ਖਰੇ ਬਣੇ ਪà©à¨°à¨§à¨¾à¨¨ ਮੰਤਰੀ ਦੇ ਮੀਡੀਆ ਸਲਾਹਕਾਰ |
|
|
ਨਵੀਂ ਦਿੱਲੀ, 24 ਜੂਨ : ਸੀਨੀਅਰ ਪੱਤਰਕਾਰ ਹਰੀਸ਼ ਖਰੇ ਨੇ ਅੱਜ ਪà©à¨°à¨§à¨¾à¨¨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਵਜੋਂ ਚਾਰਚ ਸੰà¨à¨¾à¨² ਲਿਆ। ਪà©à¨°à¨¸à¨¿à©±à¨§ ਪੱਤਰਕਾਰ ਖਰੇ ਦਾ ਹਿੰਦੂ ਦੇ à¨à¨¸à©‹à¨¸à©€à¨à¨Ÿ à¨à¨¡à©€à¨Ÿà¨° ਅਤੇ ਚੀਫ ਆਫ ਬਿਊਰੋ ਰਹਿ ਚà©à©±à¨•à©‡ ਹਨ। à¨à¨² ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸ਼ਤਰ 'ਚ ਪੀ à¨à¨š ਡੀ ਕਰ ਚà©à©±à¨•à©‡ 62 ਸਾਲਾ ਹਰੀਸ਼ ਖਰੇ ਟਾਈਮਜ਼ ਆਫ ਇੰਡੀਆ ਦੇ ਅਹਿਮਦਾਬਾਦ à¨à¨¡à©€à¨¶à¨¨ ਦੇ ਸੰਪਾਦਕ ਅਤੇ ਹਿੰਦà©à¨¸à¨¤à¨¾à¨¨ ਟਾਈਮਜ਼ ਦੇ ਸੀਨੀਅਰ ਸੰਪਾਦਕ ਵਜੋਂ ਵੀ ਕੰਮ ਕਰ ਚà©à©±à¨•à©‡ ਹਨ। ਦੀਪਕ ਸੰਧੂ ਦੇ ਥਾਂ ਖਰੇ ਨੇ ਪà©à¨°à¨§à¨¾à¨¨ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਅਹà©à¨¦à¨¾ ਸੰà¨à¨¾à¨²à¨¿à¨† ਹੈ।
|