à¨à¨¾à¨°à¨¤ ਹੱਥੋਂ ਓਲੰਪਿਕ ਚੈਂਪੀਅਨ ਜਰਮਨੀ ਨੂੰ ਹਰਾਉਣ ਦਾ ਮੌਕਾ ਖà©à©°à¨à¨¿à¨† |
|
|
ਲੰਡਨ -11ਜੂਨ(ਮੀਡੀਆ ਦੇਸ ਪੰਜਾਬ)-à¨à¨¶à©€à¨†à¨ˆ ਖੇਡਾਂ 'ਚ ਸੋਨ ਤਮਗਾ ਜੇਤੂ à¨à¨¾à¨°à¨¤ ਹਾਕੀ ਟੀਮ ਕੋਲ ਓਲੰਪਿਕ ਚੈਂਪੀਅਨ ਜਰਮਨੀ ਖਿਲਾਫ਼ à¨à©±à¨«. ਆਈ. à¨à©±à¨š. ਚੈਂਪੀਅਨ ਟਰਾਫੀ 'ਚ ਸ਼à©à©±à¨•à¨°à¨µà¨¾à¨° ਨੂੰ 3-1 ਦੀ ਬੜਤ ਨਾਲ ਜਿੱਤ ਹਾਸਿਲ ਕਰਨ ਦਾ ਵਧੀਆ ਮੌਕਾ ਸੀ ਪਰ ਇਹ ਮੌਕਾ à¨à¨¾à¨°à¨¤ ਹੱਥੋਂ ਨਿਕਲ ਗਿਆ ਅਤੇ ਮੈਚ 3-3 ਨਾਲ ਡà©à¨°à¨¾à¨… ਰਿਹਾ। à¨à¨¾à¨°à¨š ਮੈਚ ਦੇ 32ਵੇਂ ਮਿੰਟ ਤੱਕ 3-1 ਨਾਲ ਅੱਗੇ ਸੀ ਪਰ ਜਰਮਨੀ ਨੇ 36ਵੇਂ ਅਤੇ 57ਵੇਂ ਮਿੰਟ 'ਚ ਪੇਨਲਟੀ ਸਟà©à¨°à©‹à¨• 'ਤੇ ਗੋਲ ਕਰ à¨à¨¾à¨°à¨¤ ਨੂੰ ਜਿੱਤ ਹਾਸਿਲ ਕਰਨ 'ਤੋਂ ਰੋਕ ਦਿੱਤਾ। à¨à¨¾à¨°à¨¤ ਲਈ ਰਘà©à¨¨à¨¾à¨¥ ਨੇ 12ਵੇਂ, ਮਨਦੀਪ ਸਿੰਘ ਨੇ 26ਵੇਂ ਅਤੇ ਹਰਮਨਪà©à¨°à©€à¨¤ ਸਿੰਘ ਨੇ 32ਵੇਂ ਮਿੰਟ 'ਚ ਗੋਲ ਕੀਤੇ। à¨à¨¾à¨°à¨¤ ਨੇ ਦੂਜੇ ਹਾਫ 'ਚ ਖਰਾਬ ਡਿਫੇਂਸ ਦਾ ਪà©à¨°à¨¦à¨°à¨¶à¨¨ ਕੀਤਾ, ਜਿਸ ਦਾ ਫਾਇਦਾ ਚà©à©±à¨• ਕੇ ਜਰਮਨੀ ਨੇ ਆਪਣੇ ਆਪ ਨੂੰ ਹਾਰ 'ਤੋਂ ਬਚਾ ਲਿਆ।
|