:: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ   :: ਭਾਰਤ ਨੇ ਸ਼ੁਰੂ ਕੀਤਾ ਮਾਲਦੀਵ ਦੇ ਏਅਰਪੋਰਟ ਦੇ ਵਿਸਥਾਰ ਦਾ ਕੰਮ   :: 76 ਸਾਲ ਬਾਅਦ ਪੂਰੀ ਦੁਨੀਆ ਚ ਹੋਣਗੇ ਬਲਿਊ ਮੂਨ ਦੇ ਦੀਦਾਰ   :: ਕੋਰੋਨਾ ਅਤੇ ਡੇਂਗੂ ਨਾਲ ਜੂਝ ਰਹੇ ਮਨੀਸ਼ ਸਿਸੋਦੀਆ ਦੀ ਸਿਹਤ ਬਾਰੇ ਆਈ ਸੁਖਦ ਖ਼ਬਰ   :: ਭਾਰਤ ਨੇ ਪਾਕਿ ਨੂੰ CICA ਚ ਦਿੱਤਾ ਜਵਾਬ, ਕਸ਼ਮੀਰ-ਲੱਦਾਖ ਸਾਡਾ ਸੀ ਸਾਡਾ ਰਹੇਗਾ   :: ਭਾਰਤ ਆ ਰਿਹੈ ਅਮਰੀਕੀ ਹੰਟਰ, ਅਰਬ ਸਾਗਰ ਚ ਚੀਨੀ ਤੇ ਪਾਕਿਸਤਾਨੀ ਪਣਡੁੱਬੀਆਂ ਦਾ ਕਰੇਗਾ ਸ਼ਿਕਾਰ   :: ਦਿੱਲੀ ਕੂਚ ਕਰ ਰਹੀ ਹਰਿਆਣਾ ਯੁਵਾ ਕਾਂਗਰਸ ਦੀ ‘ਟਰੈਕਟਰ ਰੈਲੀ’, ਪੁਲਸ ਵਲੋਂ ਪਾਣੀ ਦੀਆਂ ਬੌਛਾਰਾਂ   :: ਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਧੀ ਇਲਤਿਜਾ ਪਹੁੰਚੀ ਸੁਪਰੀਮ ਕੋਰਟ   :: ਸਰੂਪ ਗ਼ਾਇਬ ਮਾਮਲੇ ਸਬੰਧੀ ਮਨਜੀਤ ਸਿੰਘ ਜੀ.ਕੇ. ਨੇ SGPC ਤੇ ਬਾਦਲਾਂ ਤੇ ਸਾਧੇ ਤਿੱਖੇ ਨਿਸ਼ਾਨੇ   :: ਖੇਤੀ ਬਿੱਲ ’ਤੇ ਸਿਆਸੀ ਘਮਾਸਾਨ: ਵਿਦੇਸ਼ ਤੋਂ ਪਰਤੇ ਸੋਨੀਆ ਅਤੇ ਰਾਹੁਲ   :: ਖੇਤੀ ਬਿੱਲ ਪਾਸ ਹੋਣ ’ਤੇ ਪੀ. ਐੱਮ. ਮੋਦੀ ਨੇ ਕਿਹਾ- ਖੇਤੀਬਾੜੀ ਇਤਿਹਾਸ ’ਚ ਵੱਡਾ ਦਿਨ   :: MSP ਸੀ, ਹੈ ਤੇ ਰਹੇਗਾ, ਕਿਸਾਨਾਂ ਨਾਲ ਹਰ ਮੁੱਦੇ ਤੇ ਗੱਲ ਕਰਨ ਨੂੰ ਤਿਆਰ : ਤੋਮਰ   :: ਖੇਤੀ ਬਿੱਲ ਰਾਜ ਸਭਾ ’ਚ ਪੇਸ਼, ਕਾਂਗਰਸ ਨੇ ਦੱਸਿਆ- ‘ਕਿਸਾਨਾਂ ਦੀ ਮੌਤ ਦਾ ਵਾਰੰਟ’   :: ਖੇਤੀ ਬਿੱਲ ’ਤੇ ਅਕਾਲੀ ਸੰਸਦ ਮੈਂਬਰ ਨਰੇਸ਼ ਗੁਜਰਾਲ ਬੋਲੇ- ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਸਰਕਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬਸਪਾ ਨੇਤਾ ਕੋਲੋ ਲੁੱਟੀ ਹੋਈ ਕਾਰ ਬਰਾਮਦ । PRINT ਈ ਮੇਲ
gurpreet_singh.gifਪੀਲੀਭੀਤ(ਗੁਰਪ੍ਰੀਤ ਸਿੰਘ ਕਰੀਰ)-ਕਰੀਬ 1 ਸਾਲ ਪਹਿਲਾ ਸਹਿਰ ਵਿਚ ਇਕ ਬਸਪਾ ਨੇਤਾ ਤੋ ਲੁੱਟੀ ਹੋਈ ਕਾਰ ਪੰਜਾਬ ਪੁਲਿਸ ਨੇ ਬਰਾਮਦ ਕਰ ਲੀਤੀ ਹੈ।
   23 ਜੂਨ 2008 ਨੂੰ ਰਾਮ ਹਸੰਣ ਬਿਹਾਰ ਦੇ ਬਸਪਾ ਨੇਤਾ ਅਨਿਲ ਚੋਧਰੀ ਆਪਣੇ ਬਹਿਨੋਈ ਸੁਸੀਲ ਕੁਮਾਰ ਮਾਲਿਕ ਦੀ ਕਾਰ ਲੈਕੇ ਰਿਸਤੇਦਾਰਾ ਦੇ ਘਰ ਗਾਜਿਯਾਬਾਦ ਜਾ ਰਿਹਾ ਸੀ, ਅਤੇ ਇਸ ਦੇ ਨਾਲ ਗਾਜਿਯਾਬਾਦ ਅਤੇ ਮੇਰਠ ਦੇ ਵਿਚ 4 ਬੰਦੂਕ ਕਾਰੀ ਬਦਮਾਸ਼ਾ ਨੇ ਸ਼ਸਤਰਾ ਦੇ ਬਲ ਨਾਲ ਬਸਪਾ ਨੇਤਾ ਦਾ ਅਪਹਰਣ ਕਰ ਦੀਤਾ। ਅਤੇ ਕੁਝ ਦੂਰ ਲਿਜਾ ਕੇ ਸ੍ਰੀ ਚੋਧਰੀ ਨੂੰ ਕਾਰ ਤੋ ਥੱਲੇ ਉਤਾਰ ਦੀਤਾ ਪਰ ਕਾਰ ਲੈਕੇ ਫਰਾਰ ਹੋ ਗਿਆ। ਕਰੀਬ ਇੱਕ ਹਫਤੇ ਬਾਦ ਪੰਜਾਬ ਪੁਲਿਸ ਨੇ 1 ਬਦਮਾਸ ਧਰਮਪਾਲ ਨੂੰ ਗਿਰਫਤਾਰ ਕਰ ਲਿੱਤਾ। ਅਤੇ ਇਸ ਦੇ ਨਾਲ ਹੀ ਜਦੋ ਕਾਰ ਦੀ ਜਾੱਚ ਸੂਰੁ ਕੀਤੀ ਗਈ!ਤੇ ਪਤਾ ਚਲਿਆ ਕਿ ਇਹ ਕਾਰ ਸੁਸੀਲ ਕੁਮਾਰ ਮਾਲਿਕ ਦੀ ਹੈ।ਅਤੇ ਕਾਂਨੂੰਨੀ ਪ੍ਰਕਿਯਾ ਦੇ ਬਾਦ ਕਾਰ ਮਿਲ ਸਕੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement