:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਸੈਕਸ 251 ਅੰਕ ਅਤੇ ਨਿਫ਼ਟੀ 98 ਅੰਕ ਉੱਪਰ PRINT ਈ ਮੇਲ
ਮੁੰਬਈ-ਵੈਸ਼ਵਿਕ ਅਰਥਵਿਵਸਥਾ ਦੀ ਮੰਦੀ ਤੋਂ ਨਿਕਲਣ ਦੇ ਸੰਕੇਤਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਕਰਨ ਦੀ ਸੰਭਾਵਨਾ ਵਿੱਚ ਬੀਤੇ ਹਫ਼ਤੇ ਦੇ ਅੰਤ 'ਚ ਮੁੰਬਈ ਸ਼ੇਅਰ ਬਜ਼ਾਰ ਦੇ ਸੂਚਕਾਂਕ ਸੰਸੈਕਸ 'ਚ 251 ਅੰਕ ਦੀ ਬੜ੍ਹਤ ਦਰਜ਼ ਕੀਤੀ ਗਈ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਸੂਚਕਾਂਕ ਨਿਫ਼ਟੀ 98 ਅੰਕ ਚੜ੍ਹ ਗਿਆ।
ਵੈਸ਼ਵਿਕ ਅਰਥਵਿਵਸਥਾ ਦੀ ਮੰਦੀ ਤੋਂ ਨਿਕਲਣ ਦੇ ਸੰਕੇਤਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਕਰਨ ਦੀ ਸੰਭਾਵਨਾ ਵਿੱਚ ਬੀਤੇ ਹਫ਼ਤੇ ਦੇ ਅੰਤ 'ਚ ਮੁੰਬਈ ਸ਼ੇਅਰ ਬਜ਼ਾਰ ਦੇ ਸੂਚਕਾਂਕ ਸੰਸੈਕਸ 'ਚ 251 ਅੰਕ ਦੀ ਬੜ੍ਹਤ ਦਰਜ਼ ਕੀਤੀ ਗਈ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਸੂਚਕਾਂਕ ਨਿਫ਼ਟੀ 98 ਅੰਕ ਚੜ੍ਹ ਗਿਆ।

ਅਲੋਚਯ ਹਫ਼ਤੇ 'ਚ ਘਰੇਲੂ ਸ਼ੇਅਰ ਬਜ਼ਾਰਾਂ 'ਚ ਉਤਾਰ ਚੜ੍ਹਾਅ ਬਣਿਆ ਰਿਹ।ਵਿਦੇਸ਼ਾਂ ਤੋਂ ਮਿਲੇ ਸੰਕੇਤਾਂ ਅਤੇ ਘਰੇਲੂ ਸਤਰ 'ਤੇ ਜ਼ਾਰੀ ਅੰਕੜਿਆਂ ਅਤੇ ਹਲਚਲਾਂ ਨਾਲ ਸ਼ੇਅਰ ਬਜ਼ਾਰ ਲਗਾਤਾਰ ਪ੍ਰਭਾਵਤ ਰਹ।ਸ਼ੁਕਰਵਾਰ ਨੂੰ ਸਮਾਪਤ ਹਫ਼ਤੇ 'ਚ ਸੰਸੈਕਸ ਨੇ 251.39 ਅੰਕ ਜਾਂ 1.66 ਫ਼ੀਸਦੀ ਦੀ ਬੜ੍ਹਤ ਬਣਾਈ ਅਤੇ ਨਿਫ਼ਟੀ 98.65 ਅੰਕ ਜਾਂ 2.20 ਫ਼ੀਸਦੀ ਵੱਧਕੇ ਬੰਦ ਹੋਇ।ਦੇਸ਼ 'ਚ ਮਾਨਸੂਨ ਮੀਂਹ ਘੱਟ ਹੋਣ ਦੇ ਅੰਕੜਿਆਂ ਨੇ ਸ਼ੇਅਰ ਬਜ਼ਾਰਾਂ ਨੂੰ ਆਪਣੀ ਗ੍ਰਿਫ਼ਤ 'ਚ ਰੱਖਿਆ,ਹਾਲਾਂਕਿ ਉਦਯੋਗਿਕ ਉਤਪਾਦਨ ਵੱਧਣ ਦੇ ਅੰਕੜਿਆਂ ਨੇ ਬਜ਼ਾਰਾਂ ਨੂੰ ਸਹਾਰਾ ਦਿੱਤਾ।

ਜਾਣਕਾਰਾਂ ਅਨੁਸਾਰ ਆਉਣ ਵਾਲੇ ਦਿਨ੍ਹਾ 'ਚ ਸ਼ੇਅਰ ਬਜ਼ਾਰਾਂ 'ਚ ਤੇਜ਼ੀ ਦਾ ਰੁੱਖ ਬਣਿਆ ਰਹੇਗ।ਘਰੇਲੂ ਅਰਥਵਿਵਸਥਾ ਦੇ ਮੰਦੀ ਤੋਂ ਨਿਕਲਣ ਦੇ ਸੰਕੇਤ ਮਿਲਣ ਲੱਗੇ ਹਨ ਅਤੇ ਉਨ੍ਹਾ ਦਾ ਅਸਰ ਵੀ ਬਜ਼ਾਰ 'ਤੇ ਦਿਖ ਰਿਹਾ ਹ।ਨਿਰਯਾਤ ਮੁਖੀ ਉਦਯੋਗਾਂ ਅਤੇ ਕੱਪੜਾ ਉਦਯੋਗ ਨੂੰ ਛੱਡਕੇ ਹੋਰ ਖੇਤਰਾਂ ਤੋਂ ਸਕਾਰਾਤਮਕ ਸੰਦੇਸ਼ ਮਿਲ ਰਹੇ ਹ।ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਵਾਧੀਨਤਾ ਦਿਵਸ ਦੇ ਮੌਕੇ 'ਤੇ ਆਪਣੇ ਸੰਬੋਧਨ 'ਚ ਜਾਣਕਾਰਾਂ ਅਨੁਸਾਰ ਆਉਣ ਵਾਲੇ ਦਿਨ੍ਹਾ 'ਚ ਸ਼ੇਅਰ ਬਜ਼ਾਰ 'ਚ ਤੇਜ਼ੀ ਦਾ ਰੁੱਖ ਬਣਿਆ ਰਹੇਗ।ਘਰੇਲੂ ਅਰਥਵਿਵਸਥਾ ਦੇ ਮੰਦੀ ਤੋਂ ਨਿਕਲਣ ਦੇ ਸੰਕੇਤ ਮਿਲਣ ਲੱਗੇ ਹਨ ਅਤੇ ਉ ਨ੍ਹਾ ਦਾ ਅਸਰ ਵੀ ਬਜ਼ਾਰ 'ਤੇ ਦਿਖ ਰਿਹਾ ਹੈ।

ਨਿਰਯਾਤ ਮੁੱਖੀ ਉਦਯੋਗਾਂ ਅਤੇ ਕੱਪੜਾ ਉਦਯੋਗ ਨੂੰ ਛੱਡਕੇ ਹੋਰ ਖੇਤਰਾਂ ਤੋਂ ਸਕਾਰਾਤਮਕ ਸੰਦੇਸ਼ ਮਿਲ ਰਹੇ ਹ।ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਵਾਧੀਨਤਾ ਦਿਵਸ ਮੌਕੇ 'ਤੇ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਸਾਲ ਦੇ ਅੰਤ 'ਚ ਦੇਸ਼ ਮੰਦੀ ਦੇ ਅਸਰ ਤੋਂ ਬਾਹਰ ਹੋ ਜਾਵੇਗ।ਇਸ ਦੇ ਇਲਾਵਾ ਮਾਨਸੂਨ ਦੀ ਬਰਸਾਤ ਦੀ ਕਮੀ ਦੇ ਬਾਵਜੂਦ ਅਰਥਵਿਵਸਥਾ ਨੂੰ ਗਤੀ ਦੇਣ ਦੇ ਹਰਸੰਭਵ ਕਦਮ ਉਠਾਏ ਜਾਣਗ।ਇਸ ਤੋਂ ਅਗਲੇ ਹਫ਼ਤੇ ਸ਼ੇਅਰ ਬਜ਼ਾਰਾਂ ਨੂੰ ਗਤੀ ਮਿਲਣ ਦੀ ਸੰਭਾਵਨਾ ਹੈ।

ਦੇਸ਼ ਦੇ ਸ਼ੇਅਰ ਬਜ਼ਾਰਾਂ 'ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਨਿਵੇਸ਼ ਵੱਧਣ ਦੀਆਂ ਅਟਕਲਾਂ ਦਾ ਜ਼ੋਰ ਚੱਲ ਰਿਹਾ ਹ।ਸ਼ੁਰੂਆਤੀ ਅੰਕੜਿਆਂ ਅਨੁਸਾਰ 12 ਅਗਸਤ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 522.90 ਕਰੋੜ ਰੁੱਪਏ ਦੀ ਬਿਕਵਾਲੀ ਹੈ,ਜਦੋਂਕਿ ਇਸ ਸਾਲ ਇਸੇ ਅੱਵਧੀ ਤੱਕ ਇਨ੍ਹਾ ਨੇ 35646.80 ਕਰੋੜ ਰੁੱਪਏ ਦਾ ਨਿਵੇਸ਼ ਕੀਤਾ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਪੂੰਜੀ ਬਜ਼ਾਰ 'ਚ ਜਲਦ ਆਇਲ ਇੰਡੀਆ,ਕੋਲ ਇੰਡੀਆ,ਪੀਪਾਵੇਵ ਸ਼ਿਪਯਾਰਡ,ਇੰਡੀਆ ਬੁਲਜ਼ ਪਾਵਰ,ਯੂਸਰ ਇਕੋ ਪਾਵਰ,ਮਸੀਐਕਸ,ਗੋਦਰੇਜ਼ ਪ੍ਰਾਪਰਟੀਜ਼,ਏਆਰਐਸਐਸ ਇੰਫ਼ਰਾਸਟ੍ਰਕਚਰ ਪ੍ਰੋਜੈਕਟਸ,ਪ੍ਰਾਈਡ ਹੋਟਲਸ,ਭਾਰਤ ਸੰਚਾਰ ਨਿਗਮ ਲਿਮਿਟੇਡ,ਗ੍ਰੇਟ ਈਸਟਰਨ ਐਨਰਜ਼ੀ,ਜੇਐਸਡਬਲਿਊ ਐਨਰਜ਼ੀ,ਯੂਰੋ ਮਲਟੀਵਿਜ਼ਨ ਅਤੇ ਰੇਡੀਅੰਤ ਇੰਫੋ ਸਿਸਟਮ ਦੇ ਆਈਪੀਓ ਆਉਣ ਨਾਲ ਸ਼ੇਅਰ ਬਜ਼ਾਰਾਂ ਨੂੰ ਗਤੀ ਮਿਲਣਾ ਤੈਅ ਹੈ।

ਅਮਰੀਕੀ ਫੇਡ ਬੈਂਕ ਨੇ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ 20 ਮਹੀਨਿਆਂ ਦੀ ਮੰਦੀ ਤੋਂ ਉੱਭਰਨਾ ਸ਼ੁਰੂ ਹੋ ਗਈ ਹ।ਇਸ ਦਾ ਵੈਸ਼ਵਿਕ ਸ਼ੇਅਰ ਬਜ਼ਾਰਾਂ 'ਤੇ ਸਕਾਰਾਤਮਕ ਪ੍ਰਭਾਵ ਪਿਆ ਅਤੇ ਚਾਰੇ ਪਾਸੇ ਤੇਜ਼ੀ ਦੇਖੀ ਗ।ਫ੍ਰਾਂਸ ਅਤੇ ਜਰਮਨੀ ਨੇ ਵੀ ਅਜਿਹੇ ਹੀ ਬਿਆਨ ਜ਼ਾਰੀ ਕੀਤੇ ਹਨ। ਇਸ ਨਾਲ ਯੂਰੋਪੀ ਸ਼ੇਅਰ ਬਜ਼ਾਰਾਂ 'ਚ ਮਜ਼ਬੂਤੀ ਦਿਖਾਈ ਦਿੱਤੀ,ਹਾਲਾਂਕਿ ਇਸ ਸਾਲ ਜੁਲਾਈ 'ਚ ਅਮਰੀਕਾ 'ਚ ਖੁਦਰਾ ਕਾਰੋਬਾਰ 'ਚ 0.1 ਫ਼ੀਸਦੀ ਦੀ ਗਿਰਾਵਟ ਦਰਜ਼ ਕੀਤੀ ਗਈ ਹੈ,ਜਦੋਂਕਿ ਜੂਨ 'ਚ ਇਸ ਵਿੱਚ 0.8 ਫ਼ੀਸਦੀ ਦਾ ਵਾਧਾ ਰਿਕਾਰਡ ਕੀਤਾ ਗਿਆ ਸ।ਜੁਲਾਈ 'ਚ ਵਾਹਨਾਂ ਅਤੇ ਉਸ ਦੇ ਕਲ ਪੁਰਜ਼ਿਆਂ ਸਮੇਤ ਸਾਰੇ ਪ੍ਰਕਾਰ ਦੇ ਵਿਕ੍ਰਯ 'ਚ 0.6 ਪ੍ਰਤਿਸ਼ਤ ਦੀ ਗਿਰਾਵਟ ਆਈ,ਜਦੋਂਕਿ ਜੂਨ 'ਚ ਇਸ ਵਿੱਚ 0.5 ਫ਼ੀਸਦੀ ਦਾ ਵਾਧਾ ਹੋਇਆ ਸ।ਮਜ਼ਦੂਰ ਵਿਭਾਗ ਦੁਆਰਾ ਜ਼ਾਰੀ ਅੰਕੜਿਆਂ ਅਨੁਸਾਰ ਪਿੱਛਲੇ ਹਫ਼ਤੇ ਬੇਰੁਜ਼ਗਾਰੀ ਬੀਮਾ ਦਾ ਲਾਭ ਲੈਣ ਵਾਲਿਆਂ ਦੀ ਸੰਖਿਆ ਚਾਰ ਹਜ਼ਾਰ ਵੱਧ ਗਈ।
 
< Prev   Next >

Advertisements

Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement