ਪਾਕਿਸਤਾਨ ਦੇ ਵਿੱਤ ਮੰਤਰੀ ਨਾਲ ਜੇਤਲੀ ਦੀ ਸੰਖੇਪ ਮà©à¨²à¨¾à¨•à¨¾à¨¤ |
|
|
ਫਰੈਂਕਫਰਟ -04ਮਈ16(ਮੀਡੀਆ ਦੇਸ ਪੰਜਾਬ)-ਵਿੱਤ ਮੰਤਰੀ ਅਰà©à¨£ ਜੇਤਲੀ ਦੀ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਦਾਰ ਨਾਲ ਅੱਜ ਇੱਥੇ ਇਕ ਸੰਖੇਪ ਗੈਰ-ਰਸਮੀ ਗੱਲਬਾਤ ਹੋਈ। ਦੋਵੇਂ ਮੰਤਰੀ ਇੱਥੇ à¨à¨¶à©€à¨†à¨ˆ ਵਿਕਾਸ
ਬੈਂਕ (à¨. ਡੀ. ਬੀ) ਦੀ ਸਾਲਾਨਾ ਬੈਠਕ 'ਚ à¨à¨¾à¨— ਲੈਣ ਆਠਹਨ। ਦੋਵਾਂ ਦੀ
ਮà©à¨²à¨¾à¨•à¨¾à¨¤ ਉਸ ਸਮੇਂ ਹੋਈ ਜਦ ਕਿ ਜੇਤਲੀ ਇਕ ਦà©à¨µà©±à¨²à©€ ਬੈਠਕ 'ਚ à¨à¨¾à¨— ਲੈਣ ਜਾ ਰਹੇ ਸਨ।
ਸੰਖੇਪ ਮà©à¨²à¨¾à¨•à¨¾à¨¤ 'ਚ ਜੇਤਲੀ ਅਤੇ ਦਾਰ ਨੂੰ ਆਪਸ 'ਚ ਹਾਸੇ-ਖà©à¨¶à©€ ਨਾਲ ਗੱਲ ਕਰਦੇ ਵੇਖਿਆ
ਗਿਆ। ਇਹ ਮà©à¨²à¨¾à¨•à¨¾à¨¤ ਸਿਰਫ ਹੱਥ ਮਿਲਾਉਣ ਅਤੇ ਕà©à¨ ਸੰਖੇਪ ਗੱਲਬਾਤ ਤੱਕ ਹੀ ਸੀਮਿਤ ਰਹੀ,
ਪਰ ਦੋਵਾਂ ਨੇਤਾਵਾਂ ਨੇ ਇਹ ਸੰਦੇਸ਼ ਦੇਣ ਦਾ ਯਤਨ ਜ਼ਰੂਰ ਕੀਤਾ ਕਿ ਦੋਵਾਂ ਗà©à¨†à¨‚ਢੀਆਂ 'ਚ
ਚੀਜ਼ਾਂ ਸà©à¨§à¨°à¨¨à¨—ੀਆਂ। ਇਸ ਤੋਂ ਪਹਿਲਾਂ ਦੋਵਾਂ ਮੰਤਰੀਆਂ ਨੇ à¨. ਡੀ. ਬੀ ਦੇ ਨਿਰਦੇਸ਼ਕ
ਮੰਡਲ ਦੀ ਬੈਠਕ 'ਚ ਆਪਣੀ ਗੱਲ ਰੱਖੀ ਸੀ।
|