ੲਿੱਕ ਸਵਾਲ਼ ???ਰਾਜਵਿੰਦਰ ' ਜਟਾਣਾ'...vlo |
|
|
ਮੈਂ ਸੀ ਧੀ ਸਰਦਾਰਾਂ ਦੀ
ਜ਼ਾਲ਼ਮਾਂ ਬਣਾ ਕੇ ਰੱਖ ਤੀ
ਸà©à¨°à©™à©€ ਅਖਬਾà©à¨°à¨¾à¨‚ ਦੀ
ਕੈਸਾ ਕਰ ਗਿਅਾ ਕਹਿ ਪਾਪੀਅਾ,
ਵੇ ਤੜਫੇਂ ਤੂੰ ਮੌਤ ਲੈਣ ਨੂੰ
ਤੈਨੂੰ ਮਿਲੇ ਵੀ ਨਾ ਜ਼ਹਿਰ ਪਾਪੀਅਾ
ਹਾੲੇ ਮੈਂ ਕਲੀ ਸੀ ਗà©à¨³à¨¾à¨¬ ਵਰਗੀ,
ਤਾਰ ਤਾਰ ਕਰ ਸà©à©±à¨Ÿ ਗਿਅਾ
ਮੇਰੀ ਜ਼ਿੰਦਗੀ ਰਬਾਬ ਵਰਗੀ
ਸà©à©°à¨¨à©€ ਕਰ ਗਿਅਾ ਕà©à©±à¨– ਪਾਪੀਅਾ,
ਜੀਹਨੇਂ ਲਾਡਾਂ ਨਾਲ ਪਾਲ਼ਿਅਾ
ਮੇਰੀ ਮਾਂ ਕੋਲੋਂ ਪà©à©±à¨› ਪਾਪੀਅਾ
ਤੈਨੂੰ ਮਿਲੇ ਵੀ ਨਾ ਢੋੲੀ ਜ਼ਾਲਮਾਂ,
ਵੇ ਡੋਲ਼ੀ ਤੋਰ ਜਿਸ ਰੋਣਾ ਸੀ
ਰੋਵੇ ਬਾਪ, ਅੈਸੀ ਮੋੲੀ ਜ਼ਾਲਮਾਂ
ੲਿਹਨਾਂ ਕਲ਼ੀਅਾਂ ਦਾ ੲਿੰਠਟà©à©±à¨Ÿà¨£à¨¾à¨‚
ਕਦੋਂ ੲਿਹ ਜਨੂੰਨ ਰà©à¨•à¨£à¨¾
ਅੈਸਾ ਵਹਿਸ਼ੀਪà©à¨£à¨¾ ਕਦ ਮà©à©±à¨•à¨£à¨¾à¨‚ ?...23 jun 17
|