:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜੀਵਣ ਬੀਮਾ ਪ੍ਰੈਫੈਸ਼ਨਲ ਕਲੱਬ 'ਚ PRINT ਈ ਮੇਲ
ਨਵੀਂ ਦਿੱਲੀ - ਜੀਵਣ ਬੀਮਾ ਕਾਰੋਬਾਰ 'ਚ ਗ੍ਰਾਹਕਾਂ ਨੂੰ ਉਨ੍ਹਾ ਦੀ ਜਰੂਰਤ ਅਨੁਸਾਰ ਹੱਲ ਅਤੇ ਗੁਣਵੱਤਾ ਪਰਕ ਉਤਪਾਦ ਉਪਲੱਬਧ ਕਰਵਾਉਣ 'ਚ ਸਲਾਹਕਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ।
ਜੀਵਣ ਬੀਮਾ ਕਾਰੋਬਾਰ 'ਚ ਗ੍ਰਾਹਕਾਂ ਨੂੰ ਉਨ੍ਹਾ ਦੀ ਜਰੂਰਤ ਅਨੁਸਾਰ ਹੱਲ ਅਤੇ ਗੁਣਵੱਤਾ ਪਰਕ ਉਤਪਾਦ ਉਪਲੱਬਧ ਕਰਵਾਉਣ 'ਚ ਸਲਾਹਕਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ।

ਬੀਮਾ ਕਾਰੋਬਾਰ ਦੇ ਅਜਿਹੇ ਹੀ ਮੰਝੋ ਸਲਾਹਕਾਰਾਂ ਦੇ ਵਿਸ਼ਵਵਿਆਪੀ (ਮਿਲੀਅਨ ਡਾਲਰ ਰਾਊਂਡ ਟੇਬਲ) 'ਚ ਨਿੱਜੀ ਖੇਤਰ ਦੀ ਬੀਮਾ ਕੰਪਨੀ ਐਸਬੀਆਈ ਲਾਈਫ਼ ਨੂੰ ਉਸ ਦੇ ਮੈਂਬਰਾਂ ਦੀ ਸੰਖਿਆਂ ਦੇ ਲਿਹਾਜ਼ ਨਾਲ ਪੂਰ੍ਹੀ ਦੁਨੀਆ 'ਚ ਪਹਿਲਾ ਸਥਾਨ ਮਿਲਿਆ ਹੈ।

ਭਾਰਤੀ ਸਟੇਟ ਬੈਂਕ (ਐਸਬੀਆਈ) ਅਤੇ ਫ੍ਰਾਂਸ ਦੀ ਸਭ ਤੋਂ ਵੱਡੀ ਬੈਂਕਿੰਗ ਕੰਪਨੀ ਬੀਐਨਪੀ ਪਰਿਬਾਸ ਦੇ ਸੰਯੁਕਤ ਉੱਦਮ ਐਸਬੀਆਈ ਲਾਈਫ਼ ਦੇ ਪੇਸ਼ੇਵਰ ਬੀਮਾ ਸਲਾਹਕਾਰਾਂ ਦੀ ਮੈਂਬਰ ਸੰਖਿਆ 2677 ਤੱਕ ਪਹੁੰਚ ਗਈ।

ਮਿਲਿਅਨ ਡਾਲਰ ਰਾਊਂਡ ਟੇਬਲ ਨਾਮ ਇਸ ਸੰਗਠਨ 'ਚ ਪਹਿਲੀ ਵਾਰ ਕਿਸੇ ਭਾਰਤੀ ਜੀਵਣ ਬੀਮਾ ਕੰਪਨੀ ਨੂੰ ਇਹ ਸਥਾਨ ਮਿਲਿਆ ਹੈ।ਇਸ ਸੰਗਠਨ ਦੀ ਮੈਂਬਰੀ ਬੀਮਾ ਸਲਾਹਾਕਾਰਾਂ ਅਤੇ ਵਿੱਤੀ ਸੇਵਾਵਾਂ ਨਾਲ ਜੁੜੇ ਪੇਸ਼ੇਵਰਾਂ ਦੇ ਲਈ ਵੱਡਾ ਸਨਮਾਨ ਹੈ।

ਇਸ ਨੂੰ ਇੱਕ ਫ਼ੀਸਦੀ ਤੋਂ ਵੀ ਘੱਟ ਲੋਕ ਹੀ ਪ੍ਰਾਪਤ ਕਰ ਪਾਉਂਦੇ ਹੈ।ਐਸਬੀਆਈ ਲਾਈਫ਼ ਦੀ ਇੱਥੇ ਜ਼ਾਰੀ ਬਿਆਨ ਅਨੁਸਾਰ 2007 'ਚ ਉਸ ਦਾ ਪੰਜਵਾਂ ਸਥਾਨ ਸੀ।ਇੱਕ ਸਾਲ ਬਾਅਦ 2008 'ਚ ਉਹ ਤੀਸਰੇ ਸਥਾਨ 'ਤੇ ਪਹੁੰਚੀ ਅਤੇ 2009 'ਚ 2677 ਮੈਂਬਰ ਸੰਖਿਆ ਦੇ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਈ।ਇਨ੍ਹਾ ਵਿੱਚ 1667 ਬੀਮਾ ਸਲਾਹਕਾਰ ਖੁਦਰਾ ਏਜੰਸੀ ਚੈਨਲ ਦੇ ਜ਼ਰੀਏ ਅਤੇ 1010 ਬੈਂਕ ਇੰਸ਼ੋਰੈਂਸ ਦੇ ਬੀਮਾ ਸਲਾਹਕਾਰ ਹਨ।

ਐਸਬੀਆਈ ਲਾਈਫ਼ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜ ਅਧਿਕਾਰੀ ਐਮਐਨ ਰਾਵ ਨੇ ਕੰਪਨੀ ਨੂੰ ਮਿਲੇ ਇਸ ਸਨਮਾਨ 'ਤੇ ਕਿਹਾ ਹੈ ਕਿ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਵੈਸ਼ਵਿਕ ਮੰਦੀ ਦੇ ਇਸ ਦੌਰ 'ਚ ਵੀ ਭਾਰਤੀ ਜੀਵਣ ਬੀਮਾ ਉਦਯੋਗ 'ਚ ਅਸੀਮਿਤ ਕਾਰੋਬਾਰੀ ਸੰਭਾਵਨਾਵਾਂ ਵਿਆਪਕ ਹਨ।

ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਗ੍ਰਾਹਕਾਂ ਨੂੰ ਉਨ੍ਹਾ ਦੀ ਜਰੂਰਤ ਮੁਤਾਬਕ ਸੇਵਾਵਾਂ ਦੇਣ ਅਤੇ ਗੁਣਵੱਤਾ ਪਰਕ ਸੇਵਾਵਾਂ ਦੇਣ 'ਚ ਭਾਰਤੀ ਬੀਮਾ ਪੇਸ਼ੇਵਰ ਕਿਸੇ ਤੋਂ ਘੱਟ ਨਹੀਂ ਹੈ।

ਐਸਬੀਆਈ ਲਾਈਫ਼ ਦੇ ਕਾਰਜਕਾਰੀ ਨਿਦੇਸ਼ਕ (ਮਾਰਕੀਟਿੰਗ) ਰਾਜੀਵ ਗੁਪਤਾ ਨੇ ਕੰਪਨੀ ਦੇ ਇਸ ਸਤਰ 'ਤੇ ਪਹੁੰਚਣ 'ਤੇ ਸੁੱਖ ਅਨੁਭੂਤੀ ਵਿਅਕਤ ਕਰਦੇ ਹੋਏ ਕਿਹਾ ਹੈ ਕਿ ਕੰਪਨੀ ਸਲਾਹਕਾਰਾਂ ਦੇ ਲਈ ਇਹ ਮਾਣ ਦੀ ਗੱਲ ਹੈ।
 
< Prev   Next >

Advertisements