:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
–(ਜੈਅ ਜਵਾਨ ,ਭੂਖਾਂ ਕਿਸਾਨ)- –(ਜੈਅ ਜਵਾਨ ,ਭੂਖਾਂ ਕਿਸਾਨ)- –(ਜੈਅ ਜਵਾਨ ,ਭੂਖਾਂ ਕਿਸਾਨ)- ਪੰਜਾਬ ਵਿਧਾਨ ਸਬਾ -2017, PRINT ਈ ਮੇਲ
b485_k800_b485_998683_575964782447043_994216995_n.jpg0045.jpg–(ਜੈਅ ਜਵਾਨ ,ਭੂਖਾਂ ਕਿਸਾਨ)- –(ਜੈਅ ਜਵਾਨ ,ਭੂਖਾਂ ਕਿਸਾਨ)- –(ਜੈਅ ਜਵਾਨ ,ਭੂਖਾਂ ਕਿਸਾਨ)-
ਪੰਜਾਬ ਵਿਧਾਨ ਸਬਾ -2017-ਦੀ ਨਮੀ ਟੀਮ ਵਾਸਤੇ ਪੰਜਾਬ ਅੰਦਰ ਵਿਗਲ ਵੱਜ ਚੁਕਾ ਹੈ ,
ਵਿਧਾਨ ਸਬਾ ਦੀ ਟੀਮ ਦੀ ਥਾਂ ਪੁਰਤੀ ਵਾਸਤੇ ਲੋਕ ਨਮੀਆਂ ਨਮੀਆਂ ਪਾਰਟੀਆਂ ਵੀ ਬਣਾ ਰਹੇ ਹਨ ,ਇਸ ਬਾਰ ਮੁਕਾਬਲਾ ਬਹੁਤ ਹੀ ਫਸਮਾਂ ਹੋਵੇ ਗਾਅ ,ਕਿਓ ਕਿ ਕਿਸੇ ਵੀ ਧਿਰ ਨੂੰ ਐਦਕੀ ਕੋਈ ਡਰ ਨਹੀ ਹੈ ,ਜਾਣੀ ਕੋਈ ਵੀ ਧਮਕੀ ਨਹੀ ਕਿਸੇ ਪਾਸੇਓ ਤੇ ਨਾ ਹੀ ਕੋਈ ਬਾਈਕਾਟ ਕਰ ਰਿਹਾ ਇਲੈਕਸ਼ਨ ਦਾ ,ਇਸ ਵਾਸਤੇ ਬਾਹਰੋਂ ਜਾਣੀ -(ਐਨ ਆਰ ਆਈ)- ਵੀ ਕਾਫੀ ਤਰਲੋ ਮਸ਼ੀ ਹੋ ਰਹੇ ਹਨ ਹੋਣਾ ਵੀ ਚਾਹੀਦਾ !
ਸਿਰਫ ਕਬਡੀ ਦੇ ਟੂਰਨਾਂ ਮਿੰਟ ਯਾ ਅਖਾਂ ਦੇ ਅੋਪਰੇਸ਼ਨ ਦੇ ਕੈਂਪ ਹੀ ਨਹੀ ਲਵੋਣੇ ਸਗੌਨ ਆਪਣਾ ਬਣਦਾ ਹੱਕ ਵੀ ਲੈਣਾ ਚਾਹੀਦਾ !
ਇਲੈਕਸ਼ਨ- ਵਾਸਤੇ ਐਨ ਆਰ ਆਈ ਵੀਰਾਂ ਵਾਸਤੇ ਸੁਨੈਰੀ ਮੋਕਾ ਹੈ ਕਿ ਵੋਟਾਂ ਵਿਚ ਹਿਸਾ ਲਵੋ ਅਤੇ ਆਪ ਕਾਮਯਾਬ ਹੋਵੋ ,ਅਗਰ ਐਨ ਆਰ ਆਈ ਵਿਧਾਨ ਸਬਾ ਵਿਚ ਹੋਣ ਗੇ ਤਾਂ ਬਾਹਰਲਿਆ ਦੀਆਂ ਜਮੀਨਾਂ ਜੈਅਦਾਤਾ ਜਾਣੀ ਕੋਠੀਆਂ ਤੇ ਕਬਜੇ ਪਲੋਟਾਂ ਤੇ ਕਬਜੇ ਜਮੀਨ ਤੇ ਕਬਜਾ ਕੋਈ ਨਹੀ ਕਰ ਸਕੇ ਗਾ ਕਿਉਕਿ ਤੂਹਾਡੇ ਆਪਣੇ ਨੂਮਾਇੰਦੇ ਤੂਹਾਡੀ ਗਲ ਕਰਨ ਗੇ (ਐਨ ਆਰ ਆਈ) ਸਬਾ ਤਾਂ ਚੋਰਾਂ ਦੀ ਹੈ ਜਿਸ ਨੇ ਮੈਬਰ ਸ਼ਿਪ ਦਾ ਹੀ ਦਸ ਹਜਾਰ ਰੁਪੈਆ ਕਰ ਦਿਤਾ ਹੈ ਤੇ ਕੰਮ ਕੋਈ ਕਰਦੇ ਨਹੀ ਹ ਨਇਸ ਵਾਸਤੇ ਆਉ ਆਪਾਂ ਰਲ ਮਿਲ ਕੇ ਆਪਣੀ -(ਐਨ ਆਰ ਆਈ) -ਪਾਰਟੀ ਦਾ ਸਾਥ ਦੇਈਏ ਜਿਸ ਦਾ ਨਾਮ ਹੈ ਜੀ –(ਜੈਅ ਜਵਾਨ ,ਭੂਖਾਂ ਕਿਸਾਨ)-ਜਿੰਦਾ ਬਾਦ ! –(ਜੈਅ ਜਵਾਨ ,ਭੂਖਾਂ ਕਿਸਾਨ)-ਜਿੰਦਾ ਬਾਦ ! –(ਜੈਅ ਜਵਾਨ ,ਭੂਖਾਂ ਕਿਸਾਨ)-ਜਿੰਦਾ ਬਾਦ ! –(ਜੈਅ ਜਵਾਨ ,ਭੂਖਾਂ ਕਿਸਾਨ)-ਜਿੰਦਾ ਬਾਦ !
flover.gif
 
< Prev   Next >

Advertisements

Advertisement

Advertisement