ਬਾਬਾ ਪà©à¨°à©‡à¨® ਸਿੰਘ ਦੀ ਬਰਸੀ ਸਬੰਧੀ ਸਮਾਗਮ à¨à¨²à¨•à©‡ |
|
|
ਫਰੈਂਕਫਰਟ, 9 ਜੂਨ (ਸੰਦੀਪ ਕੌਰ ਮਿਆਣੀ)- ਗà©à¨°à¨¦à©à¨†à¨°à¨¾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸਮੂਹ ਸੰਗਤਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਬਾਬਾ ਪà©à¨°à©‡à¨® ਸਿੰਘ ਜੀ ਦੀ ਯਾਦ ਨੂੰ ਸਮਰਪਿਤ 11 ਜੂਨ ਨੂੰ ਗà©à¨°à¨®à¨¤à¨¿ ਸਮਾਗਮ ਕਰਵਾਠਜਾ ਰਹੇ ਹਨ । ਇਸੇ ਸਬੰਧੀ ਸ਼à©à©±à¨•à¨°à¨µà¨¾à¨° ਨੂੰ ਸà©à¨°à©€ ਅਖੰਡ ਪਾਠਸਾਹਿਬ ਆਰੰਠਕਰਵਾਠਗਠ। 10 ਜੂਨ ਸਨਿਚਰਵਾਰ ਸ਼ਾਮ ਨੂੰ ਗà©à¨°à¨¦à©à¨†à¨°à¨¾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਠਜਾ ਰਹੇ ਹਨ । ਇਸੇ ਸਬੰਧ 'ਚ à¨à¨¤à¨µà¨¾à¨° 11 ਜੂਨ ਨੂੰ à¨à©‹à¨— ਪਾਉਣ ਉਪਰੰਤ à¨à¨¾à¨ˆ ਦਲੀਪ ਸਿੰਘ ਫ਼ੱਕਰ ਦਾ ਕੀਰਤਨੀ ਜਥਾ ਅਤੇ à¨à¨¾à¨ˆ ਹਰਜੀਤ ਸਿੰਘ ਢਪਾਲੀ ਸੰਗਤਾਂ ਨੂੰ ਗà©à¨°à¨®à¨¤à¨¿ ਨਾਲ ਜੋੜਣਗੇ । ਇਸ ਮੌਕੇ à¨à¨¾à¨ˆ ਬਲਕਾਰ ਸਿੰਘ ਬਰਿਆਰਾ ਅਤੇ à¨à¨¾à¨ˆ ਨਰਿੰਦਰ ਸਿੰਘ ਘੌਤੜਾ ਨੇ ਸੰਗਤਾਂ ਨੂੰ ਸਮਾਗਮਾਂ ਵਿੱਚ ਹਾਜ਼ਰੀ à¨à¨° ਕੇ ਗà©à¨°à¨®à¨¤à¨¿ ਦਾ ਲਾਹਾ ਲੈਣ ਦੀ ਬੇਨਤੀ ਕੀਤੀ ।
|