:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਰੁਣ ਸ਼ੋਰੀ ਤੋਂ ਸਪ¤ਸ਼ਟੀਕਰਨ ਮੰਗਿਆ PRINT ਈ ਮੇਲ
ਨਵੀਂ ਦਿਲੀ, 25 ਅਗਸਤ-ਭਾਜਪਾ ’ਚ ਚ¤à¨² ਰਿਹਾ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਨਜ਼ਰ ਆ ਰਿਹਾ ਹੈ। ਇਸ ਦੇ ਚਲਦਿਆਂ ਅ¤à¨œ ਭਾਜਪਾ ਨੇ ਅਰੁਣ ਸ਼ੋਰੀ ਵੱਲੋਂ ਪਾਰਟੀ ਦੀ ਚੋਟੀ ਦੀ ਲੀਡਰਸ਼ਿ¤à¨ª ’ਤੇ ਕੀਤੇ ਹਮਲਿਆਂ ਲਈ ਉਸ ਤੋਂ ਸਪ¤à¨¶à¨Ÿà©€à¨•à¨°à¨¨ ਮੰਗ ਲਿਆ। ਇਕ ਹੋਰ ਘਟਨਾਕ੍ਰਮ ਵਜੋਂ ਪਾਰਟੀ ਦੇ ਕੌਮੀ ਸਕ¤à¨¤à¨° ਤੇ ਅਰੁਣਾਂਚਲ ਪ੍ਰਦੇਸ਼ ਤੋਂ ਸਾਬਕਾ ਸਾਂਸਦ ਕਿਰਨ ਰਿਜੀਜੂ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ’ਚ ਸ਼ਾਮਿਲ ਹੋ ਗਏ, ਜਦ ਕਿ ਰਾਜ ’ਚ ਵਿਧਾਨ ਸਭਾ ਚੋਣਾਂ ਅਕਤੂਬਰ ’ਚ ਹੋ ਰਹੀਆਂ ਹਨ। ਪਾਰਟੀ ਨੂੰ ਪਹਿਲਾਂ ਹੀ ਰਾਜਸਥਾਨ

’ਚ ਵੀ ਧੜੇਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮੀ ਪ¤à¨§à¨° ’ਤੇ ਵੀ ਇਸ ਨੂੰ ਕਾਫੀ ਸਮ¤à¨¸à¨¿à¨†à¨µà¨¾à¨‚ ਨਾਲ ਜੂਝਣਾ ਪੈ ਰਿਹਾ ਹੈ। ਰਿਜੀਜੂ ਨੇ ਅਸਤੀਫਾ ਦੇਣ ਤੋਂ ਬਾਅਦ ਭਾਜਪਾ ’ਤੇ ਦੋਸ਼ ਲਾਇਆ ਕਿ ਇਹ ਲੋਕਾਂ ਦੀਆਂ ਸਮ¤à¨¸à¨¿à¨†à¨µà¨¾à¨‚ ਨੂੰ ਸਮਝ ਨਹੀਂ ਰਹੀ।

ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਵਾਦਕਰ ਨੇ ਕਿਹਾ ਕਿ ਇਹ ਕੋਈ ਕਾਰਨ ਦ¤à¨¸à©‹ ਨੋਟਿਸ ਨਹੀਂ ਹੈ, ਨਾ ਹੀ ਪੁ¤à¨›-ਪੜਤਾਲ ਕਰਨ ਲਈ ਉਸ ਨੂੰ ਨੋਟਿਸ ਭੇਜਿਆ ਗਿਆ ਹੈ। ਕੇਵਲ ਇਕ ਸਪ¤à¨¶à¨Ÿà©€à¨•à¨°à¨¨ ਮੰਗਿਆ ਗਿਆ ਹੈ। ਉਸ ਦੀ ਨੁਕਤਾਚੀਨੀ ਤੋਂ ਵੀ ਬਚਿਆ ਗਿਆ ਹੈ।

ਸ਼ੋਰੀ ਨੂੰ ਝਾੜ-ਇਸੇ ਸਮੇਂ ਆਰ ਐਸ ਐਸ ਨੇ ਅਰੁਣ ਸ਼ੋਰੀ ਨੂੰ ਸਪ¤à¨¶à¨Ÿ ਤੌਰ ਤੇ ਝਾੜ ਪਾਉਂਦਿਆਂ ਭਾਜਪਾ ਨੂੰ ਦਰਪੇਸ਼ ਸੰਕਟ ’ਚ ਦਖਲ ਦੇਣ ਤੋਂ ਸਾਫ ਨਾਂਹ ਕਰ ਦਿ¤à¨¤à©€ ਹੈ। ਇਸ ਨੇ ਕਿਹਾ ਹੈ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਆਰ ਐਸ ਐਸ ਦੇ ਬੁਲਾਰੇ ਰਾਮ ਮਾਧਵ ਨੇ ਇਕ ਬਿਆਨ ’ਚ ਕਿਹਾ ਕਿ ਭਾਜਪਾ ਨੂੰ ਦਰਪੇਸ਼ ਸੰਕਟ ਨਾਲ ਉਨ੍ਹਾਂ ਦੀ ਜਥੇਬੰਦੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਭਾਜਪਾ ਆਪਣਾ ਸੰਕਟ ਆਪਣੇ ਆਪ ਹ¤à¨² ਕਰ ਲਵੇਗੀ। ਇਹ ਸੰਕਟ ਪਾਰਟੀ ਨੂੰ ਆਪ ਹੀ ਹ¤à¨² ਕਰਨਾ ਵੀ ਚਾਹੀਦਾ ਹੈ ਤੇ ਆਰ ਐਸ ਐਸ ਨੂੰ ਇਸ ’ਚ ਦਖਲ ਦੇਣ ਦੀ ਕੋਈ ਲੋੜ ਨਹੀਂ ਹੈ। ਇਹ ਬਿਆਨ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਵੱਲੋਂ ਆਰ ਐਸ ਐਸ ਮੁਖੀ ਮੋਹਨ ਭਾਗਵਤ ਨਾਲ ਮੀਟਿੰਗ ਤੋਂ ਪਹਿਲਾਂ ਆਇਆ ਹੈ। ਅਰੁਣ ਸ਼ੋਰੀ ਨੇ ਪਾਰਟੀ ਤੋਂ ਖੁ¤à¨²à©à¨¹à©€ ਬਗਾਵਤ ਕਰਦਿਆਂ ਕ¤à¨²à©à¨¹ ਸੀਨੀਅਰ ਲੀਡਰਸ਼ਿ¤à¨ª ਨੂੰ ਹਟਾ ਦੇਣ ਤੇ ਐਰ ਐਸ ਐਸ ਵੱਲੋਂ ਦਖਲ ਦੀ ਮੰਗ ਕੀਤੀ ਸੀ।

ਜਿਨਾਹ ਕਿਸੇ ਸਮੇਂ ਧਰਮ ਨਿਰਪ¤à¨– ਸੀ-ਸੁਦਰਸ਼ਨ-ਇਸੇ ਸਮੇਂ ਐਰ ਐਸ ਐਸ ਦੇ ਸਾਬਕ ਮੁਖੀ ਕੇ ਐਸ ਸੁਦਰਸ਼ਨ ਨੇ ਵੀ ਮੁਹੰਮਦ ਅਲੀ ਜਿਨਾਹ ਦੀ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਉਹ ਵੀ ਕਿਸੇ ਸਮੇਂ ਧਰਮਨਿਰਪ¤à¨– ਸੀ ਤੇ ਅਣਵੰਡੇ ਭਾਰਤ ਦਾ ਸਮਰਥਕ ਵੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨਾਹ ਦੇ ਕਈ ਪ¤à¨– ਸਨ ਤੇ ਜੇ ਤੁਸੀਂ ਇਤਿਹਾਸ ਪੜ੍ਹੋ ਤਾਂ ਤੁਹਾਨੂੰ ਪਤਾ ਚ¤à¨²à©‡à¨—ਾ ਕਿ ਜਿਨਾਹ ਲੋਕ ਮਾਨਿਆ ਤਿਲਕ ਦੇ ਨਾਲ ਸੀ ਤੇ ਦੇਸ਼ ਨੂੰ ਪੂਰੀ ਤਰ੍ਹਾਂ ਸਮਰਪਤ ਸੀ।

 
< Prev   Next >

Advertisements