ਕਾਰਖਾਨੇ 'ਚ ਧਮਾਕਾ 16 ਮੌਤਾਂ |
|
|
ਬੀਜਿੰਗ, 23 ਜੂਨ : ਪੂਰਬੀ ਚੀਨ ਦੇ ਇਕ ਕਾਰਖਾਨੇ ਵਿਚ ਅੱਜ ਹੋਠਇਕ ਧਮਾਕੇ ਵਿਚ ਘੱਟੋ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗà¨à¥¤ ਸਿਨਹੂਆ ਖਬਰ à¨à¨œà©°à¨¸à©€ ਦੀ ਇਕ ਖਬਰ ਅਨà©à¨¸à¨¾à¨° ਸਵੇਰ ਲੱਗà¨à¨— ਤਿੰਨ ਵਜੇ ਹੋਠਧਮਾਕੇ ਵਿਚ ਕਾਰਖਾਨੇ ਦੀ ਵਰਕਸ਼ਾਪ ਨਸ਼ਟ ਹੋ ਗਈ। ਅਨਹੂਈ ਸੂਬੇ ਦੇ ਫੇਨ ਗਿਯਾਂਗ ਸਥਿਤ ਇਸ ਕਾਰਖਾਨੇ ਵਿਚ ਕਵਾਟਰਜ਼ ਸੈਂਡ ਦਾ ਉਤਪਾਦਨ ਕੀਤਾ ਜਾਂਦਾ ਹੈ। ਕਾਰਖਾਨਾ ਜਿਗਸ਼ਿਨ ਮਾਈਨਿੰਗ ਲਿਮਟਿਡ ਕੰਪਨੀ ਦਾ ਹੈ ਜੋ ਇਕ ਨਿੱਜੀ ਕੰਪਨੀ ਹੈ।
|