ਆਪੇ ਸਿਟਦਾਂ à¨à¨‚,ਆਪੇ ਬੋਚਦਾਂ à¨, |
|
|
ਆਪੇ ਸਿਟਦਾਂ à¨à¨‚,ਆਪੇ ਬੋਚਦਾਂ à¨,
ਰਵਿਦਾਸ ਮੈ ਬਣਿਆਂ ਗੇਂਦ ਤੇਰੀ
ਇਕ ਜੋਰ ਦੀ ਠੂਡ ਮਾਰ ਦਬਕੇ,
ਤੇ ਨਿਕਲ ਜਾਵੇ ਹੰਕਾਰੀ ਫੂਕ ਮੇਰੀ!
ਖੂਸ਼ੀ ਖੂਸ਼ੀ ਤੇਰੇ ਦਰਬਾਰ ਦੀ ਸਾਹਿਬਾ,
ਮੈ ਆਪਣੇ ਹੱਥੀਂ ਸੇਵਾ ਕਰਾਂ ਗਾ!
ਤੇਰੇ ਕੋਤਕ ਤੂੰ ਹੀ ਜਾਣਦਾ ਹੈਂ,
ਤੇਰੀ ਉਪਮਾ ਮੈ ਘਰ ਘਰ ਕਰਾਂ ਗਾ !
ਤੇਰੇ ਚਮੜੇ ਵਾਲੇ ਕੂੰਡੇ ਦਾ ਅਮਰਤ,
ਮੰਨ ਦੀ ਸ਼ਾਂਤੀ ਲਈ ਪੀਅ ਜਾਈà¨!
à¨à©ˆà©œà©€ ਕਿਸਮਤ ਵਾਲੀਆਂ ਜੋ ਰੇਖਾ,
à¨à¨¾à¨—ਾਂ à¨à¨°à©€à¨†à¨‚ ਤੇਰੇ ਦਰ ਤੋਂ ਬਣਾਈਠ! !
.....ਕà©à©±à¨•à©œ ਪਿੰਡੀਆ....
|