਤੇਲ ਅਤੇ ਕੁਦਰਤੀ ਗੈਸ ਨਿਗਮ ਨੇ ਇੱਥੋਂ ਦੇ ਭਿਆਲੀ ਪਿੰਡ ਵਿਖੇ ਅੱਗ ਬੁਝਾਉਣ ਮਗਰੋਂ ਗੈਸ ਰਿਸਾਵ ਰੋਕਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ।
ਵੱਡੀ ਅੱਗ ਲੱਗਣ ਦੇ ਇੱਕ ਦਿਨ ਮਗਰੋਂ ਭਾਰਤੀ ਤੇਲ ਅਤੇ ਕੁਦਰਤੀ ਗੈਸ ਨਿਗਮ ਨੇ ਇੱਥੋਂ ਦੇ ਭਿਆਲੀ ਪਿੰਡ ਵਿਖੇ ਅੱਗ ਬੁਝਾਉਣ ਮਗਰੋਂ ਗੈਸ ਰਿਸਾਵ ਰੋਕਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ।ਇਸ ਮੰਤਵ ਲਈ ਸਥਿੱਤੀ ਦਾ ਜਾਇਜਾ ਲੈਣ ਲਈ ਓਐਨਜੀਸੀ ਦੀ ਟੀਮ ਪੁੱਜ ਚੁੱਕੀ ਹੈ।

ਬੜੌਦਾ ਖੇਤਰ ਦੇ ਓਐਨਜੀਸੀ ਇੰਚਾਰਜ ਡੀਪੀ ਸਹੱਸਤਰ ਬੁੱਧੇ ਨੇ ਦੱਸਿਆ ਕਿ ਲਗਭੱਗ ਛੇ ਅੱਗ ਬੁਝਾਊ ਗੱਡੀਆਂ ਨੇ ਸਾਰੀ ਰਾਤ ਅੱਗ ਉੱਪਰ ਪਾਣੀ ਰੋੜ੍ਹ ਕੇ ਕਾਬੂ ਕੀਤਾ।ਇਹ ਰਿਸਾਵ ਓਐਨਜੀਸੀ ਦੇ ਖੂਹ ਨੰਬਰ 33 ਤੋਂ ਹੋ ਰਿਹਾ ਹੈ।ਅੱਗ ਦਾ ਹਾਦਸਾ ਉਦੋਂ ਵਾਪਰਿਆ ਜਦੋਂ ਓਐਨਜੀਸੀ ਦੀ ਕੈਂਬੇ ਖੇਤਰ ਵਿਖੇ ਰੋਜ਼ਾਨਾ ਖੁਦਾਈ ਜ਼ਾਰੀ ਸੀ।

ਖੁਦਾਈ ਦੌਰਾਨ ਆਮ ਤੌਰ ਉੱਪਰ ਚਿੱਕੜ ਅਤੇ ਗੈਸ ਕਾਫੀ ਤੇਜ਼ ਦਬਾਅ ਨਾਲ ਨਿੱਕਲਦੇ ਹਨ ਅਤੇ ਕਈ ਦਫਾ ਅੱਗ ਵੀ ਲੱਗ ਜਾਂਦੀ ਹੈ।ਅਜਿਹਾ ਹੀ ਉਸ ਵੇਲ੍ਹੇ ਵਾਪਰਿਆ ਜਦੋਂ ਓਐਨਜੀਸੀ ਦੀ ਖੁਦਾਈ ਮੁਹਿੰਮ ਜ਼ਾਰੀ ਸੀ।

ਓਐਨਜੀਸੀ ਸੂਤਰਾਂ ਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪੁਜਾਉਣ ਲਈ ਕੁੱਝ ਨਹੀਂ ਕੀਤਾ ਗਿਆ ਹੈ ਹਾਲਾਂਕਿ ਲੋਕਾਂ ਨੂੰ ਬਚਾਅ ਉਪਰਾਲੇ ਕਰਨ ਅਤੇ ਅੱਗ ਨਾ ਬਾਲਣ ਲਈ ਵੀ ਕਿਹਾ ਗਿਆ ਹੈ ਕਿਉਂ ਜੋ ਖੁਦਾਈ ਵਾਲੀ ਥਾਂ ਤੋਂ ਗੈਸ ਕਾਫੀ ਤੇਜ਼ ਬਹਾਅ ਨਾਲ ਨਿੱਕਲ ਰਹੀ ਹੈ।
 
< Prev   Next >

Advertisements