:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼ਿਕਾਰ ਖੇਡਣ ਨਿੱਕਲੇ ਸ਼ੇਰ ਸ਼ੇਰਨੀ ਉਸ ਦਿਨ ਕਾਫੀ ਦੂਰ ਨਿੱਕਲ ਗਏ ! PRINT ਈ ਮੇਲ
amn.jpgਮਗਰੋਂ ਨਿੱਕੇ ਬੱਚਿਆਂ ਦਾ ਭੁੱਖ ਨਾਲ ਬੁਰਾ ਹਾਲ ਸੀ ਤੇ ਉੱਤੋਂ ਬਾਂਦਰਾਂ ਠੂੰਗੇ ਮਾਰ ਮਾਰ ਬੁਰਾ ਹਾਲ ਕਰ ਦਿੱਤਾ !
ਕੋਲ ਘਾਹ ਚਰਦੀ ਬੱਕਰੀ ਨੂੰ ਤਰਸ ਜਿਹਾ ਆ ਗਿਆ ਤੇ ਉਸ ਨੇ ਆਪਣਾ ਦੁੱਧ ਚੁੰਘਾ ਦਿੱਤਾ ਤੇ ਨਾਲ ਇੱਲਤਾਂ ਕਰਦੇ ਬਾਂਦਰ ਵੀ ਦੂਰ ਭਜਾ ਦਿੱਤੇ !
ਸ਼ੇਰ ਸ਼ੇਰਨੀ ਦਿਨ ਢਲੇ ਜਦੋਂ ਵਾਪਿਸ ਆਏ ਤਾਂ ਕੋਲ ਮੋਟੀ ਤਾਜੀ ਬੱਕਰੀ ਦੇਖ ਸ਼ਿਕਾਰ ਕਰਨ ਹੀ ਲੱਗੇ ਸਨ ਕੇ ਬੱਚਿਆਂ ਨੇ ਅਸਲੀਅਤ ਦੱਸ ਦਿੱਤੀ !
ਸ਼ੇਰ ਸ਼ੇਰਨੀ ਨੇ ਤਾਂ ਬੱਕਰੀ ਹੱਥਾਂ ਤੇ ਚੁੱਕ ਲਈ ਤੇ ਆਖਿਆ ਕੇ ਜਾ ਬੇਫਿਕਰ ਹੋ ਕੇ ਜਿੰਦਗੀ ਬਸਰ ਕਰ ਅੱਜ ਤੋਂ ਕੋਈ ਸ਼ੇਰ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ !
ਬੱਕਰੀ ਨੂੰ ਸ਼ੇਰਾਂ ਦੇ ਝੁੰਡ ਵਿਚ ਬੇਫਿਕਰੀ ਨਾਲ ਅਕਸਰ ਹੀ ਵਿਚਰਦਿਆਂ ਦੇਖ ਕੋਲ ਬੈਠਾ "ਬਾਜ" ਬੜਾ ਹੈਰਾਨ ਹੋਇਆ ਕਰੇ ਤੇ ਇੱਕ ਦਿਨ ਪੁੱਛਣ ਲੱਗਾ ਕੇ ਇਹ ਕੀ ਰਾਜ ਹੈ ..ਸ਼ੇਰ ਤੈਨੂੰ ਕੁਝ ਕਹਿੰਦੇ ਕਿਓਂ ਨਹੀਂ ?
ਅਸਲੀਅਤ ਪਤਾ ਲੱਗਣ ਤੇ ਇੱਕ ਦਿਨ ਬਾਜ ਨੇ ਵੀ ਤਜੁਰਬਾ ਕਰ ਮਾਰਿਆਂ..ਖੁੱਡ ਵਿਚ ਬੈਠੇ ਚੂਹੇ ਦੇ ਬੱਚਿਆਂ ਨੂੰ ਸੱਪਾਂ ਤੋਂ ਬਚਾ ਲਿਆ ਤੇ ਓਹਨਾ ਦੀ ਰਾਖੀ ਲਈ ਓਨੀ ਦੇਰ ਓਥੇ ਬੈਠਾ ਰਿਹਾ ਜਿੰਨੀ ਦੇਰ ਚੂਹਿਆਂ ਦੇ ਮਾਪੇ ਓਥੇ ਨਾ ਆ ਗਏ
ਬੱਚੇ ਮਾਪਿਆਂ ਨੂੰ ਸੌਂਪ ਉੱਡਣ ਹੀ ਲੱਗਾ ਸੀ ਕੇ ਕੀ ਦੇਖਦਾ ਕੇ ਚੂਹੇ ਦੇ ਬੱਚਿਆਂ ਨੇ ਤਾਂ ਉਸਦੇ "ਪਰ" ਹੀ ਕੁਤਰ ਸੁੱਟੇ !
ਕਿਸੇ ਤਰਾਂ ਉੱਡ ਉਸ ਬੱਕਰੀ ਕੋਲ ਜਾ ਗਿਲਾ ਕਰਨਾ ਲੱਗਾ ਕੇ ਭੈਣੇ ਭਲਾਈ ਤੂੰ ਵੀ ਕੀਤੀ ਸੀ ਤੇ ਮੈਂ ਵੀ ..ਪਰ ਮੇਰੀ ਭਲਾਈ ਦਾ ਬਦਲਾ ਓਹਨਾ ਨੇ ਏਦਾਂ ਕਿਓਂ ਚੁਕਾਇਆ ?
ਅੱਗੋਂ ਹੱਸਦੀ ਆਖਣ ਲੱਗੀ ਕੇ ਬਹਾਦਰ ਕੌਮ ( ਸ਼ੇਰਾਂ ) ਤੇ ਕੀਤਾ ਇਹਸਾਨ ਕਦੀ ਨਹੀਂ ਭੁਲਾਇਆ ਜਾਂਦਾ ਜਦੋਂ ਕੇ ਕਾਇਰਾਂ (ਚੂਹਿਆਂ ) ਤੇ ਕੀਤੇ ਇਹਸਾਨ ਦਾ ਕੌੜੀ ਮੁੱਲ ਨਹੀਂ ਪੈਂਦਾ ਸਗੋਂ ਲੈਣੇ ਦੇ ਦੇਣੇ ਪੈ ਜਾਂਦੇ !
ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰੀ ਪੰਡਤਾਂ ਦੀ ਰਾਖੀ ਲਈ ਸਰਬੰਸ਼ ਵਾਰਿਆ ਤੇ ਉਸ ਦੁਆਰਾ ਸਾਜੀ ਨਿਵਾਜੀ ਕੌਮ ਨੇ ਅਬਦਾਲੀ ਦੁਆਰਾ ਧੱਕੇ ਨਾਲ ਗਜਨੀ ਲਿਜਾਈਆਂ ਜਾ ਰਹੀਆਂ ਵੀਹ ਹਜਾਰ ਛੁਡਾ ਘਰੋਂ ਘਰੀ ਪੁਚਾਈਆਂ !
ਦੇਸ਼ ਦੀ ਅਜਾਦੀ ਲਈ ਹੱਸ ਹੱਸ ਫਾਂਸੀਆਂ ਤੇ ਚੜੇ ਤੇ ਕਾਲੇ ਪਾਣੀ ਗਏ ...ਸੰਤਾਲੀ ਦੇ ਬਟਵਾਰੇ ਵਿਚ ਛੇ ਸੱਤ ਲੱਖ ਭੈਣ ਭਾਈ ਕਤਲ ਕਰਾਏ ..ਮਗਰੋਂ ਹੋਈਆਂ ਜੰਗਾਂ ਵਿਚ ਵੱਧ ਵੱਧ ਕੇ ਕੁਰਬਾਨੀਆਂ ਦਿੱਤੀਆਂ ..ਏਨਾ ਕੁਝ ਹੋਣ ਦੇ ਬਾਵਜੂਦ ਵੀ ਚੁਰਾਸੀ ਵਿਚ ਰੱਜ ਕੇ ਕੁੱਟ ਪਈ ਤੇ ਪੂਰੇ ਦੇਸ਼ ਵਿਚ ਰੱਜ ਕੇ ਬੇਇੱਜਤ ਕੀਤਾ !
ਕੁੱਬੇ ਨੂੰ ਵੱਜੀ ਲੱਤ ਰਾਸ ਆ ਗਈ ..ਅਗਲਿਆਂ ਬਾਹਰ ਆ ਦੁਨੀਆਂ ਦੇ ਹਰ ਦੇਸ਼ ਵਿਚ ਇੱਕ ਨਵਾਂ ਪੰਜਾਬ ਖੜਾ ਕਰ ਦਿੱਤਾ ..ਬਾਹਰਲਿਆਂ ਨੇ ਵੀ ਮੇਹਨਤ ਦਾ ਪੂਰਾ ਮੁੱਲ ਪਾਇਆ ...ਵਜੀਰੀਆਂ ਅਤੇ ਉਚੇ ਅਹੁਦਿਆਂ ਨਾਲ ਨਿਵਾਜਿਆ ..ਪਾਰਲੀਮੈਂਟ ਇਮਾਰਤਾਂ ਤੇ ਖਾਲਸਾਈ ਨਿਸ਼ਾਨ ਝੁਲਾ ਦਿੱਤੇ !
ਪਰ ਈਰਖਾ ਤੇ ਸਾੜੇ ਦੀ ਭਰੀ ਇਹਸਾਨ ਫਰਾਮੋਸ਼ ਬ੍ਰੀਡ ਨੇ ਕੌਮ ਦੀਆਂ ਕੁਰਬਾਨੀਆਂ ਦਾ ਮੁੱਲ ਤਾਂ ਕੀ ਪਾਉਣਾ ਸੀ ਸਗੋਂ ਸ਼ੁਰੂ ਤੋਂ ਹੀ "ਪਰ" ਕੱਟਣ ਤੇ ਜ਼ੋਰ ਦਿੱਤਾ ਗਿਆ ਤੇ ਅਜੋਕੀ ਹਕੀਕਤ ਇਹ ਹੈ ਕੇ ਕਈਆਂ ਨੂੰ ਤੇ ਬਾਹਰ ਵੱਸਦਾ ਹਰ ਪਗੜੀਧਾਰੀ ਸਿੱਖ "ਖਾਲਿਸਤਾਨੀ " ਲੱਗਦਾ ਹੈ !
ਇਸ ਪੋਸਟ ਦਾ ਕਨੇਡਾ ਦੇ ਡਿਫੈਂਸ ਮਨਿਸਟਰ ਸਰਦਾਰ ਬਹਾਦੁਰ ਹਰਜੀਤ ਸਿੰਘ ਸੱਜਣ ਨਾਲ ਸਿੱਧਾ ਸਬੰਧ ਹੈ !       
Amandeep Singh
 
< Prev   Next >

Advertisements