:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੱਜ ਪੰਜਾਬੀ ਮੀਡੀਆ, ਗੋਲਕਾਂ ਤੇ ਹੀ ਚਲਦਾ ਹੈ?..,....ਕੁੱਕੜ ਪਿੰਡੀਆ ..120, PRINT ਈ ਮੇਲ
 


ਯੋਰਪ ਵਿਚ ਮੀਡੀਏ ਵਾਲੇ, ਮਲਾਈ ਹੀ ਸ਼ਕਦੇ ਨੇ,
ਗੁਰੂ ਘਰ ਦੀਆਂ ਗੋਲਕਾਂ ਤੇ,ਮੀਡੀਏ ਕੁਜ ਚਲਦੇ ਨੇ,
 
ਪਰਬੰਦਕ ਕਮੇਟੀਆ ਨੂੰ, ਏਹ ਰਿਸਤੇ ਦਾਰ ਬਣੋਦੇ ਨੇ,
ਝੜਾਵਾ ਤੁਹਾਡੇ ਚੜਦਾ ਬਥੇਰਾ,ਬੜੀਆਂ ਗਲਾਂ ਬਣੋਦੇ ਨੇ,
 
ਸਾਡੀ ਤੂਸੀਂ ਕਰੋ ਮਦਤ ,ਇਸ਼ਤਿਹਾਰ ਤੁਹਾਡਾ ਜੜਨਾਂਆਂ,
ਪੰਜ ਸੋ ਤੂਸੀਂ ਕੈਸ਼ ਦੇ ਦਿਉ,ਸਾਡਾ ਏਨੇ ਨਾਲ ਸਰਨਾਂ ਆਂ?
 
ਸੋ ਯੁਰੋ ਦੀ ਆਈਸ ਸਾਡੇ ,ਧੀਆਂ ਪੁਤਰ  ਖਾ ਜਾਂਦੇ ਨੇ,
ਕਵੀ ਦਰਬਾਰ ਤੇ ਖਰਚਾ ਹੋ ਗਿਆ,ਸੱਬ ਨੂੰ ਸੁਣਾਦੇ ਨੇ.
 
ਦੇਖੋ ਪੁਜਾ ਦਾ ਧਾਨ ਲੋਕੋ, ਕਿਸੇ ਕਿਸੇ ਨੂੰ ਫਲਦਾ ਹੈ,
ਅੱਜ ਪੰਜਾਬੀ ਮੀਡੀਆ, ਗੋਲਕਾਂ ਤੇ ਹੀ ਚਲਦਾ ਹੈ?
 
 à¨œà©±à¨Ÿ ਕਹਿੰਦੇ ਮਚਲਾ ਹੋ ਗਿਆ,ਖੁਦਾ ਨੂੰ ਹੂਣ ਲੈ ਗਏ ਚੋਰ,
ਮੀਡੀਆ ਪਠੇ ਵੱਡਾਂ ਦੇ ਹੱਥ ਲਗਿਆ,ਏਹ ਨਹੀ ਸ਼ਰਮੋਦੇ ਲੋਕ,
 
 à¨–ਾ ਲਓ ਜਿਨਾਂ ਗੁਰੂ ਘਰਾਂ ਚੋ ਖਾਂਣਾ,ਇਕ ਦਿਨ ਪਸ਼ਤਾਵੋ ਗੇ,
ਜਦੋਂ ਕੋਈ ਪਕਾ ਰੋਗੀ ਹੋ ਗਿਆ,ਫਿਰ ਅਖੰਡਪਾਠ ਕਰਾਵੋ ਗੇ!
 
 à¨ªà¨¤à¨°à¨•à¨¾à¨° ਇਨਾਂ ਦੇ ਦੇਖੌ,ਕੋਈ ਤਾਇਆ ਬਕਰੀਆਂ ਵਾਲਾ ਹੈ,
ਤਾਈ ਮੁਰਗੀਆ ਵਾਲੀ ਬਚਨੋ,ਕੈਹਿਰ ਸ਼ਰੀਫ ਭੇਡਾਂ ਵਾਲਾ ਹੈ?
 
 à¨‡à¨œà©œ ਚਾਰਨ ਵਾਲੇ ਲੋਕੀਂ,ਪਤਰਕਾਰ ਤੇ ਸੰਪਾਦਕ ਬਣ ਬੈਠੇ,
ਜਾਣੀ ਗੁਰੂ ਘਰ ਦੀਆਂ ਗੋਲਕਾਂ ਤੇ,ਏਹ ਸਪ ਖੜਪੇ ਬਣ ਬੈਠੇ?
 
 (ਕੁੱਕੜ ਪਿੰਡੀਆ)ਤੂੰ ਵੀ ਆਪਣਾ,ਅਡਾ ਗਡਾ ਬਣਾ ਲੈ ਕੋਈ,
ਜਿਥੋ ਰੈਡੀਓ ਤੇ ਅਖਬਾਰ ਪੰਜਾਬੀ ,ਅਪਨੀ ਚਲਾਲੈ ਕੋਈ!
 
 ::::::::(ਕੁੱਕੜ ਪਿੰਡੀਆ) ::::::::


 
< Prev   Next >

Advertisements