à¨à©±à¨®à¨ªà©€ ਹਾਈਕੋਰਟ ਵੱਲੋਂ ਡੇਰਾ ਸਿਰਸਾ ਮà©à¨–à©€ ਬਰੀ |
|
|
ਇੰਦੌਰ- ਮੱਧ ਪà©à¨°à¨¦à©‡à¨¶ ਹਾਈਕੋਰਟ ਦੇ ਇੰਦੌਰ ਡਵੀਜ਼ਨ ਬੈਂਚ ਨੇ ਸਿੱਖਾਂ ਦੀਆਂ à¨à¨¾à¨µà¨¨à¨¾à¨µà¨¾à¨‚
ਨੂੰ à¨à©œà¨•à¨¾à¨‰à¨£ ਦੇ ਮਾਮਲੇ ਵਿੱਚੋਂ ਡੇਰਾ ਸਿਰਸਾ ਦੇ ਮà©à¨–à©€ ਰਾਮ ਰਹੀਮ ਸਿੰਘ ਨੂੰ ਬਰੀ ਕਰ
ਦਿੱਤਾ ਹੈ।
ਮੱਧ
ਪà©à¨°à¨¦à©‡à¨¶ ਹਾਈਕੋਰਟ ਦੇ ਇੰਦੌਰ ਡਵੀਜ਼ਨ ਬੈਂਚ ਨੇ ਸਿੱਖਾਂ ਦੀਆਂ à¨à¨¾à¨µà¨¨à¨¾à¨µà¨¾à¨‚ ਨੂੰ à¨à©œà¨•à¨¾à¨‰à¨£
ਦੇ ਮਾਮਲੇ ਵਿੱਚੋਂ ਡੇਰਾ ਸਿਰਸਾ ਦੇ ਮà©à¨–à©€ ਰਾਮ ਰਹੀਮ ਸਿੰਘ ਨੂੰ ਬਰੀ ਕਰ ਦਿੱਤਾ ਹੈ।
ਜਸਟਿਸ ਜੇਕੇ ਮਹੇਸ਼ਵਰੀ ਨੇ ਇਸ ਮਾਮਲੇ ਦੀ ਸà©à¨£à¨µà¨¾à¨ˆ ਕਰਦਿਆਂ ਡੇਰਾ ਮà©à¨–à©€ ਨੂੰ ਬਰੀ ਕਰ ਦਿੱਤਾ।
ਦੱਸਣਯੋਗ
ਹੈ ਕਿ ਮਈ 2007 'ਚ ਸਥਾਨਕ ਸਿੱਖ ਇੰਦਰਜੀਤ ਸਿੰਘ à¨à¨¾à¨Ÿà©€à¨† ਨੇ ਡੇਰਾ ਮà©à¨–à©€ ਖਿਲਾਫ਼ ਮਾਮਲਾ
ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਡੇਰਾ ਮà©à¨–à©€ ਖਿਲਾਫ਼ ਵਾਰੰਟ ਜਾਰੀ ਕਰ ਦਿੱਤੇ ਸਨ।
ਵਕੀਲ ਨੇ ਦੱਸਿਆ ਕਿ ਦਲੀਲਾਂ ਸà©à¨¨à¨£ ਤੋਂ ਬਾਅਦ ਅਦਾਲਤ ਨੇ ਡੇਰਾ ਮà©à¨–à©€ ਨੂੰ ਬਰੀ ਕਰ ਦਿੱਤਾ ਹੈ।
|