:: ਜੱਜ ਲੋਆ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਐਸ.ਆਈ.ਟੀ. ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਕੀਤੀ ਖ਼ਾਰਜ   :: ਰਾਜਨਾਥ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ   :: ਦੂਜੀ ਜਾਤੀ ਦੇ ਲੜਕੇ ਨਾਲ ਵਿਆਹ ਕਰਨ 'ਤੇ ਦਲਿਤ ਲੜਕੀ ਨੂੰ ਸਰਕਾਰ ਦੇਵੇਗੀ 75 ਹਜ਼ਾਰ ਰੁਪਏ   :: ਪ੍ਰਧਾਨ ਮੰਤਰੀ ਮੋਦੀ ਨੂੰ ਔਰਤਾਂ ਦੇ ਮੁੱਦੇ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ : IMF ਪ੍ਰਮੁੱਖ   :: ਪ੍ਰੀਖਿਆ ਦੇ ਡਰ ਤੋਂ ਬੱਚਿਆਂ ਵਾਂਗ ਮੰਦਰਾਂ ਦੇ ਚੱਕਰ ਕੱਟ ਰਹੇ ਨੇ ਰਾਹੁਲ ਗਾਂਧੀ : ਭਾਜਪਾ   :: ਕਠੂਆ ਮਾਮਲਾ : ਸੁਪਰੀਮ ਕੋਰਟ ਨੇ ਬੀ. ਸੀ. ਆਈ. ਕੋਲੋਂ 3 ਦਿਨਾਂ 'ਚ ਮੰਗੀ ਰਿਪੋਰਟ   :: ਬ੍ਰਿਟੇਨ 'ਚ ਮੋਦੀ ਵਿਰੁੱਧ ਵਿਖਾਵੇ, ਤਿਰੰਗਾ ਪਾੜੇ ਜਾਣ ਤੋਂ ਭੜਕੇ ਲੋਕ   :: ਕੇਸ ਵੰਡ ਲੈ ਕੇ ਦਾਖਲ ਜਨਹਿੱਤ ਪਟੀਸ਼ਨ ਖਾਰਜ, SC ਨੇ ਕਿਹਾ- ਇਹ ਚੀਫ ਜਸਟਿਸ ਦਾ ਵਿਸ਼ੇਸ਼ ਅਧਿਕਾਰ   :: ਡਾਟਾ ਲੀਕ: ਰਵੀਸ਼ੰਕਰ ਪ੍ਰਸਾਦ ਨੇ ਕਿਹਾ, ਮੁਆਫ਼ੀ ਮੰਗਣ ਰਾਹੁਲ   :: ਲਾਲੂ ਜੇਲ 'ਚ ਰੋਜ਼ ਮਰ ਰਹੇ ਹਨ- ਰਾਬੜੀ   :: ਭਾਜਪਾ ਦੇ ਵਰਤ ਰੱਖਣ 'ਤੇ ਓਵੈਸੀ ਨੇ ਪੀ.ਐੈੱਮ. 'ਤੇ ਕੱਸਿਆ ਨਿਸ਼ਾਨਾ   :: ਹੈਦਰਾਬਾਦ 'ਚ ਕੱਲ੍ਹ ਨਵੇਂ ਐਨ.ਐਸ.ਜੀ. ਪਰੀਸਰ ਦਾ ਉਦਘਾਟਨ ਕਰਨਗੇ: ਰਾਜਨਾਥ   :: ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਦੀ ਮੁਹਿੰਮ ਚਲਾ ਰਹੇ ਸ਼ਰਦ: ਸੁਸ਼ੀਲ ਮੋਦੀ   :: ਕਾਵੇਰੀ ਵਿਵਾਦ 'ਤੇ ਸੁਪਰੀਮ ਕੋਰਟ ਦੀ ਕੇਂਦਰ ਨੂੰ ਫਟਕਾਰ, ਜਲਦ ਕਰੋ ਯੋਜਨਾ ਤਿਆਰ   :: ਰੇਲ ਮੰਤਰੀ ਪੀਯੂਸ਼ ਦੀ ਵੱਡੀ ਯੋਜਨਾ ਨੂੰ PM ਮੋਦੀ ਨੇ ਠੁਕਰਾਇਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ PRINT ਈ ਮੇਲ
a_3.jpga_1_opt.jpgWANTED--ਫਰੈਂਕਫਰਟ/ਜਰਮਨੀ -29ਜੁਲਾਈ(ਮੀਡੀਆਦੇਸਪੰਜਾਬ)-ਫਰੈਂਕਫਰਟ ਵਿਚ ਵਸਦੇ ਹਰ ਪੰਜਾਬੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੀਆਂ ਅਸੀ ਫੋਟੋ ਇਸ ਖਬਰ ਵਿਚ ਲਾਈਆਂ ਹਨ ਏਹ ਵਿਅਕਤੀ ਨੂੰ ਜਰਮਨੀ ਦੀ ਪੁਲਿਸ ਲੱਬ ਰਹੀ ਹੈ !ਪੁਲਿਸ ਨੂੰ ਇਸ ਦੇ ਸਹੀ ਨਾਮ ਅਤੇ ਸਹੀ ਸਰਨਾਮੇ ਦਾ ਪਤਾ ਨਹੀ ਹੈ ਇਸ ਕਰਕੇ ਲੰਬੇ ਸਮੇ ਤੋਂ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ ਅਗਰ ਕਿਤੇ ਵੀ ਫਰੈਂਕਫਰਟ ਵਿਚ ਕਿਸੇ ਨੂੰ ਵੀ ਦਿਸਦਾ ਹੈ ਤਾਂ ਇਨਾਂ ਨਬਰਾਂ ਤੇ ਫੁਨ ਕਰਕੇ ਪੁਲਿਸ ਦੀ ਮਦਤ ਕਰੋ ,75551408ਅਤੇ ਦੂਸਰਾ 75511700ਅਤੇ 75511772 ਤੇ ਪੁਲਿਸ ਨੁੰ ਦਸੋ ਯਾਦ ਰਹੇ ਜਿਸ ਵਿਅਕਤੀ ਦੇ ਕਮਰੇ ਵਿਚ ਰਹਿੰਦਾ ਹੈ ਉਸ ਉਪਰ ਵੀ ਕਾਰਵਾਈ ਹੋ ਸਕਦੀ ਹੈ !
ਇਸ ਦਾ ਅਸਲੀ ਨਾਮ-ਹਰਪਰੀਤ ਸਿੰਘ ਹੈ ਅਤੇ ਕੁੱਕੜ ਪਿੰਡ ਤੋਂ ਹੈ ਏਥੇ ਏਹ ਆਪਣੇ ਆਪ ਨੂੰ (ਜਿਮੀ)- ਦਸਦਾ ਹੈ !
ਜੁਰਮ)-
1)-ਹਰ ਏਅਰ ਲਾਈਨ ਦੀਆਂ ਚੋਰੀ ਦੀਆਂ ਟਿਕਟਾਂ ਵੇਚਦਾ ਹੈ! ਜਿਨਾਂ ਨੂੰ ਟਿਕਟਾਂ ਵੇਚੀਆਂ ਉਹ ਲੋਕ ਦਿਲੀ ਏਅਰਪੋਰਟ ਉਪਰ ਫੜੇ ਗਏ ਅਤੇ ਨਮੀਆਂ ਟਿਕਟਾਂ ਲੈ ਕੇ ਵਾਪਿਸ ਜਰਮਨੀ ਆਏ
      
2)-ਲੋਕਾਂ ਦੇ ਬੈਂਕ ਅਕੋੰਟ ਹੈਕ ਕਰ ਕੇ ਉਨਾਂ ਵਿਚੋ ਪੈਸੇ ਘਡੋਦਾ ਹੈ ਅਮਰੀਕਾ ਵਿਚ ਕਿਸੇ ਦੇ ਇਸ ਨੇ ਪੈਸੇ ਦੇਣੇ ਸਨ ਉਸ ਨੂੰ ਕਿਸੇ ਦਾ ਅਕੋਂਟ ਹੈਕ ਕਰ ਕੇ ਪੈਸੇ ਭੇਜ ਦਿਤੇ ਅਤੇ ਜਦੋਂ ਉਹ ਬੰਦਾਂ ਬੈਂਕ ਗਿਆ ਪੈਸੇ ਲੈਣ ਤਾਂ ਬੈਂਕ ਨੇ ਫੜ ਕੇ ਬਠਾਲ ਲਿਆ !
      
3)-ਲੋਕਾਂ ਨੂੰ ਧਮਕੀਆਂ ਦਿੰਦਾਂ ਹੈ ਮੈਨੂ 2 ਕਰੋੜ ਰਪੁਇਆ ਦਿਉ ਨਹੀ ਤਾਂ ਤੂਹਾਡੀਆ ਕੂੜੀਆ ਦੇ ਰਿਸਤੇ ਤੜਵਾ ਦਿਆਂ ਗਾ !ਇੰਡੀਆਂ ਵਿਚ ਲੋਕਾਂ ਦੀ ਜਮੀਨ ਤੇ ਧਕੇ ਨਾਲ ਕਬਜਾ ਕਰ ਗਿਆ ਹੈ ਪਿੰਡ ਵਿਚ ਸਿਖਾਂ ਦੀ ਜਗਾ ਬਗਲ ਗਿਆ ਉਹ ਲੋਕ ਇੰਗਲੈਡ ਵਿਚ ਰਹਿੰਦੇ ਹਨ !
     
k640_15_opt.jpgsafe_image.php.jpg4)-ਗੁਰਦੂਆਰੇ ਆ ਕੇ ਲੋਕਾਂ ਤੋਂ ਪੈਸੇ ਮੰਗਦਾ ਹੈ 500 ਯੁਰੋ ਦਿਉ ਨਹੀ ਤਾਂ ਲੋਕਾਂ ਨਾਲ ਲੜਦਾ ਹੈ ਗੰਦੀਆਂ ਗਾਲਾਂ ਕਡਦਾ ਹੈ ਏਹ ਵਿਅਕਤੀ  ਵਡਾ ਬਲੈਕ ਮੇਲਰ ਹੈ ਇਨਾਂ ਕੰਮਾਂ ਕਰਕੇ ਏਹ ਇੰਗਲੈਂਡ ਤੋ ਪਿਲੀਪੀਨ ਤੋਂ ਅਤੇ ਡੂਬੈਈ ਤੋਂ ਡਿਪੋਰਟ ਹੋਇਆ ਸੀ ਕਹਿੰਦੇ ਹਨ ਚੋਰ ਚੋਰੀ ਤੌਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾ ਜਾਏ ਦੂਬਾਰਾ ਫਿਰ ਪੰਜਾਬੀਆਂ ਨੂੰ ਬੇਨਤੀ ਪੁਲਿਸ ਦੀ ਮਦਤ ਕੀਤੀ ਜਾਵੇ ਜਿਥੇ ਵੀ ਦਿਸੇ ਪਲੀਜ ਪੁਲਿਸ ਨੂੰ ਫੂਨ ਕਰੋ !
ਅਤੇ ਹੋਰ ਵੀ ਬਹੁਤ ਸਾਰੇ ਕੇਸ ਹਨ ਜੋ ਅਸੀਂ ਲਿਖ ਨਹੀ ਸਕਦੇ !........ਜਰਮਨ ਪੁਲਿਸ ਦੇ ਫੂਨ ਨੰਬਰ -75551408ਅਤੇ ਦੂਸਰਾ 75511700ਅਤੇ 75511772 ਤੇ .....
 
 
< Prev   Next >

Advertisements

Advertisement
Advertisement

Advertisement
Advertisement