ਬੀà¨à©±à¨¸à¨à©±à¨¨à¨à©±à¨² ਦਾ ਜੀਆਈਡੀਸੀ ਨਾਲ ਕਰਾਰ |
|
|
ਪਣਜੀ- ਦੇਸ਼ ਦੇ ਸਰਕਾਰੀ ਖੇਤਰ ਦੀ ਸਠਤੋਂ ਵੱਡੀ ਦੂਰਸੰਚਾਰ ਕੰਪਨੀ à¨à¨¾à¨°à¨¤ ਸੰਚਾਰ ਨਿਗਮ
ਲਿਮੀਟੇਡ (ਬੀà¨à©±à¨¸à¨à©±à¨¨à¨à©±à¨²) ਨੇ 19 ਉਦਯੋਗਿਕ ਇਕਾਈਆਂ ਨੂੰ ਵਾਇਰਲੈਸ ਬਰੌਡਬੈਂਡ ਨੈਟਵਰਕ
ਦੇ ਨਾਲ ਜੋੜà©à¨¹à¨¨ ਵਾਸਤੇ ਗੋਆ ਇੰਡਸਟਰੀਅਲ ਡੈਵਲਪਮੈਂਟ ਕਾਰਪੋਰੇਸ਼ਨ (ਜੀਆਈਡੀਸੀ) ਦੇ ਨਾਲ
ਕਰਾਰ ਕੀਤਾ ਹੈ।
ਦੇਸ਼ ਦੇ ਸਰਕਾਰੀ ਖੇਤਰ
ਦੀ ਸਠਤੋਂ ਵੱਡੀ ਦੂਰਸੰਚਾਰ ਕੰਪਨੀ à¨à¨¾à¨°à¨¤ ਸੰਚਾਰ ਨਿਗਮ ਲਿਮੀਟੇਡ (ਬੀà¨à©±à¨¸à¨à©±à¨¨à¨à©±à¨²) ਨੇ
19 ਉਦਯੋਗਿਕ ਇਕਾਈਆਂ ਨੂੰ ਵਾਇਰਲੈਸ ਬਰੌਡਬੈਂਡ ਨੈਟਵਰਕ ਦੇ ਨਾਲ ਜੋੜà©à¨¹à¨¨ ਵਾਸਤੇ ਗੋਆ
ਇੰਡਸਟਰੀਅਲ ਡੈਵਲਪਮੈਂਟ ਕਾਰਪੋਰੇਸ਼ਨ (ਜੀਆਈਡੀਸੀ) ਦੇ ਨਾਲ ਕਰਾਰ ਕੀਤਾ ਹੈ।
ਜੀਆਈਡੀਸੀ
ਦੇ ਪà©à¨°à¨¬à©°à¨§ ਨਿਦੇਸ਼ਕ à¨à¨µà©€ ਪਾਲੀਕਰ ਨੇ ਅੱਜ ਇੱਥੇ ਦੱਸਿਆ ਕਿ ਕਸਟਮਰ ਪà©à¨°à©€à¨®à©€à¨…ਰ
ਇਕਿਊਪਮੈਂਟ ਦੇ ਨਾਂਅ ਨਾਲ ਜਾਣੇ ਜਾ ਰਹੇ ਇਸ ਸਾਧਾਰਣ ਪਲਗ à¨à¨‚ਡ ਪਲੇ ਇੰਡੋਰ ਡਿਵਾਈਸ ਦੇ
ਤਹਿਤ ਹਾਈਸਪੀਡ ਡੀà¨à©±à¨¸à¨à©±à¨² ਕà©à¨†à¨²à¨¿à¨Ÿà©€ ਬਰੌਡਬੈਂਡ ਦੀ ਸਹੂਲਤ ਇਹਨਾਂ ਉਦਯੋਗਿਕ ਇਕਾਈਆਂ
ਨੂੰ ਮਿਲੇਗੀ।
ਬੀà¨à©±à¨¸à¨à©±à¨¨à¨à©±à¨² ਅਤੇ ਉਸਦਾ ਤਕਨੀਕੀ ਸਾਂà¨à©‡à¨¦à¨¾à¨° ਸੋਮਾ ਨੈਟਵਰਕ ਅਗਲੇ 12 ਮਹੀਨਿਆਂ ਵਿੱਚ ਜੀਆਈਡੀਸੀ ਵਿੱਚ ਚਾਰ ਹਜਾਰ ਬਰੌਡਬੈਂਡ ਕਨੈਕਸ਼ਨ ਪà©à¨°à¨¦à¨¾à¨¨ ਕਰੇਗਾ।
|