ਬਾਹਰ ਨਿਕਲ ਕੇ ਹੀ ਹà©à¨£ ਤà©à¨¹à¨¾à¨¡à©‡ ਹੱਕ ਹਨ ਮਿਲ਼ਣੇ,
ਹà©à¨£ ਨਾ ਸਿਮਟ ਕੇ ਬੈਠੋ ਤà©à¨¸à©€à¨‚ ਲੋਕੋ ਦਰਾਂ ਅੰਦਰ।
ਸੰਘਣੇ ਨà©à¨¹à©‡à¨°à¨¿à¨†à¨‚ ਨੂੰ ਖ਼ਤਮ ਕਰ ਸੱਕਣੇ ਦੀ ਸ਼ਕਤੀ ਹੈ,
ਇਨà©à¨¹à¨¾à¨‚ ਮà©à©±à¨ à©€ ਕ੠à¨à¨° ਚਾਨਣ ਦੀਆਂ ਕà©à¨ ਕਾਤਰਾਂ ਅੰਦਰ।
ਜੋ ਬੈਠਾ ਹੈ ਬੜਾ ਚà©à©±à¨ª ਚਾਪ ਪੰਛੀ ਬਿਰਖ਼ ਦੇ ਉੱਤੇ,
ਬੜੀ ਹੀ ਜਾਨ ਹੈ ਉਸਦੇ ਅਜੇ ਸਿਮਟੇ ਪਰਾਂ ਅੰਦਰ।
ਕਦੇ ਵੇਲਾ ਸੀ ਲੰਮੀਆਂ ਤਾਣ ਕੇ ਸੌਂਦੇ ਮà©à¨¸à¨¾à©žà¨° ਸਨ,
ਹà©à¨£ ਮਹਿਫ਼ੂਜ਼ ਨਹੀਂ ਹੈ ਜ਼ਿੰਦਗ਼ੀ ਉੱਕਾ ਸਰਾਂ ਅੰਦਰ।
ਜੀਹਦੇ ਖਿੜ ਰਹੇ à©žà©à©±à¨²à¨¾à¨‚ ਨੂੰ ਕੋਈ ਤੋੜ ਲੈਂਦਾ ਹੈ,
ਉਨà©à¨¹à¨¾à¨‚ ਦਾ ਦਰਦ ਹà©à©°à¨¦à¨¾ ਹੈ ਬਿਰਖ਼ ਦੀਆਂ ਆਂਦਰਾਂ ਅੰਦਰ।
ਉਨà©à¨¹à¨¾à¨‚ ਮਾਸੂਮ ਕà©à©œà©€à¨†à¨‚ ਦੇ à¨à¨²à¨¾ ਚਾਵਾਂ ਦਾ ਕੀ ਹੋਵੇ,
ਜਿਨਾਂà©à¨¹ ਦੇ ਚਾਅ ਮਰੇ ਖਾਮੋਸ਼ ਪਈਆਂ à¨à¨¾à¨‚ਜਰਾਂ ਅੰਦਰ।
ਇਹ ਜੋ ਕੌਲ ਕਰਦੇ ਨੇ ਆਠਦਿਨ ਰੋਜ਼ਗ਼ਾਰਾਂ ਦੇ,
à¨à©‚ਠ,ਚà©à©±à¨¸à¨¤à©€,ਚਲਾਕੀ ਹੈ ਇਨà©à¨¹à¨¾à¨‚ ਸਠਤਾਜਰਾਂ ਅੰਦਰ।
ਕਤਰਾ ਹੀ ਸਹੀ "ਸਾਥੀ", ਮਗਰ ਇਕ ਰੋਜ਼ ਇਹ ਵੀ ਤਾਂ,
ਜਜ਼ਬ ਹੋ ਜਾà¨à¨—ਾ ਇਕ ਦਿਨ ਬੇਥਾਹ ਡੂੰਘੇ ਸਾਗ਼ਰਾਂ ਅੰਦਰ।