:: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ   :: ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ: ਨੂੰਹ ਨੂੰ ਸੱਸ-ਸਹੁਰੇ ਦੇ ਘਰ ਰਹਿਣ ਦਾ ਪੂਰਨ ਅਧਿਕਾਰ   :: ਲੱਦਾਖ, ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ, ਚੀਨ ਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ : ਵਿਦੇਸ਼ ਮੰਤਰਾਲੇ   :: ਅਖਿਲ ਭਾਰਤੀ ਅਖ਼ਾੜਾ ਪਰੀਸ਼ਦ ਦੇ ਪ੍ਰਧਾਨ ਨੇ ਰਾਧੇ ਮਾਂ ਬਾਰੇ ਦਿੱਤਾ ਵੱਡਾ ਬਿਆਨ   :: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ   :: ਬਿਹਾਰ ਚੋਣਾਂ: ਚੋਣ ਮੈਦਾਨ ਚ ਉਤਰੇ PM ਮੋਦੀ ਦੇ ਹਮਸ਼ਕਲ, ਵਿਧਾਇਕ ਨਹੀਂ ਮੁੱਖ ਮੰਤਰੀ ਬਣਨ ਦਾ ਹੈ ਸੁਫ਼ਨਾ   :: ਕੇਂਦਰ ਦੀ ਲਾਪਰਵਾਹੀ ਅਤੇ ਪਰਾਲੀ ਦੇ ਧੂੰਏਂ ਤੋਂ ਸਿਰਫ਼ ਦਿੱਲੀ ਨਹੀਂ ਪੂਰਾ ਉੱਤਰ ਭਾਰਤ ਪਰੇਸ਼ਾਨ : ਮਨੀਸ਼ ਸਿਸੋਦੀਆ   :: ਹਵਾਈ ਫੌਜ ਦਿਵਸ ਮੌਕੇ ਦੋ ਜਵਾਨਾਂ ਨੇ ਬਣਾਇਆ ਸਕਾਈਡਾਈਵ ਲੈਂਡਿੰਗ ਦਾ ਨਵਾਂ ਰਿਕਾਰਡ   :: ਗਾਂਧੀ ਜਯੰਤੀ ਤੇ ਭਾਰਤ ਤੋਂ ਮਿਲੀਆਂ 40 ਤੋਂ ਵੱਧ ਐਂਬੂਲੈਂਸ ਅਤੇ ਸਕੂਲ ਬੱਸਾਂ, ਨੇਪਾਲ ਨੇ ਕੀਤਾ ਧੰਨਵਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਉਬੜ ਉਬੜ ਉਠਣ ਆਖਣ (ਕੁੱਕੜ ਪਿੰਡੀਏ) ਨੇ ਭੰਡ ਤੇ,..ਕੁੱਕੜ ਪਿੰਡੀਆ ..94, PRINT ਈ ਮੇਲ
ਸਤੀ ਨੇ ਇਕ ਦਿਨ ਹੋ ਜਾਣਾ ਫੇਸ ਬੁਕ ਤੇ (ਸਤੀ),
ਜਿਸ ਦੀਆਂ ਲਿਖਤਾਂ ਪੜ ਕੇ ਦੂਨੀਆਂ ਬਹੋਤ (ਸਤੀ),
ਕੋਈ ਗੁਰਦੂਆਰੇ ਦਾ ਪਰਧਾਂਨ,( ਸਤੀ )ਫਾਈਲਾਂ ਬਣਾ ਰਿਹਾ,
ਕਿਸੇ ਦਲ ਦਾ ਸੈਕਟਰੀ ,ਤੋਹਮਤਾਂ (ਸਤੀ) ਤੇ ਲਾ ਰਿਹਾ,

ਬਸ ਏਸੇ ਕਮਾਲ ਦਾ ਕਰਕੇ ਤਾਂ ਦੂਨੀਆਂ ਜਲਦੀ ਆ,
ਸਚ ਲਿਖਣ ਤੇ ਹੀ ਮੀਡੀਏ ਦੀ ਗਲ ਬਣਦੀ ਐ,
ਭਾਮੇ ਬੜੇ ਕੈਟਾਂ ਨੇ ਲਾਈਆ, ਇਸ ਉਤੇ ਤੋਮਤਾਂ,
ਗੁਰੂ ਦੀਆਂ ਰਹੀਆਂ ਰੈ ਹਿਮਤਾਂ ,ਤੇ ਭਰ ਗਈਆਂ ਗੋਲਕਾਂ,

ਅੱਜ ਕੁੱਕੜ ਪਿੰਡੀਏ ਦੀ ਪਹਿਚਾਨ,ਮੀਡੀਏ ਨਾਲ ਜੱਗ ਤੇ,
ਜਿਸ ਕਈ ਅੜੀਅਲ ਬੰਦੇ ,ਰੰਬੇ ਵਾਂਗੂ ਚੰਡ ਤੇ,
ਜਿਸ ਕਈ ਹੰਕਾਰੀ ਪਰਬੰਦਕਾਂ ਦੇ ਨੱਕ ਭੰਨ ਤੇ ,
ਉਬੜ ਉਬੜ ਉਠਣ ਆਖਣ (ਕੁੱਕੜ ਪਿੰਡੀਏ) ਨੇ ਭੰਡ ਤੇ,
403367_313208672055990_613868232_n.jpg
 
 
 
< Prev   Next >

Advertisements

Advertisement

Advertisement
Advertisement