:: ਸੋਨੀਆ ਕਾਂਗਰਸ 'ਚ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਂਦੀ ਰਹੇਗੀ   :: ਰੇਲਵੇ ਦਾ ਕਾਰਨਾਮਾ: ਮਹਾਰਾਸ਼ਟਰ ਜਾਣ ਵਾਲੀ ਟਰੇਨ ਪੁੱਜ ਗਈ ਮੱਧ ਪ੍ਰਦੇਸ਼   :: ਵਿਧਾਨ ਸਭਾ ਚੋਣਾਂ : ਗੁਜਰਾਤ ਦਾ 82 ਫੀਸਦੀ ਦਾਨ ਮਿਲਿਆ ਭਾਜਪਾ ਨੂੰ   :: ਕਾਂਗਰਸ ਤੇ ਹਾਰਦਿਕ ਦੇ ਗਠਜੋੜ 'ਤੇ ਬੋਲੇ ਜੇਤਲੀ,ਕਿਹਾ- ਇਹ ਜਨਤਾ ਨੂੰ ਦੇ ਰਹੇ ਨੇ ਧੋਖਾ   :: ਅਮਰੀਕੀ ਵਿਗਿਆਨਕਾਂ ਦੀ ਚਿਤਾਵਨੀ : 2018 ਤੱਕ ਵੱਡੇ ਭੂਚਾਲ ਦੇ ਝਟਕਿਆਂ ਨਾਲ ਕੰਬ ਸਕਦੀ ਹੈ ਧਰਤੀ   :: ਕਪਿਲ ਦਾ ਕੇਜਰੀਵਾਲ 'ਤੇ ਵਾਰ, ਕੁਰਸੀ ਹੈ ਕੋਈ ਤੇਰਾ ਜਨਾਜ਼ਾ ਤਾਂ ਨਹੀਂ   :: ਕ੍ਰਿਪਾ ਮੇਰੇ ਸਨਮਾਨ ਲਈ ਨਾ ਹੋਵੋ ਖੜ੍ਹੇ, ਹੁਣ ਮੈਂ ਨਹੀਂ ਰਿਹਾ ਰਾਸ਼ਟਰਪਤੀ- ਪ੍ਰਣਬ ਮੁਖਰਜੀ   :: ਕੰਮ ਨਹੀਂ ਕਰਨ ਵਾਲੇ ਅਧਿਕਾਰੀ ਕੀਤੇ ਜਾਣਗੇ ਰਿਟਾਇਰ- ਆਦਿੱਤਿਯਨਾਥ ਯੋਗੀ   :: ਆਧਾਰ ਦੇ ਅੰਕੜੇ ਲੀਕ ਹੋਣਾ ਖਤਰਨਾਕ- ਮਮਤਾ ਬੈਨਰਜੀ   :: ਸਾਬਕਾ ਮੁੱਖਮੰਤਰੀ ਰਾਬੜੀ ਦੇਵੀ ਨੇ ਜਾਂਚ ਏਜੰਸੀਆਂ ਨੂੰ ਦਿੱਤੀ ਚੇਤਾਵਨੀ   :: ਫੋਨ 'ਤੇ ਜਾਤੀਗਤ ਟਿੱਪਣੀ ਵੀ ਅਪਰਾਧ- ਸੁਪਰੀਮ ਕੋਰਟ   :: 11 ਦਸੰਬਰ ਨੂੰ ਹੋਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ   :: ਗੁਜਰਾਤ ਵਿਧਾਨ ਸਭਾ ਚੋਣਾਂ: ਭਾਜਪਾ ਦੀ ਤੀਜੀ ਲਿਸਟ ਜਾਰੀ, 28 ਉਮੀਦਵਾਰਾਂ ਦਾ ਐਲਾਨ   :: ਪੀ.ਐੱਮ. ਮੋਦੀ 'ਚ ਨਹੀਂ ਸੰਸਦ ਦਾ ਸਾਹਮਣਾ ਕਰਨ ਦੀ ਹਿੰਮਤ- ਸੋਨੀਆ ਗਾਂਧੀ   :: ਫਾਰੂਕ ਦੇ ਸਮਰਥਨ 'ਚ ਉਤਰੇ ਖੁਰਸ਼ੀਦ, ਕਿਹਾ-ਉਹ ਡਾਕਟਰ ਨੇ ਮਰਹਮ ਲਗਾਉਦੇ ਹਨ ਪਰ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
'ਗੱਬਰ ਸਿੰਘ ਟੈਕਸ' ਨਹੀਂ ਲੱਗਣ ਦਿਆਂਗੇ : ਰਾਹੁਲ PRINT ਈ ਮੇਲ
rahul_11.jpgਨਵੀਂ ਦਿੱਲੀ -11ਨਵੰਬਰ(ਮੀਡੀ,ਦੇਸਪੰਜਾਬ)- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਜੀ. ਐੱਸ. ਟੀ. ਨੂੰ ਲੈ ਕੇ ਸਰਕਾਰ 'ਤੇ ਹਮਲੇ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਗੱਬਰ ਸਿੰਘ ਟੈਕਸ' ਨਹੀਂ ਲਾਉਣ ਦੇਵੇਗੀ। ਕਾਂਗਰਸੀ ਨੇਤਾ ਨੇ ਟਵੀਟ ਕੀਤਾ ਕਿ ਅਸੀਂ ਭਾਜਪਾ
ਨੂੰ ਭਾਰਤ ਵਿਚ 'ਗੱਬਰ ਸਿੰਘ ਟੈਕਸ' ਨਹੀਂ ਲਾਉਣ ਦੇਵਾਂਗੇ। ਉਹ ਲਘੂ ਅਤੇ ਦਰਮਿਆਨੇ ਉਦਯੋਗਾਂ ਦੀ ਕਮਰ ਨਹੀਂ ਤੋੜ ਸਕਦੇ, ਗੈਰ-ਰਵਾਇਤੀ ਸੈਕਟਰਾਂ ਨੂੰ ਤਬਾਹ ਨਹੀਂ ਕਰ ਸਕਦੇ ਅਤੇ ਲੱਖਾਂ ਨੌਕਰੀਆਂ ਨੂੰ ਸਮਾਪਤ ਨਹੀਂ ਕਰ ਸਕਦੇ। ਉਨ੍ਹਾਂ ਨੇ ਸਰਕਾਰ ਨੂੰ ਦੇਸ਼ ਨੂੰ 'ਸਹੀ ਸਮਾਨ ਟੈਕਸ' ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੇਸ਼ ਦਾ ਸਮਾਂ ਸਿਰਫ ਗੱਲਾਂ ਵਿਚ ਬਰਬਾਦ ਨਹੀਂ ਕਰਨਾ ਚਾਹੀਦਾ।
 
< Prev   Next >

Advertisements


Advertisement
Advertisement