ਮੀਡੀਆ ਦੇਸ਼ ਪੰਜਾਬ ਦੇ ਜਲੰਧਰ ਦਫਤਰ ਵਿਚ ਜਰਮਨੀ ਦੇ ਸ਼ੈਹਿਰ ਫਰੈਂਕਫੋਰਟ ਤੋ ਕà©à¨¶ à¨à¨°à©‹à¨¸à©‡
ਯੋਗ ਵਿਅਕਤੀਆਂ ਵਲੋਂ ਤਾਜਾ ਖਬਰਾਂ à¨à©‡à¨œà©€à¨† ਗਈਆ ਹਨ ਅਸੀ ਉਹ ਹੂ ਬਹ੠ਨਸ਼ਰ ਕਰ ਰਹੇ ਹਾਂ
ਪਰ ਸੋਰਸਾਂ ਦੇ ਨਾਮ ਅਸੀ ਨਸ਼ਰ ਨਹੀ ਕਰ ਰਹੇ ਕਿਉ ਕਿ ਮਜੂਦਾ ਸਥੀਤੀ ਕੀ ਹੈ ਸਾਨੂੰ ਉਸ
ਖਬਰ ਦੀ ਵੀ ਲੋੜ ਹੂੰਦੀ ਹੈ ,ਜੇ ਕਿਸੇ ਨੇ ਇਸ ਖਬਰ ਬਾਰੇ ਸ਼ਪਸ਼ਟੀ ਕਰਨ à¨à©‡à¨œà¨£à¨¾ ਹੋਵੇ ਉਹ
ਵੀ ਅਸੀ ਲਾਂਵਾ ਗੇ,ਸ਼ਾਮ ਲਾਲ ਨਖਵਾਲ (ਜਲੰਧਰ)
ਫਰੈਂਕਫੋਰਟ ਦੀ ਪà©à¨°à¨¬à©°à¨§à¨• ਕਮੇਟੀ ਨੇ ਬਲਕਾਰ ਸਿੰਘ ਨੂੰ ਕੀਤਾ ਬਰੀ ?
(ਜਾਗੋ)
1. ਸਾਬਕਾ
ਪà©à¨°à¨§à¨¾à¨¨ ਬਲਕਾਰ ਸਿੰਘ (ਗà©à¨°à¨¦à©à¨†à¨°à¨¾ ਸਿੱਖ ਸੈਂਟਰ ਫਰੈਂਕਫੋਰਟ) ਦੇ ਵੱਲ ਹਿਸਾਬ ਵਿੱਚ
188,000 ਮਾਰਕ ਨਿਕਲਦੇ ਸਨ। ਕੀ ਉਹ ਹà©à¨£ ਬਰੀ ਜਾਂ ਦੋਸ਼ੀ ਜਾਂ ਬਲਕਾਰ ਸਿੰਘ ਦਾ ਹਿਸਾਬ
ਬਰਾਬਰ ਹੋ ਗਿਆਂ ?
2. ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਫਰੈਂਕਫੋਰਟ ਅਤੇ ਜਾਂਚ ਕਮੇਟੀ ਜੋ 15 ਮਹੀਨੇ ਤੋਂ ਕਰੜੀ ਮਿਹਨਤ ਤੋਂ ਹਿਸਾਬ ਕਿਤਾਬ ਚੈਂਕ ਕਰ ਰਹੇ ਸਨ। ਦੋਹਨਾਂ ਦੀ
ਲੱਗà¨à©±à¨— ਸਹਿਮਤੀ ਨੇ ਸੰਗਤਾਂ ਦੇ ਵਿਸਵਾਸ਼ ਕੀਤਾ ਦੋਹਰਾਂ ਧੋਖਾਂ ! ਕਮੇਟੀ ਵਲੋਂ ਲੱਗੀ
ਰੋਕ ਦੇ ਬਾਵਜੂਦ ਬਲਕਾਰ ਸਿੰਘ ਹਰ ਮੀਟਿੰਗ ਚ' ਬੈਠਦਾ ਕਿਉਂ ?
3. ਕੌਮ ਨੂੰ ਸਮਰਪਤ ਪà©à¨°à¨¬à©°à¨§à¨• ਕਮੇਟੀ ਬਹà©à¨¤ ਥੋੜੇ ਹੋਣੇ, ਪਰ ਕੌਮ ਦੀ ਤਬਾਹੀ ਕਰਨ ਵਾਲੇ ਪà©à¨°à¨¬à©°à¨§à¨•à¨¾à¨‚ ਦੀ ਸੰਖਿਆਂ ਹਾਜ਼ਾਰਾਂ ਲੱਖਾ ਵਿੱਚ ਹਨ।
4.
ਕਈ ਸਾਲਾ ਤੋਂ ਹੋ ਰਹੀਆ ਮੀਟਿੰਗਾਂ, ਪà©à¨°à¨¬à©°à¨§à¨• ਨਵੇ ਚà©à¨£à¨¨à©‡, ਨਵੇ ਸà©à¨§à¨¾à¨° ਵਾਸਤੇ ਜਾਂ
ਜਾਂਚ ਕਮੇਟੀ ਜਾਂ ਹਿਸਾਬ ਕਿਤਾਬ, ਮੀਟਿੰਗ ਵਿੱਚ ਸਿਰਫ ਕà©à¨•à©œà¨–ੋਹੀ, ਗੰਦੀ à¨à¨¾à¨¶à¨¾à¨‚,
ਧਮਕੀਆਂ, ਦੂਸ਼ਣਬਾਜੀ, ਹਾਊਮੇ ਦੇ ਖà©à¨²à¨•à©‡ ਇਸਤੇਮਾਲ ਹà©à©°à¨¦à¨¾à¥¤
5. ਸਿੱਖ ਦਰਮ ਦੇ ਸਿਧਾਂਤ
ਵਿੱਚ ਨਿਘਾਰ ਲਿਆਉਣ ਦਾ ਸਠਤੋ ਵੱਧ ਜਿੰਮੇਵਾਰ ਗà©à¨°à¨¦à©à¨†à¨°à¨¿à¨†à¨‚ ਦਾ ਪà©à¨°à¨¬à©°à¨§à¨•à©€ ਢਾਂਚਾ ਹੈ।
ਫਿਰ ਅਣਸਿਖਾਦਰੂ ਗੰਰਥੀ, ਰਾਗੀ, ਢਾਡੀ ਅਤੇ ਪà©à¨°à¨šà¨¾à¨°à¨• ਸ਼à©à¨°à©‡à¨£à©€ ਆਉਦੀ ਹੈ। à¨à©‹à¨²à©€ à¨à¨¾à¨²à©€
ਸਿੱਖ ਸੰਗਤ ਨੂੰ ਮਾਨਸਿਕ ਤੌਰ ਤੇ ਕਿਰਤ ਕਮਾਈ ਨੂੰ ਸਮà¨à©‹ ਲà©à¨Ÿà¨¿à¨†à¨‚ ਜਾ ਰਿਹਾ ਹੈ।
6. ਕਿਉਕਿ ਸਾਡੇ ਪà©à¨°à¨¬à©°à¨§à¨•à¨¾à¨‚ ਨੂੰ ਗà©à¨°à¨¦à©à¨†à¨°à¨¿à¨†à¨‚ ਪà©à¨°à¨¤à©€, ਗà©à¨°à¨®à¨¤à¨¿ ਪà©à¨°à¨¤à©€, à¨à¨® ਹੀ ਕਲੀਅਰ ਨਹੀਂ ਫਿਰ ਉਦੋ ਤੱਕ ਪà©à¨°à¨¾à¨ªà¨¤à©€ ਕਿਸੇ ਚੀਜ ਦੀ ਨਹੀਂ।
7. 15,10,2011 ਸ਼ਨੀਵਾਰ à¨à¨¸à¨¾ ਹੀ ਕà©à¨ ਫਰੈਂਕਫੋਰਟ ਦੀ ਪà©à¨°à¨¬à©°à¨§à¨• ਕਮੇਟੀ ਅਤੇ ਜਾਂਚ ਕਮੇਟੀ ਦੀ ਬਹà©à¨®à©±à¨¤ ਨੇ ਸੰਗਤ ਨਾਲ ਧੋਖਾ ਕੀਤਾ।
8.
ਇਕ ਪਾਸੇ ਬਲਕਾਰ ਸਿੰਘ ਤੇ ਦੋਸ਼ 188,000 ਮਾਰਕ ਹਿਸਾਬ ਵਿੱਚ ਫਰਕ 09,09,2011 ਜੋ
ਬਲਕਾਰ ਸਿੰਘ 2 ਹਫਤੇ ਸਮੇਂ ਵਿੱਚ ਕਲੀਅਰ ਕਰਨ, ਨਹੀਂ ਤਾਂ ਗà©à¨°à¨®à¨¤à¨¿ ਅਨà©à¨¸à¨¾à¨° ਸਜਾ ਦੇ
ਹੱਕਦਾਰ। ਪਹਿਲੀ ਰੀਪੋਟ ਮà©à¨¤à¨¾à¨¬à¨• ਇਸ ਕਾਰਵਾਈ ਉਪਰ ਪà©à¨°à¨§à¨¾à¨¨, ਮੀਤ ਪà©à¨°à¨§à¨¾à¨¨, ਸੈਕਟਰੀ
ਅਤੇ ਜਾਂਚ ਕਮੇਟੀ ਦੇ ਮੈਂਬਰ ਤੇ ਹਾਜ਼ਰ ਸੰਗਤ ਦੇ ਦਸਖਤ ਕਾਰਵਾਈ ਰਜਿਸਟਰ ਵਿੱਚ ਮਾਜੂਦ ਹਨ।
9.
ਬਲਕਾਰ ਸਿੰਘ ਹਿਸਾਬ ਕਿਤਾਬ ਕਲੀਅਰ ਕਰਨ ਲਈ 15-10-11ਦੀ ਮੀਟਿੰਗ ਵਿੱਚ ਇਹ ਕਹਿ ਰਹੇ
ਹਨ। ਉਹਨਾਂ ਮà©à¨¤à¨¾à¨¬à¨• ਜਾਂਚ ਕਮੇਟੀ , ਪà©à¨°à¨¬à©°à¨§à¨• ਕਮੇਟੀ ਦੇ ਹਿਸਾਬ ਮà©à¨¤à¨¾à¨¬à¨• ਮੇਰੇ ਕਮੇਟੀ
ਵੱਲ 20,000 ਮਾਰਕ ਵੱਧ ਹਨ। ਕਰਲੋ ਗੱਲ ?
10. ਉਧਰ ਜਾਂਚ ਕਮੇਟੀ ਸਾਰੀ ਛੋਟ, ਹਰ ਗੱਲ ਮੰਨਦੇ ਵੀ 62,000ਮਾਰਕ ਬਲਕਾਰ ਸਿੰਘ ਵੱਲ ਫਿਰ ਵੀ ਕੱਡੀ ਬੈਠੀ।
11.
ਇਥੇ ਇੱਕ ਗੱਲ ਹੋਰ ਵਰਨਯੋਗ ਹੈ ਕਿ 27 ਲੱਖ ਮਾਰਕ ਦੇ ਨà©à¨•à¨¸à¨¾à¨¨ ਬਲਕਾਰ ਸਿੰਘ ਇਸ ਤੋਂ
ਪਹਿਲੇ ਗà©à¨°à¨¦à©à¨†à¨°à©‡ ਦੀ ਸੰਗਤਾਂ ਦੀ ਸੰਪਤੀ ਦਾ ਨà©à¨•à¨¸à¨¾à¨¨ ਕਰ ਚà©à¨•à¨¾ ਹੈ, ਜੋ ਆਪ ਜਾਣਦੇ ਹੋ।
12. ਆਖਿਰ ਹà©à¨£ ਦੋਸ਼ੀ ਕੌਣ ? ਬਲਕਾਰ ਸਿੰਘ ਜਾਂ ਮੌਜੂਦਾ ਪà©à¨°à¨¬à©°à¨§à¨• ਕਮੇਟੀ ਜਾਂ ਜਾਂਚ ਕਮੇਟੀ ਜਾਂ ਬਲਕਾਰ ਸਿੰਘ ਤੋਂ ਬਾਦ ਆਈਆਂ ਪà©à¨°à¨¬à©°à¨§à¨• ਕਮੇਟੀਆਂ ?
13. ਸੰਗਤ ਦੇ ਬਾਰ ਬਾਰ ਬੇਨਤੀ ਕਰਨ ਤੇ 16,10,11 ਨੂੰ ਨੋਟਿਸ ਬੋਰਡ ਤੇ ਲੱਗਾ ਪੇਪਰ ਕੀ ਇਹ ਫੈਸਲਾ ਹੈ ?
14. ਨਾਂ ਦਿੱਤੀ ਮà©à¨†à¨«à©€ ਨਾ ਲਾਈ ਸਜਾ। ਬਲਕਾਰ ਸਿੰਘ ਕਮੇਟੀ ਵਲੋਂ ਬਰੀ ?
15. ਜੂਨ 2010 ਤà©à¨¸à©€ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਅੱਗੇ ਅਰਦਾਸ ਕੀਤੀ ਸੀ ਫਿਰ 09,09,2011 ਹਿਸਾਬ ਦੀ ਤਸਦੀਕ ਕਰਨ ਤੋਂ ਪਹਿਲਾ ਫਿਰ ਕੀਤੀ ਅਰਦਾਸ ।
16. ਕਿਥੇ ਗਈ 2 ਵਾਰ ਸਾਹਿਬ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਅੱਗੇ ਕੀਤੀ ਅਰਦਾਸ।
17.
ਕਿਥੇ ਗਿਆ ਸੰਗਤਾਂ ਨੂੰ ਕਿਹਾ ਸਾਰੇ ਦਸਖਤ ਕਰਦੋ। ਫੈਸਲਾ ਪà©à¨°à¨¬à©°à¨§à¨• ਕਮੇਟੀ ਤੇ ਜਾਂਚ
ਕਮੇਟੀ ਹà©à¨£à©‡ ਥੋੜੀ ਦੇਰ ਚ' ਸà©à¨£à¨¾à¨‰à¨¦à©€à¥¤ ਦਸਖਤ ਕਰਵਾਕੇ ਫੈਸਲਾ ਚੋ ਕਟਿਆ ਬਾਰ 2 ਸ਼ਬਦਾਂ
ਦੀਆਂ ਸਤਰਾਂ। ਫੈਸਲਾ ਫਿਰ ਵੀ ਨਹੀਂ ਸà©à¨£à¨¾à¨‡à¨†à¨‚। ਮੀਤ ਪà©à¨°à¨§à¨¾à¨¨ ਦੀ ਲੂਬੜ ਸੋਚ।
18. ਸੰਗਤਾਂ ਅਤੇ ਅਰਦਾਸ ਨਾਲ ਕੀਤਾ ਬਾਰ ਬਾਰ ਧੋਖਾ, ਸੰਗਤਾਂ ਨਾਲ ਮਖੌਲ।
19. ਗà©à¨°à©‚ ਮਹਾਰਾਜ ਸਮਰਥ ਹਨ, ਸਾਰੇ ਫੜੇ ਜਾਣਗੇ, ਵਾਹ ਵਾਹ ਬਲਕਾਰ ਤੇਰੇ।
20.
ਹà©à¨£ ਬਲਕਾਰ ਸਿੰਘ ਦੇ ਨਾਲ ਪà©à¨°à¨¬à©°à¨§à¨• ਕਮੇਟੀ, ਜਾਂਚ ਕਮੇਟੀ ਬਰਾਬਰ ਦੇ ਲੱਗà¨à©±à¨—
ਹਿਸੇਦਾਰ। 15ਮਹੀਨੇ ਬਾਦ ਖੋਤਾ ਖੂਹ ਵਿੱਚ ਸਿੱਟਦੇ, ਆਪ ਵੀ ਨਾਲ ਖੂਹ ਵਿੱਚ ਡਿਗੇ।
ਸੰਗਤ ਜੀ ਜਾਗੋ। ਬਲਕਾਰ ਸਿੰਘ ਫਿਰ ਬਣੂ ਪà©à¨°à¨§à¨¾à¨¨ ਨਹੀਂ ਤੇ ਆਉਣਗੀਆਂ ਧਮਕੀਆਂ।
21.
ਸਿਰਫ ਜਾਣਕਾਰੀ ਆਪ ਜੀ ਨਾਲ ਸਾਂà¨à©€ ਕਰਨਾ ਚਾਹà©à©°à¨¦à©‡ ਸੀ। ਅੱਗੇ ਸੰਗਤਾਂ ਦੇ ਹੱਥ। ਗਲਤੀ
ਹੋ ਜਾਵਾ ਕੋਈ ਵੱਡੀ ਗੱਲ ਨਹੀਂ, ਗਲਤੀ ਮੰਨ ਕੇ ਗਲਤੀ ਫਿਰ ਉਹੋ ਗਲਤੀ ਕਰਨਾ, ਸੰਗਤ ਨਾਲ
ਧੋਖਾ।
22. ਕੀ ਜà©à¨†à¨¬ ਦਿਉਗੀ ਕਮੇਟੀ ਹੋ ਚà©à¨•à©€à¨†à¨‚ ਦੋ ਚੋਰੀਆਂ ਦਾ ਜੋ ਲੱਗ à¨à¨— 60,000 ਯੂਰੋ ਹੈ।
23. ਚੌਣਾ ਕਰਵਾਉਣ ਤੋ ਪਹਿਲਾ ਹਿਸਾਬ ਕਿਤਾਬ ਤਾਂ ਬਰਾਬਰ ਕਰ ਦਿਓ।
ਜਾਗੋ!!!!!!!!!!
ਪੰਥ ਦਾ ਦਾਸ
|