:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗ਼ਜ਼ਲ ...ਸੁਰਿੰਦਰ ਸਿਦਕ...29 apr 17 PRINT ਈ ਮੇਲ

s_sngr.jpgਘੁਮਾਰਾ ੲਿਹ ਕਲਾ ਤੇਰੀ , ਸੁਰਾਹੀ ਦੇ ਬਣਾ ਮੈਨੂੰ,
ਬਣਾਂ ਹਰ ਪਿਅਾਸ ਲੲੀ ਤਿ੍ਪਤੀ, ਨਦੀ ਦੀ ਦੇ ਦੁਅਾ ਮੈਨੂੰ।

ਯੁਗਾਂ ਤੋਂ ਮੋੲੀ ਮਿੱਟੀ ਮੈਂ, ਮੇਰੇ ਵਿੱਚ ਜਾਨ ਪਾ ਦੇ ਹੁਣ,
ਕਦੋਂ ਤਕ ਮੈਂ ਬੁਝੀ ਰਹਿਣਾ ਕਿ ਦੀਵੇ ਕਰ ਜਗਾ ਮੈਨੂੰ।

ਰਹਾਂ ਚੁੱਪ ਤਾਂ ਨਹੀਂ ਸਰਦਾ , ਜੇ ਬੋਲਾਂ ਜਰ ਨਹੀਂ ਸਕਦਾ,
ਸੁਅਾਣੀ ਹੋਣ ਦੀ ਦਿੱਤੀ ਹੈ, ਤੂੰ ਕੈਸੀ ਸਜ਼ਾ ਮੈਨੂੰ!

ਹੈ ਜੰਗਲ ਖ਼ੌਫ ਦਾ ਸ਼ੂਕੇ, ਕਿਵੇਂ ੳੁਸ ਪਾਰ ਮੈ ਜਾਵਾਂ?
ਦਲੇਰੀ ਕਰ ਤੂੰ ਦਿਲ ਮੇਰੇ ਤੇ ਬਾਹੋਂ ਫੜ ਲੰਘਾ ਮੈਨੂੰ।

ਤੂੰ ਅੈਨਾ ਨਾ ਜਲਾ ਮੈਨੂੰ ਕਿ ਜਲ ਕੇ ਖਾਕ ਹੋ ਜਾਵਾਂ,
ਹਨੇਰੇ ਵਿੱਚ ਚਮਕ ੳੁੱਠਾਂ ਬੱਸ ਅੈਨਾ ਹੀ ਤਪਾ ਮੈਨੂੰ।

ਕਿ ਮੋਹ ਤਾਂ ਭਾਵਨਾ ਵਿੱਚ ਹੈ, ਨਹੀਂ ਮੁਹਤਾਜ ਸ਼ਬਦਾਂ ਦਾ,
ਤੁਸੀਂ ਕਹਿ ਲੈ ਤੇਰੀ ਮਰਜ਼ੀ ਜਾਂ ਤੂੰ ਕਹਿ ਕੇz ਬੁਲਾ ਮੈਨੂੰ।

ਅਗਨ ਹਾਂ, ਸੁੱਤੀ ਹੋੲੀ ਹਾਂ, ਸੁਅਾਹ ਵਿੱਚ ਦੱਬੀ ਅੰਗਾਰੀ,
ਕਿਤੇ ਮੈਂ ਬਲ਼ ਹੀ ਨਾ ੳੁੱਠਾਂ ਕਿ ਦੇਵੋ ਨਾ ਹਵਾ ਮੈਨੂੰ।

ਨਾ ਜੁਗਨੀ ਹਾਂ, ਨਾ ਜੁਗਨੂੰ ਹਾਂ, ਵੇ ਮੈ ਤਾਂ ਸਿਦਕ ਧਰਤੀ ਦਾ,
ਕਿ ਮੈਂ ਹਾਂ ਜਾੲੀ ਸੂਰਜ ਦੀ, ੲਿਹ ਘੂਰੇ ਕਿੳੁਂ ਖਲਾ ਮੈਨੂੰ?

ਸੁਰਿੰਦਰ ਸਿਦਕ...29 apr 17

 
< Prev   Next >

Advertisements