:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖਤਰਨਾਕ ਵੈਬਸਾਈਟਾਂ ਦੀ ਸੂਚੀ ਜਾਰੀ PRINT ਈ ਮੇਲ
ਇੰਟਰਨੈਟ ਸੁਰੱਖਿਆ ਕੰਪਨੀ ਨਾਰਟਨ ਸਿਮੈਂਟਿਕ ਨੇ 100 ਸਭ ਤੋਂ ਖਤਰਨਾਕ ਵੈਬਸਾਈਟਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਕੁਝ ਅਜਿਹੀਆਂ ਸਾਈਟਾਂ ਹਨ, ਜੋ ਤੁਹਾਡੇ ਕੰਪਿਊਟਰ ਨੂੰ ਮਾਲਵੇਅਰ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਮਾਲਵੇਅਰ ਇੱਕ ਅਜਿਹਾ ਸੌਫਟਵੇਅਰ ਹੁੰਦਾ ਹੈ ਜੋ ਕਿਸੇ ਵੀ ਵਿਅਕਤੀ ਦੇ ਕੰਪਿਊਟਰ ਨੂੰ ਉਸਦੀ ਮੰਜੂਰੀ ਦੇ ਬਿਨਾ ਨਿਯੰਤਰਿਤ ਕਰ ਕੇ ਹਾਨੀ ਪਹੁੰਚਾ ਸਕਦਾ ਹੈ।
 

PR
ਇੰਟਰਨੈਟ ਸੁਰੱਖਿਆ ਕੰਪਨੀ ਨਾਰਟਨ ਸਿਮੈਂਟਿਕ ਨੇ 100 ਸਭ ਤੋਂ ਖਤਰਨਾਕ ਵੈਬਸਾਈਟਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਕੁਝ ਅਜਿਹੀਆਂ ਸਾਈਟਾਂ ਹਨ, ਜੋ ਤੁਹਾਡੇ ਕੰਪਿਊਟਰ ਨੂੰ ਮਾਲਵੇਅਰ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਮਾਲਵੇਅਰ ਇੱਕ ਅਜਿਹਾ ਸੌਫਟਵੇਅਰ ਹੁੰਦਾ ਹੈ ਜੋ ਕਿਸੇ ਵੀ ਵਿਅਕਤੀ ਦੇ ਕੰਪਿਊਟਰ ਨੂੰ ਉਸਦੀ ਮੰਜੂਰੀ ਦੇ ਬਿਨਾ ਨਿਯੰਤਰਿਤ ਕਰ ਕੇ ਹਾਨੀ ਪਹੁੰਚਾ ਸਕਦਾ ਹੈ।

ਤੁਹਾਡੇ ਕੰਪਿਊਟਰ ਨੂੰ ਹਾਨੀ ਪਹੁੰਚਾਉਣ ਵਾਲੀਆਂ ਇਹਨਾਂ ਵੈਬਸਾਈਟਾਂ ਦੀ ਸੂਚੀ ਨਾਰਟਨ ਸੇਫ ਵੈਬ 'ਤੇ ਸਥਿਤ ਗਲੋਬਲ ਡੇਟਾ ਦੀ ਮੱਦਦ ਨਾਲ ਬਣਾਈ ਗਈ ਹੈ। ਨਾਰਟਨ ਸੇਫ ਵੈਬ ਨੇ ਵੈਬਸਾਈਟਾਂ ਦੀ ਸੁਰੱਖਿਆਂ ਸਬੰਧੀ ਖਤਰਿਆਂ ਦਾ ਵਿਸ਼ਲੇਸ਼ਣ ਕੀਤਾ ਹੈ।

ਇਹਨਾਂ ਖਤਰਨਾਕ ਅਤੇ ਅਸ਼ਲੀਲ ਵੈਬਸਾਈਟ ਵਿੱਚ ਕਲਿਕਨਿਊਜ਼ ਡਾਟ ਕਾਮ, 17 ਈਬੁਕ ਡਾਟ ਕਾਮ, ਡਿਵਾਈਨਇੰਟਰਪ੍ਰਾਈਜੇਜ ਡਾਟ ਨੈਟ, ਫੈਂਟਾਸਟਿਕਫਿਲਮਸ ਡਾਰ ਆਰਯੂ, ਗਾਰਨਸਰੈਸਟੋਰੈਂਟਸਐਂਡਕੈਟਰਿੰਗ ਡਾਟ ਕਾਮ, ਕਿੰਗਫੈਮਿਲੀਫੋਟੋਐਲਬਮ ਡਾਟ ਕਾਮ, ਪਰਪਲਹੂਡੀ ਡਾਟ ਕਾਮ, ਮੈਜਿਕਫਾਰਯੂ ਡਾਟ ਐਨਯੂ, ਪ੍ਰੋਨਲਾਈਨ ਡਾਟ ਆਰਯੂ ਆਦਿ ਵੈਬਸਾਈਟਾਂ ਸ਼ਾਮਿਲ ਹਨ।

ਐਂਟੀ ਵਾਇਰਸ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸੂਚੀ 'ਚ ਸ਼ਾਮਿਲ ਵੈਬਸਾਈਟਸ ਕੰਪਿਊਟਰ ਨੂੰ ਸੰਕ੍ਰਮਿਤ ਹੈਕ ਕਰ ਸਕਦੀਆਂ ਹਨ ਅਤੇ ਤੁਹਾਡੀ ਵਿਅਕਤੀਗਤ ਜਾਣਕਾਰੀ ਨੂੰ ਗ਼ਲਤ ਲੋਕਾਂ ਦੇ ਹੱਥਾਂ 'ਚ ਦੇ ਸਕਦੀਆਂ ਹਨ।

ਆਮਤੌਰ 'ਤੇ ਲੋਕ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਜਦੋਂ ਤੁਸੀਂ ਕਿਸੇ ਵੈਬਸਾਈਟ 'ਚ ਕੁਝ ਲਿਖਦੇ ਹੋ ਤਾਂ ਉਸ ਪੇਜ਼ 'ਤੇ ਉਹ ਜਾਣਕਾਰੀ ਚਲੀ ਜਾਂਦੀ ਹੈ, ਜਿਸ ਨਾਲ ਕੰਪਿਊਟਰ ਮਾਲਵੇਅਰ ਇੰਸਟਾਲ ਹੋ ਜਾਂਦਾ ਹੈ। ਇਸ ਲਈ ਕਿਸੇ ਵੀ ਸਾਈਟ ਨੂੰ ਖੋਲ੍ਹਣ ਤੋਂ ਪਹਿਲਾਂ ਜਾਂ ਉਸ 'ਚ ਕੁਝ ਲਿਖਣ ਤੋਂ ਪਹਿਲਾਂ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਉਹ ਖਤਰਨਾਕ ਨਹੀਂ ਹੈ।
 
< Prev   Next >

Advertisements