:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
16 ਨਵੰਬਰ ਨੂੰ ਰਾਸ਼ਟਰਪਤੀ ਇਸ ਜ਼ਰੂਰੀ ਕੰਮ ਲਈ ਆ ਰਹੇ ਪੰਜਾਬ PRINT ਈ ਮੇਲ

pr_11.jpgਜਲੰਧਰ:-11ਨਵੰਬਰ(ਮੀਡੀ,ਦੇਸਪੰਜਾਬ)- ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਆਦਮਪੁਰ ਏਅਰਬੇਸ ਸਟੇਸ਼ਨ ਆ ਰਹੇ ਹਨ। ਇੱਥੇ ਉਹ 223 ਸਕਵਾਰਡਨ ਅਤੇ 117 ਹੈਲੀਕਾਪਟਰ ਯੂਨਿਟ ਨੂੰ ਪ੍ਰੈਜ਼ੀਡੈਂਟ ਸਟੈਂਡਰਡ ਨਾਲ ਸਨਮਾਨਤ ਕਰਨਗੇ। ਇਸ ਸਮੇਂ ਉਨ੍ਹਾਂ ਦੇ ਨਾਲ ਪੰਜਾਬ ਦੇ ਰਾਜਪਾਲ ਵੀ ਮੌਜੂਦ ਰਹਿਣਗੇ।


ਰਾਸ਼ਟਪਤੀ ਦੇ ਸਮਾਗਮ ਬਾਰੇ ਦੱਸਦਿਆਂ ਵੈਸਟਰਨ ਕਮਾਂਡ ਦੇ ਮੁੱਖੀ ਏਅਰ ਮਾਰਸ਼ਲ ਸੀ ਹਰੀ ਕੁਮਾਰ ਨੇ ਦੱਸਿਆ ਕਿ ਇੰਡੀਅਨ ਏਅਰਫੋਰਸ ਕਿਸੇ ਵੀ ਯੂਨਿਟ ਦੇ 18 ਸਾਲ ਪੂਰੇ ਹੋਣ ‘ਤੇ ਉਸ ਨੂੰ ਪ੍ਰੈਜ਼ੀਡੈਂਟ ਸਟੈਂਡਰਡ ਨਾਲ ਸਨਮਾਨਤ ਕਰਦੀ ਹੈ। ਸਾਡੀਆਂ ਦੋ ਯੂਨਿਟਾਂ ਨੂੰ ਸਨਮਾਨਤ ਕਰਨ ਲਈ ਮੁਲਕ ਦੀਆਂ ਤਿੰਨੋਂ ਫੌਜਾਂ ਦੇ ਮੁੱਖੀ ਰਾਸ਼ਟਰਪਤੀ ਇੱਥੇ ਆ ਰਹੇ ਹਨ। ਉਸ ਦਿਨ ਏਅਰਸ਼ੋਅ ਵੀ ਹੋਵੇਗਾ।

ਆਦਮਪੁਰ ਦੇ ਏਅਰਬੇਸ ਸਟੇਸ਼ਨ ‘ਚ ਹੋਈ ਪ੍ਰੈਸ ਕਾਨਫਰੰਸ ‘ਚ ਏਅਰ ਮਾਰਸ਼ਲ ਸੀ ਹਰੀਕੁਮਾਰ ਨੇ ਦੱਸਿਆ ਕਿ 223 ਸਕਵਾਰਡਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਪ੍ਰਭਾਤ ਮਲਿਕ ਅਤੇ 117 ਹੈਲੀਕਾਪਟਰ ਯੂਨਿਟ ਦੇ ਕਮਾਡਿੰਗ ਅਫਸਰ ਵਿੰਗ ਕਮਾਂਡਰ ਐਨ ਬਤਰਾ ਪ੍ਰੈਜ਼ੀਡੈਂਟ ਸਟੈਂਡਰਡ ਹਾਸਲ ਕਰਨਗੇ। ਇਸ ਦੌਰਾਨ ਰਾਸ਼ਟਰਪਤੀ 223 ਸਕਵਾਰਡਨ ਅਤੇ 117 ਹੈਲੀਕਾਪਟਰ ਯੂਨਿਟ ਦੀਆਂ ਡਾਕ ਟਿਕਟਾਂ ਵੀ ਜਾਰੀ ਕਰਣਗੇ।

 
< Prev   Next >

Advertisements


Advertisement
Advertisement