:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗੁਜਰਾਤ 'ਚ ਹੋਵੇਗਾ ਮੈਗਾਫੂਡ ਪ੍ਰੋਸੈਸਿੰਗ ਕਾਰਖਾਨਾ ਸਥਾਪਤ PRINT ਈ ਮੇਲ
ਨਵੀਂ ਦਿੱਲੀ-ਹਿਮਾਚਲ ਦੀ ਪ੍ਰਸਿੱਧ ਖੇਤੀ ਨਿਰਯਾਤਕ ਕੰਪਨੀ ਹਿਮਾਲਿਆ ਇੰਟਰਨੈਸ਼ਨਲ ਲਿਮਿਟੇਡ 130 ਕਰੋੜ ਦੀ ਸ਼ੁਰੂਆਤੀ ਲਾਗਤ ਨਾਲ ਗੁਜਰਾਤ ਦੇ ਮਹਸਾਣਾ ਜਿਲ੍ਹੇ 'ਚ ਇੱਕ ਮੈਗਾ ਫੂਡ ਪ੍ਰੋਸੈਸਿੰਗ ਕਾਰਖਾਨੇ ਦੀ ਸਥਾਪਨਾ ਕਰੇਗੀ।
ਹਿਮਾਚਲ ਦੀ ਪ੍ਰਸਿੱਧ ਖੇਤੀ ਨਿਰਯਾਤਕ ਕੰਪਨੀ ਹਿਮਾਲਿਆ ਇੰਟਰਨੈਸ਼ਨਲ ਲਿਮਿਟੇਡ 130 ਕਰੋੜ ਦੀ ਸ਼ੁਰੂਆਤੀ ਲਾਗਤ ਨਾਲ ਗੁਜਰਾਤ ਦੇ ਮਹਸਾਣਾ ਜਿਲ੍ਹੇ 'ਚ ਇੱਕ ਮੈਗਾ ਫੂਡ ਪ੍ਰੋਸੈਸਿੰਗ ਕਾਰਖਾਨੇ ਦੀ ਸਥਾਪਨਾ ਕਰੇਗੀ।

ਕੰਪਨੀ ਦੇ ਪ੍ਰਧਾਨ ਮਨਮੋਹਨ ਸਿੰਘ ਮਲਿਕ ਨੇ ਦੱਸਿਆ ਹੈ ਕਿ ਇਸ ਕਾਰਖਾਨੇ ਦਾ ਨਿਰਮਾਣ ਕੰਮ ਇਸ ਮਹੀਨੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਇੱਕ ਸਾਲ ਅੰਦਰ ਪੂਰ੍ਹਾ ਕਰ ਲਿਆ ਜਾਵੇਗਾ।ਉਨ੍ਹਾ ਨੇ ਦੱਸਿਆ ਕਿ ਗੁਜਰਾਤ ਸਰਕਾਰ ਨੇ ਅਗਸਤ 2009 'ਚ ਕੰਪਨੀ ਨੂੰ 22 ਹੈਕਟੇਅਰ ਭੂਮੀ ਕਾਰਖਾਨੇ ਦੀ ਸਥਾਪਨਾ ਦੇ ਲਈ ਪ੍ਰਦਾਨ ਕੀਤੀ ਹੈ ਅਤੇ ਇਸ ਦੇ ਇਲਾਵਾ 20 ਹੈਕਟੇਅਰ ਭੂਮੀ ਰਾਜ ਸਰਕਾਰ ਜਲਦ ਹੀ ਕੰਪਨੀ ਨੂੰ ਪ੍ਰਦਾਨ ਕਰ ਦੇਵੇਗੀ।ਉਨ੍ਹਾ ਨੇ ਦੱਸਿਆ ਹੈ ਕਿ ਕੰਪਨੀ ਇਸ ਕਾਰਖਾਨੇ 'ਚ ਸਤੰਬਰ 2010 ਤੱਕ ਕਾਰੋਬਾਰੀ ਉਤਪਾਦਨ ਸ਼ੁਰੂ ਕਰ ਦੇਵੇਗੀ,ਜਿਸ ਨਾਲ ਲੱਗਭਗ 1500 ਨੌਜਵਾਨਾਂ ਨੂੰ ਪ੍ਰਤੱਖ ਰੋਜ਼ਗਾਰ ਮਿਲੇਗਾ।

ਮਲਿਕ ਨੇ ਦੱਸਿਆ ਹੈ ਕਿ ਇਸ ਨਵੀਂ ਇਕਾਈ ਦੇ ਪੂਰਨ ਉਤਪਾਦਨ ਨਾਲ ਸਲਾਨਾ 400 ਕਰੋੜ ਰੁੱਪਏ ਹੋਵੇਗਾ,ਜਿਸ ਨਾਲ ਕੰਪਨੀ ਨੂੰ ਸਲਾਨਾ 80 ਕਰੋੜ ਰੁੱਪਏ ਦੀ ਆਮਦਨ ਹੋਵੇਗੀ।ਉਨ੍ਹਾ ਨੇ ਦੱਸਿਆ ਹੈ ਕਿ ਕੰਪਨੀ ਪੂਰਣਤੈਅ,ਕੁਦਰਤੀ ਮਸ਼ਰੂਮ,ਜਮ੍ਹੀਆਂ ਹੋਈਆਂ ਸਬਜ਼ੀਆਂ,ਏਪੀਟਾਈਜਰ,ਦਹੀਂ,ਮੌਜਰੇਲਾ ਅਤੇ ਪਨੀਰ 'ਤੇ ਅਧਾਰਤ ਉਤਪਾਦਾਂ ਨੂੰ ਭਾਰਤੀ ਅਤੇ ਵਿਦੇਸ਼ੀ 'ਚ ਵੇਚਣ ਲਈ ਨਵੀਂ ਇਕਾਈ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਕਿਹਾ ਹੈ ਕਿ ਨਵੀਂ ਇਕਾਈ 'ਚ 9000 ਟਨ ਮਸ਼ਰੂਮ,5940 ਟਨ ਮੌਜਰੇਲਾ ਚੀਜ਼,9000 ਟਨ ਦਹੀਂ ਅਤੇ 15000 ਟਨ ਅਪੇਟਾਈਜਰ ਦਾ ਸਲਾਨਾ ਉਤਪਾਦਨ ਦਾ ਲਕਸ਼ ਰੱਖਿਆ ਹੈ।

ਉਨ੍ਹਾ ਨੇ ਕਿਹਾ ਕਿ ਕਾਰਖਾਨੇ ਅਧੀਨ ਸਮਾਨ ਰੂਪ ਨਾਲ ਪੂਰਣ ਤੈਅ,ਕੁਦਰਤੀ ਪਨੀਰ,ਫਲਯੁਕਤ ਦਹੀਂ,ਸਬਜ਼ੀਆਂ ਅਤੇ ਖਾਣ ਲਈ ਪੂਰਣਤੈਅ,ਤਿਆਰ ਜਮ੍ਹਾ ਹੋਇਆ ਭੋਜਣ ਤਿਆਰ ਕੀਤਾ ਜਾਵੇਗਾ,ਜਿਸ ਨਾਲ ਅਮਰੀਕੀ ਕੰਪਨੀਆਂ ਦੇ ਮਾਧਿਅਮ ਨਾਲ ਪੂਰਬੀ ਅਤੇ ਪੱਛਮੀ ਤੱਟ 'ਤੇ ਸਥਾਪਤ ਅਮਰੀਕਾ ਸ਼ਹਿਰਾਂ ਨੂੰ ਨਿਰਯਾਤ ਕੀਤਾ ਜਾਵੇਗਾ

ਮਲਿਕ ਨੇ ਦੱਸਿਆ ਹੈ ਕਿ ਕੰਪਨੀ ਨਵੀਂ ਤਕਨੀਕ ਗ੍ਰਹਿਣ ਕਰਨ ਅਤੇ ਮਾਰਕੀਟਿੰਗ 'ਚ ਸਹਿਯੋਗ ਲਈ ਵਿਭਿੰਨ ਵਿਦੇਸ਼ੀ ਕੰਪਨੀਆਂ ਨਾਲ ਕਰਾਰ ਕੀਤਾ ਹੈ,ਜੋ ਫੂਡ ਪ੍ਰੋਸੈਸਿੰਗ 'ਚ ਕੰਪਨੀ ਨੂੰ ਨਵੀਂ ਤਕਨੀਕੀ ਜਾਣਕਾਰੀ ਪ੍ਰਦਾਨ ਕਰੇਗ ਅਤੇ ਕੰਪਨੀ ਦੇ ਉਤਪਾਦਾਂ ਨੂੰ ਵਿਸ਼ਵ ਬਜ਼ਾਰ 'ਚ ਵੇਚਣ ਲਈ ਕਾਰਗਰ ਰਣਨੀਤੀ ਤੈਅ ਕਰੇਗੀ।

 
< Prev   Next >

Advertisements