ਗà©à¨°à¨¦à©à¨†à¨°à¨¾ ਕਮੇਟੀ ਵੱਲੋਂ ਘਟਨਾ 'ਚ ਸ਼ਾਮਿਲ ਲੋਕਾਂ ਦੇ ਬਾਈਕਾਟ ਦਾ ਫ਼ੈਸਲਾ |
|
|
ਮਾਮਲਾ à¨à¨¾à¨ˆ ਪੰਥਪà©à¨°à©€à¨¤ ਸਿੰਘ 'ਤੇ ਹੋਠਹਮਲੇ ਦਾ
ਫਰੈਂਕਫਰਟ, 17 ਮਈ (ਸੰਦੀਪ ਕੌਰ ਮਿਆਣੀ)-à¨à¨¤à¨µà¨¾à¨° ਨੂੰ ਵਾਪਰੀ ਘਟਨਾ ਨੂੰ ਲੈ ਕੇ ਗà©à¨°à¨¦à©à¨†à¨°à¨¾ ਸਿੱਖ ਸੈਂਟਰ ਫਰੈਂਕਫਰਟ ਦੀ ਪà©à¨°à¨¬à©°à¨§à¨• ਕਮੇਟੀ ਨੇ à¨à¨°à¨µà©€à¨‚ ਮੀਟਿੰਗ ਵਿੱਚ ਫੈਸਲਾ ਲਿਆ ਕਿ ਉਹ ਹਮੇਸ਼ਾ ਲਈ ਸਮਾਜਿਕ, ਧਾਰਮਿਕ ਅਤੇ ਪਰਿਵਾਰਕ ਤੌਰ 'ਤੇ ਉਨà©à¨¹à¨¾à¨‚ ਲੋਕਾਂ ਦਾ ਬਾਈਕਾਟ ਕਰਦੇ ਹਨ, ਜਿਨà©à¨¹à¨¾à¨‚ ਨੇ à¨à¨¾à¨ˆ ਪੰਥਪà©à¨°à©€à¨¤ ਸਿੰਘ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੀ ਇਸ ਮੰਦà¨à¨¾à¨—à©€ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੇਅਦਬੀ ਕਰਵਾਈ | ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਗà©à¨°à¨¦à©à¨†à¨°à¨¾ ਸਿੱਖ ਸੈਂਟਰ ਫਰੈਂਕਫਰਟ ਵਿੱਚ ਸਿਰਫ ਗà©à¨°à©‚ ਗà©à¨°à©°à¨¥ ਸਾਹਿਬ ਜੀ ਤੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਪà©à¨°à¨šà¨¾à¨°à¨•à¨¾à¨‚ ਨੂੰ ਹੀ ਸਟੇਜ ਤੋਂ ਬੋਲਣ ਦਾ ਹੱਕ ਦਿੱਤਾ ਜਾਵੇਗਾ |
ਅਾਹ ਹੈ ਜਰਮਨੀ ਵਾਲੀ ਸੰਗਤ ਜਿਨà©à¨¹à¨¾ ਪੰਥਵਿਪਰੀਤ ਦਾ ਵਿਰੋਧ ਕੀਤਾ.....ਦੱਸੋ ਕੌਣ ਕੌਣ ਟਕਸਾਲੀ ਹੈ ੲਿਹਨਾਂ ਚੋ ਚੋਲੇ ਵਾਲਾ....? ਮਸਲਾ ਕੋੲੀ ਹੋਵੇ ਪੰਥ ਦੋਖ਼ੀਅਾ ਦਾ ਨਿਸ਼ਾਨਾ ਟਕਸਾਲ ਹੀ ਕਿੳ੠ਹà©à©°à¨¦à©€ ਹੈ ।।
..ਫਰੈਂਕਫਰਟ ਵਿਚ ਇਕ ਹੋਰ ਗà©à¨°à¨¦à©‚ਆਰਾ ਸਾਹਿਬ ਬਨਣ ਦੇ ਆਸਾਰ...(ਕà©à©±à¨•à©œ ਪਿੰਡੀਆ)
-17ਮਈ-(ਮੀਡੀਆ,ਦੇਸਪੰਜਾਬ)- ਕੀ ਪਰਬੰਧਕ ਕਮੇਟੀ ਸਾਰੀ ਵਿਰੋਧੀ ਸੰਗਤ ਤੇ ਪਬੰਦੀ ਲਾ ਦੇਣ ਗੇ ,ਜੇ
à¨à¨¨à©€ ਵਡੀ ਗਿਣਤੀ ਵਿਚ ਵਿਰੋਦੀਆਂ ਤੇ ਪਾਬੰਦੀ ਲਗਦੀ ਹੈ ਤਾਂ…101% ਨਮਾ ਗà©à¨°à¨¦à©‚ਆਰਾ ਸਾਹਿਬ
ਬਨਣ ਦੇ ਆਸਾਰ ਹੋ ਜਾਣ ਗੇ …ਵੈਸੇ ਵੀ ਗà©à¨°à¨¦à©‚ਆਰਾ ਸਿੱਖ ਸੈਂਟਰ à¨à¨¨à©€ ਸੰਗਤ ਵਾਸਤੇ ਹà©à¨£
ਸ਼ੋਟੀ ਜਗਾ ਜਾਪਦਾ ਹੈ ….ਲਗਦਾ ਹੈ ਕਿ ਹà©à¨£ ਇਕ ਹੋਰ ਗà©à¨°à¨¦à©‚ਆਰਾ ਬਣੇ ਗਾ …ਜਿਸ ਦਾ ਨਾਮ
ਹੋਵੇ ਗਾ …ਮਿਸ਼ਨਰੀ ਬਾਈਕਾਟ ਗà©à¨°à¨¦à©‚ਆਰਾ..ਸੋਚਣਾ ਤਾਂ ਆਪਣਾ ਕੰਮ ਨਹੀ ਨਾਂ à¨à¨¾à¨®à©‡ ਜੋ ਮਰਜੀ
ਹੋ ਜਾਵੇ ਅਸੀ ਅੜ ਗਠਤਾਂ ਅੜ ਗਠਫਿਰ à¨à¨¾à¨®à©‡ ਕੋਈ ਆ ਜਾਵੇ ਵੈਸੇ ਪਰਬੰਦਕ ਕਮੇਟੀ ਨੇ
…15...ਮਈ ਨੂੰ ਫੈਸਲਾ ਲੈ ਲਿਆ ਸੀ …ਮਿਸ਼ਨਰੀ ਵਿਰੋਦੀਆਂ ਨੂੰ ਸਬਕ ਸਿਖਾਇਆ ਜਾਵੇ …ਹà©à¨£
ਦੇਖੋ ਊਠਕਿਸ ਕਰਵਟ ਬੈਠਦਾ ਹੈ ..ਮੇਰੀ ਕਹੀ ਹੋਈ ਗੱਲ à¨à¨¾à¨®à©‡ 16 ਆਨੇਂ ਸਹੀ ਹੂੰਦੀ ਹੈ
,ਪਰ ਬੋਹਤੇਆਂ ਨੂੰ ਹਜਮ ਨਹੀ ਹੂੰਦੀ ਕਿਉ ਕਿ ਅੋਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਸਾਰੇਆ
ਨà©à©° ਹਜਮ ਨਹੀ ਹੂੰਦਾਂ …ਫਿਰ ਵੀ ਜਾਹਰਾ ਪੀਰ ਅੱਗੇ ਅਰਦਾਸ ਬੇਨਤੀ ਹੈ ….ਜੋ ਤੂਦ à¨à¨¾à¨µà©‡
ਸਾਈ à¨à¨²à©€ ਕਾਰ ….
|