ਗੰਦੀ ਸੋਚ ਸੱਪ ਨਾਲੋ ਜ਼ਹਿਰੀ
ਉੱਤੋ ਉਤੋ ਸੋਹਣੀ ਲੱਗਦੀ ਦà©à¨¨à©€à¨†à¨‚
ਪਿਆਰ ਵਪਾਰ ਬਣਕੇ ਰਹਿ ਗਿਆ
ਅਹਿਸਾਸਾ ਨੂੰ ਪੈਰਾਂ ਚ ਦੱਬਦੀ ਦà©à¨¨à©€à¨†à¨‚
ਮੱਤਲਬ ਹੋਵੇ ਕੋਲ ਹੈ ਖਡ਼ਦੀ
ਉਂਠਪਾਣੀ ਵਾਂਗ ਵੱਗਦੀ ਦà©à¨¨à©€à¨†à¨‚
ਉੱਤੋ ਉੱਤੋ ਹੈ ਖà©à¨¶ ਤਰੱਕੀ ਤੇ
ਵਿਚੋ ਵਿਚ ਤਾਂ ਮੱਘਦੀ ਦà©à¨¨à©€à¨†à¨‚
ਸੱਚ ਬੋਲਦਾ ਜੋ ਹਰਜਿੰਦਰਾਂ
ਉਸ ਉੱਤੇ ਦੰਦ ਚੱਬਦੀ ਦà©à¨¨à©€à¨†à¨‚
ਹਰਜਿੰਦਰ ਹੈਡੀਂ...30 apr 17