ਮà©à©±à¨–ਮੰਤਰੀਆਂ ਦੀ ਬੈਠਕ 'ਚ à¨à¨¾à¨— ਲੈਣ ਸਟਾਲਿਨ |
|
|
ਚੇਨਈ - ਪà©à¨°à¨§à¨¾à¨¨à¨®à©°à¨¤à¨°à©€ ਡਾ.ਮਨਮੋਹਨ ਸਿੰਘ ਦੀ ਪà©à¨°à¨§à¨¾à¨¨à¨—à©€ 'ਚ ਅੰਦਰੂਨੀ ਸà©à¨°à©±à¨–ਿਆ ਦੇ
ਬਾਰੇ 'ਚ ਚਰਚਾ ਕਰਨ ਲਈ ਸੋਮਵਾਰ ਨੂੰ ਨਵੀਂ ਦਿੱਲੀ 'ਚ ਹੋਣ ਵਾਲੀ ਮà©à©±à¨–ਮੰਤਰੀਆਂ ਦੀ
ਬੈਠਕ 'ਚ ਉੱਪਮà©à©±à¨–ਮੰਤਰੀ à¨à¨®.ਕੇ.ਸਟਾਲਿਨ ਰਾਜ ਦਾ ਪà©à¨°à¨¤à¨¿à¨¨à¨¿à©±à¨§à©€à¨¤à©±à¨µ ਕਰਨਗੇ।
ਪà©à¨°à¨§à¨¾à¨¨à¨®à©°à¨¤à¨°à©€
ਡਾ.ਮਨਮੋਹਨ ਸਿੰਘ ਦੀ ਪà©à¨°à¨§à¨¾à¨¨à¨—à©€ 'ਚ ਅੰਦਰੂਨੀ ਸà©à¨°à©±à¨–ਿਆ ਦੇ ਬਾਰੇ 'ਚ ਚਰਚਾ ਕਰਨ ਲਈ
ਸੋਮਵਾਰ ਨੂੰ ਨਵੀਂ ਦਿੱਲੀ 'ਚ ਹੋਣ ਵਾਲੀ ਮà©à©±à¨–ਮੰਤਰੀਆਂ ਦੀ ਬੈਠਕ 'ਚ ਉੱਪਮà©à©±à¨–ਮੰਤਰੀ
à¨à¨®.ਕੇ.ਸਟਾਲਿਨ ਰਾਜ ਦਾ ਪà©à¨°à¨¤à¨¿à¨¨à¨¿à©±à¨§à©€à¨¤à©±à¨µ ਕਰਨਗੇ।
ਇੱਥੇ ਜ਼ਾਰੀ ਇੱਕ ਅਧਿਕਾਰਿਕ ਬਿਆਨ ਅਨà©à¨¸à¨¾à¨° ਸਟਾਲਿਨ ਅੱਜ ਸ਼ਾਮ ਬੈਂਗਲੌਰ ਤੋਂ ਨਵੀਂ ਦਿੱਲੀ ਦੇ ਲਈ ਰਵਾਨਾ ਹੋਣਗੇ।ਬੈਠਕ 'ਚ ਦੇਸ਼ ਦੀ ਅੰਦਰੂਨੀ ਸà©à¨°à©±à¨–ਿਆ ਸਥਿੱਤੀ ਦਾ ਜਾਇਜ਼ਾ ਲਿਆ ਜਾਵੇਗਾ।
ਇਸ
ਦੇ ਇਲਾਵਾ ਬੈਠਕ 'ਚ ਮà©à©°à¨¬à¨ˆ 'ਚ ਹੋਠਅੱਤਵਾਦੀ ਹਮਲੇ ਅਤੇ ਖà©à©žà©€à¨† ਜਾਣਕਾਰੀਆਂ ਦੇ
ਮੱਦੇਨਜ਼ਰ ਅੱਤਵਾਦੀਆਂ ਨਾਲ ਨਿਪਟਣ ਲਈ ਵਿà¨à¨¿à©°à¨¨ ਕਦਮਾਂ ਨੂੰ ਲਾਗੂ ਕਰਨ ਦੇ ਬਾਰੇ 'ਚ
ਵਿਚਾਰ ਵਟਾਂਦਰਾ ਹੋਵੇਗਾ।
|