:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਜੇ ਦੱਤ ਨਾਲ ਚੋਰੀ ਛਿਪੇ ਵਿਆਹ ਕਰਵਾ ਕੇ ਜਦੋਂ ਸਿੰਦੂਰ ਲਾ ਕੇ ਰੇਖਾ ਪਹੁੰਚੀ ਸੀ ਰਿਸ਼ੀ ਕਪੂਰ ਦੇ ਵਿਆਹ 'ਚ PRINT ਈ ਮੇਲ
did sanjay dutt and rekha have a secret wedding

ਮੁੰਬਈ-22ਸਤੰਬਰ(ਮੀਡੀਆ,ਦੇਸਪੰਜਾਬ)- ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ ਪਰ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੰਜੇ ਦੱਤ ਦੇ ਪ੍ਰੇਮ ਸਬੰਧਾਂ ਦੀ ਖੂਬ ਚਰਚਾ ਹੋ ਰਹੀ ਹੈ। ਲੇਟੈਸਟ ਟ੍ਰੈਂਡ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਸੰਜੇ ਦੱਤ ਦਾ ਵਿਆਹ ਸਦਾਬਹਾਰ ਅਦਾਕਾਰਾ ਰੇਖਾ ਦੇ ਨਾਲ ਚੋਰੀ-ਛਿਪੇ ਹੋਇਆ ਸੀ।


PunjabKesari

ਮੀਡੀਆ 'ਤੇ ਇਸ ਗੱਲ ਦੀ ਚਰਚਾ ਵੀ ਬਹੁਤ ਹੋਈ ਹੈ। ਸੰਜੇ ਦੱਤ ਆਪਣੀ ਬਾਇਓਪਿਕ ਤੋਂ ਪਹਿਲਾਂ ਮਾਧੂਰੀ ਦੀਕਸ਼ਿਤ ਨਾਲ ਪ੍ਰੇਮ ਸੰਬੰਧਾਂ ਨੂੰ ਲੈ ਕੇ ਵੀ ਕਾਫੀ ਲਾਈਮਲਾਈਟ 'ਚ ਰਹਿ ਚੁੱਕੇ ਹਨ। ਸੰਜੇ ਦੱਤ ਦੇ ਜੀਵਨ ਵਿੱਚ ਕਈ ਔਰਤਾਂ ਆਈਆਂ, ਜਿਨਾਂ ਦੇ ਨਾਲ ਸੰਜੇ ਦੱਤ ਦੇ ਪ੍ਰੇਮ ਸਬੰਧ ਰਹੇ, ਜਿਨ੍ਹਾਂ 'ਚੋਂ ਪ੍ਰਮੁੱਖ ਰਹੀਆ ਟੀਨਾ ਮੁਨੀਮ, ਰੀਆ ਪਿਲਈ, ਮਾਧੁਰੀ ਦੀਕਸ਼ਿਤ ਤੋਂ ਇਲਾਵਾ ਸੰਜੇ ਦੱਤ ਨੇ ਅਮਰੀਕਾ ਬੇਸਡ ਅਦਾਕਾਰਾ ਰਿਚਾ ਸ਼ਰਮਾ ਨਾਲ ਵਿਆਹ ਕੀਤਾ ਸੀ, ਜਿਸਦੀ ਇੱਕ ਬੇਟੀ ਵੀ ਹੈ। ਰਿਚਾ ਸ਼ਰਮਾ ਦੀ ਮੌਤ ਕੈਂਸਰ ਦੇ ਨਾਲ ਹੋ ਗਈ ਸੀ, ਜਿਸ ਤੋਂ ਬਾਅਦ ਸੰਜੇ ਨੇ ਮਨਿਅਤਾ ਦੇ ਨਾਲ ਵਿਆਹ ਕਰਵਾਇਆ ਸੀ।

PunjabKesari
ਸੰਜੇ ਅਤੇ ਰੇਖਾ ਨੇ ਕੀਤਾ ਸੀ ਵਿਆਹ
ਸੰਜੇ ਦੱਤ ਅਤੇ ਰੇਖਾ 1984 'ਚ ਆਈ ਫਿਲਮ 'ਜ਼ਮੀਨ ਆਸਮਾਨ' 'ਚ ਇਕੱਠੇ ਨਜ਼ਰ ਆਏ ਸਨ। ਫਿਲਮ 'ਚ ਰੇਖਾ ਸੰਜੇ ਦੱਤ ਦੀ ਮਾਂ ਦੀ ਭੂਮਿਕਾ 'ਚ ਸੀ। ਮੀਡੀਆ ਖਬਰਾਂ ਮੁਤਾਬਕ ਫਿਲਮ ਦੌਰਾਨ ਨਜ਼ਦੀਕੀਆਂ ਵਧੀਆਂ ਤੇ ਦੋਹਾਂ ਨੇ ਚੋਰੀ ਛਿਪੇ ਵਿਆਹ ਕਰਵਾ ਲਿਆ। ਰੇਖਾ ਸੰਜੇ ਦੱਤ ਤੋਂ ਉਮਰ 'ਚ 5 ਸਾਲ ਵੱਡੀ ਹੈ। ਜਦੋਂ ਸੁਨੀਲ ਦੱਤ ਨੂੰ ਇਸ ਰਿਸ਼ਤੇ ਬਾਰੇ ਜਾਣਕਾਰੀ ਮਿਲੀ ਤਾਂ ਉਹ ਬਹੁਤ ਗੁੱਸੇ ਹੋਏ।

PunjabKesari

ਇਸ ਤੋਂ ਬਾਅਦ ਸੰਜੇ ਨੇ ਰਿਚਾ ਸ਼ਰਮਾ ਨਾਲ ਵਿਆਹ ਕਰਵਾ ਲਿਆ। ਹਾਲਾਂਕਿ ਮੀਡੀਆ 'ਚ ਆਈਆਂ ਵਿਆਹ ਦੀਆਂ ਖਬਰਾਂ ਨੂੰ ਰੇਖਾ ਨੇ ਨਕਾਰਿਆ ਸੀ ਪਰ ਕਿਹਾ ਜਾਂਦਾ ਸੀ ਕਿ ਅਮਿਤਾਭ ਬੱਚਨ ਨੂੰ ਜਲਾਉਣ ਲਈ ਰੇਖਾ ਨੇ ਸੰਜੇ ਦੱਤ ਨਾਲ ਸਬੰਧ ਜੋੜਿਆ ਸੀ। ਵਿਆਹ ਦੀ ਗੱਲ ਨੂੰ ਰੇਖਾ ਨੇ ਗਲਤ ਦੱਸਿਆ ਸੀ।

PunjabKesari
ਰਿਸ਼ੀ ਕਪੂਰ-ਨੀਤੂ ਕਪੂਰ ਦੇ ਵਿਆਹ 'ਚ ਸਿੰਦੂਰ ਲਾ ਕੇ ਪਹੁੰਚੀ ਸੀ ਰੇਖਾ
ਸੂਤਰਾਂ ਮੁਤਾਬਕ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੇ ਵਿਆਹ 'ਚ ਰੇਖਾ ਸਫੇਦ ਸਾੜੀ ਅਤੇ ਮੱਥੇ 'ਤੇ ਵੱਡੀ ਬਿੰਦੀ ਅਤੇ ਸਿੰਦੂਰ ਲਾ ਕੇ ਆਈ ਸੀ। ਜਦੋਂ ਰੇਖਾ ਪਾਰਟੀ 'ਚ ਆਈ ਤਾਂ ਸਭ ਦੀਆਂ ਨਜ਼ਰਾਂ ਉਸ 'ਤੇ ਟਿਕ ਗਈਆਂ। ਕਿਹਾ ਜਾਂਦਾ ਹੈ ਕਿ ਰੇਖਾ ਨੇ ਸੰਜੇ ਦੱਤ ਦੇ ਨਾਂ ਦਾ ਸਿੰਦੂਰ ਲਾਇਆ ਸੀ। ਜਦਕਿ ਰੇਖਾ ਦਾ ਕਹਿਣਾ ਸੀ ਕਿ ਉਹ ਸ਼ੂਟਿੰਗ ਤੋਂ ਸਿੱਧਾ ਪਹੁੰਚੀ ਤਾਂ ਮੈਂ ਮੇਕਅੱਪ ਉਤਾਰਣਾ ਭੁੱਲ ਗਈ ਸੀ।
PunjabKesari

 
< Prev   Next >

Advertisements