:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨਿਤਾਰਾ ਕੁੱਕੜ ਪਿੰਡੀਏ ਦੇ ਨਾਲ, ਸਾਰੀ ਦੁਨੀਆਂ ਨੂੰ ਦਿਖਾਲ ਦੇ !...ਕੁੱਕੜ ਪਿੰਡੀਆ ..74, PRINT ਈ ਮੇਲ
 
  ਜਨਮ ਦਿਹਾੜੇ ਤੇ ਵਿਸ਼ੇਸ (ਕਵਿਤਾ)

 à¨œà¨¿à¨¨à©‡ ਮਹੀਨੇ ਮੈ ਹਸਪਤਾਲਾਂ ਚ ਗੁਜਾਰੇ ਬਾਬਾ,
ਉਨੇ ਸਾਲਾਂ ਦੀ ਸਜਾ ਇਸ ਅਪਰਾਦੀ ਨੂੰ ਹੋਣੀ ਚਾਹੀਦੀ!
ਦੁਨੀਆਂ ਏਹਦੇ ਵਲ ਦੇਖ ਕੇ ਥੂ ਥੂ ਕਰੇ ਬਾਬਾ,
ਨਾਲ ਹੱਟੀ ਵਾਲੇ ਨੂੰ ਵੀ ਸਜਾ ਥੋਡ਼ੀ ਹੋਣੀ ਚਾਹੀਦੀ!

ਅਕਾਲੀ ਦਲ ਦਾ ਪਰਧਾਨ ਬਣਨੇ ਲਈ ਏਥੇ ਲੋਕਾਂ,
  ਕਿਨੀਆਂ ਨੇ ਗੰਦੀਆਂ (ਖੇਡਾ) ਇਨਾ ਏਥੇ  à¨–ੇਡੀਆਂ!
ਨਾਨਕਨਾਮ ਜਹਾਜ ਵਾਲੀ ਕਹਾਣੀ ਦੁਹਰਾਈ ਏਥੇ,
ਇਲਜਾਮਾ ਦੀਆਂ ਝਡ਼ੀਆਂ ਦੁਨੀਆਂ ਨੇ ਏਥੇ ਦੇਖੀਆਂ!

ਮੇਰੀ ਜੇਹਡ਼ੀ ਹਾਲਤ ਹੋਈ, ਮੈ ਤੇ ਤੂੰ ਜਾਣਦਾ ਹੈ,
ਕਿਨੀਆਂ ਸਰੀਰ ਮੇਰੇ, ਬਮਾਰੀਆਂ ਨੇ ਦੇਖੀਆਂ!
ਤੇਰੇ ਤੇ ਸੀ ਮਾਣ ਬਹੁਤਾ ,ਬੱਚ ਗਿਆ ਮੈ ਇਸ ਕਰਕੇ,
ਅਗਲੇ ਦੁਆਰ ਦੀਆਂ ,ਮੈ ਤਾਂ ਗਲੀਆਂ  à¨¸à©€ ਦੇਖੀਆਂ!

ਪਤਾ ਨਹੀ  à¨•à©‡à¨¹à¨¡à¨¼à©€ ਰਜਾ, ਵਿਚ ਤੂੰ ਰਾਜੀ ਰਹਿਨਾ ,
ਅਰਦਾਸਾ ਬੇਨਤੀਆਂ , ਬਡ਼ੀਆਂ ਤੂੰ ਕਰੋਨਾ ਬਾਬਾ!
ਨਦਰ ਸਵਲੀ ਤੇਰੀ ,ਜਦੋਂ ਹੋ   ਜਾਂਦੀ ਬਾਬਾ,
 à¨«à¨°à¨¿ ਸ਼ੇਰਾਂ ਤਾਈ ਤੂੰ  ,ਘਾਹ  à¨µà©€  à¨–ਵੋਨਾ ਬਾਬਾ!

ਹੋਰ ਵੀ ਸੀ  ਜਿਨੇ ਏਹਦੇ ,ਸੰਗੀ ਅਤੇ ਸਾਥੀ ਸਾਰੇ,
ਉਨਾ ਲੋਕਾਂ ਨੂੰ ਵੀ ਸੇਕ ,ਥੋਡ਼ਾ ਜਿਹਾ ਤਾਂ ਦਿਖਾਲ ਦੇ,
ਜਨਾਨੀਆਂ ਤੇ ਬੰਦਿਆਂ ਦਾ ,ਸ਼ਰਾਰਤੀ ਸੀ ਟੋਲਾ  à¨à¨¹à©‹,
  ਨਿਤਾਰਾ ਕੁੱਕਡ਼ ਪੰਡੀਏ ਦੇ ਨਾਲ, ਸਾਰੀ ਦੁਨੀਆਂ ਨੂੰ ਦਖਾਲ ਦੇ !    
 
dalbir_singh-1.jpg
 
< Prev   Next >

Advertisements