:: ਸੋਨੀਆ ਕਾਂਗਰਸ 'ਚ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਂਦੀ ਰਹੇਗੀ   :: ਰੇਲਵੇ ਦਾ ਕਾਰਨਾਮਾ: ਮਹਾਰਾਸ਼ਟਰ ਜਾਣ ਵਾਲੀ ਟਰੇਨ ਪੁੱਜ ਗਈ ਮੱਧ ਪ੍ਰਦੇਸ਼   :: ਵਿਧਾਨ ਸਭਾ ਚੋਣਾਂ : ਗੁਜਰਾਤ ਦਾ 82 ਫੀਸਦੀ ਦਾਨ ਮਿਲਿਆ ਭਾਜਪਾ ਨੂੰ   :: ਕਾਂਗਰਸ ਤੇ ਹਾਰਦਿਕ ਦੇ ਗਠਜੋੜ 'ਤੇ ਬੋਲੇ ਜੇਤਲੀ,ਕਿਹਾ- ਇਹ ਜਨਤਾ ਨੂੰ ਦੇ ਰਹੇ ਨੇ ਧੋਖਾ   :: ਅਮਰੀਕੀ ਵਿਗਿਆਨਕਾਂ ਦੀ ਚਿਤਾਵਨੀ : 2018 ਤੱਕ ਵੱਡੇ ਭੂਚਾਲ ਦੇ ਝਟਕਿਆਂ ਨਾਲ ਕੰਬ ਸਕਦੀ ਹੈ ਧਰਤੀ   :: ਕਪਿਲ ਦਾ ਕੇਜਰੀਵਾਲ 'ਤੇ ਵਾਰ, ਕੁਰਸੀ ਹੈ ਕੋਈ ਤੇਰਾ ਜਨਾਜ਼ਾ ਤਾਂ ਨਹੀਂ   :: ਕ੍ਰਿਪਾ ਮੇਰੇ ਸਨਮਾਨ ਲਈ ਨਾ ਹੋਵੋ ਖੜ੍ਹੇ, ਹੁਣ ਮੈਂ ਨਹੀਂ ਰਿਹਾ ਰਾਸ਼ਟਰਪਤੀ- ਪ੍ਰਣਬ ਮੁਖਰਜੀ   :: ਕੰਮ ਨਹੀਂ ਕਰਨ ਵਾਲੇ ਅਧਿਕਾਰੀ ਕੀਤੇ ਜਾਣਗੇ ਰਿਟਾਇਰ- ਆਦਿੱਤਿਯਨਾਥ ਯੋਗੀ   :: ਆਧਾਰ ਦੇ ਅੰਕੜੇ ਲੀਕ ਹੋਣਾ ਖਤਰਨਾਕ- ਮਮਤਾ ਬੈਨਰਜੀ   :: ਸਾਬਕਾ ਮੁੱਖਮੰਤਰੀ ਰਾਬੜੀ ਦੇਵੀ ਨੇ ਜਾਂਚ ਏਜੰਸੀਆਂ ਨੂੰ ਦਿੱਤੀ ਚੇਤਾਵਨੀ   :: ਫੋਨ 'ਤੇ ਜਾਤੀਗਤ ਟਿੱਪਣੀ ਵੀ ਅਪਰਾਧ- ਸੁਪਰੀਮ ਕੋਰਟ   :: 11 ਦਸੰਬਰ ਨੂੰ ਹੋਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ   :: ਗੁਜਰਾਤ ਵਿਧਾਨ ਸਭਾ ਚੋਣਾਂ: ਭਾਜਪਾ ਦੀ ਤੀਜੀ ਲਿਸਟ ਜਾਰੀ, 28 ਉਮੀਦਵਾਰਾਂ ਦਾ ਐਲਾਨ   :: ਪੀ.ਐੱਮ. ਮੋਦੀ 'ਚ ਨਹੀਂ ਸੰਸਦ ਦਾ ਸਾਹਮਣਾ ਕਰਨ ਦੀ ਹਿੰਮਤ- ਸੋਨੀਆ ਗਾਂਧੀ   :: ਫਾਰੂਕ ਦੇ ਸਮਰਥਨ 'ਚ ਉਤਰੇ ਖੁਰਸ਼ੀਦ, ਕਿਹਾ-ਉਹ ਡਾਕਟਰ ਨੇ ਮਰਹਮ ਲਗਾਉਦੇ ਹਨ ਪਰ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਹੁਲ ਨੇ ਸਵੀਕਾਰਿਆ- ਸਾਰੇ ਟਵੀਟ ਖੁਦ ਨਹੀਂ ਕਰਦੇ PRINT ਈ ਮੇਲ
rah_12_n.jpgਗੁਜਰਾਤ -12ਨਵੰਬਰ(ਮੀਡੀ,ਦੇਸਪੰਜਾਬ)- ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਆਫਿਸ.ਆਫ.ਆਰ.ਜੀ ਤੋਂ ਸਾਰੇ ਟਵੀਟ ਉਹ ਖੁਦ ਨਹੀਂ ਕਰਦੇ। ਸ਼੍ਰੀ ਗਾਂਧੀ ਨੇ ਪਾਰਟੀ ਦੇ ਸੋਸ਼ਲ ਮੀਡੀਆ ਅਤੇ ਆਈ.ਟੀ. ਸੈੱਲ
ਦੇ ਵਰਕਰਾਂ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਿਆਸੀ ਮੁੱਦਿਆਂ 'ਤੇ ਹੋਣ ਵਾਲੇ ਸਾਰੇ ਟਵੀਟ ਉਨ੍ਹਾਂ ਦੇ ਹੁੰਦੇ ਹਨ। ਗੁਜਰਾਤ ਚੋਣਾਂ 'ਚ ਪ੍ਰਚਾਰ ਲਈ ਇਕ ਵਾਰ ਫਿਰ ਤਿੰਨ ਦਿਨਾਂ ਦੇ ਦੌਰੇ 'ਤੇ ਆਏ ਸ਼੍ਰੀ ਗਾਂਧੀ ਨੇ ਕਿਹਾ ਕਿ ਜਨਮਦਿਨ ਅਤੇ ਹੋਰ ਰੂਟੀਨ ਗੱਲਾਂ ਦੇ ਟਵੀਟ ਉਹ ਖੁਦ ਨਹੀਂ ਸਗੋਂ ਉਨ੍ਹਾਂ ਦੀ ਟੀਮ ਕਰਦੀ ਹੈ।
ਸਿਆਸੀ ਮਾਮਲਿਆਂ 'ਚ ਟਵੀਟ ਸੰਬੰਧੀ ਤਿੰਨ-ਚਾਰ ਲੋਕਾਂ ਦੀ ਟੀਮ ਨੂੰ ਉਹ ਸੁਝਾਅ ਦਿੰਦੇ ਹਨ, ਜਿਸ ਨੂੰ ਬਾਅਦ 'ਚ ਫਾਈਨ ਟਿਊਨ ਕਰ ਕੇ ਯਾਨੀ ਹੋਰ ਵਧੀਆ ਕਰ ਕੇ ਟਵੀਟ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਸੋਸ਼ਲ ਮੀਡੀਆ ਮੁਹਿੰਮ ਫਰਜ਼ੀ ਹੈ, ਜਦੋਂ ਕਿ ਕਾਂਗਰਸ ਦਾ ਸੱਚਾਈ 'ਤੇ ਆਧਾਰਤ ਹੈ। ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨੂੰ ਸੱਚੀ ਗੱਲ ਰੱਖਣ ਦੀ ਪੂਰੀ ਛੂਟ ਹੈ। ਉਨ੍ਹਾਂ 'ਤੇ ਕੋਈ ਰੁਕਾਵਟ ਨਹੀਂ ਹੈ। ਇਸ ਨੂੰ ਸੰਪਾਦਿਤ ਵੀ ਨਹੀਂ ਕੀਤਾ ਜਾਂਦਾ।
 
< Prev   Next >

Advertisements


Advertisement
Advertisement