:: ਵਿੱਤ ਮੰਤਰੀ ਨੇ ਸਿੰਗਾਪੁਰ 'ਚ GST ਤੇ ਨੋਟਬੰਦੀ ਨੂੰ ਦੱਸਿਆ ਵੱਡਾ ਸੁਧਾਰ   :: ਅਮਰੀਕਾ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਦੇ ਮਾਮਲੇ 'ਤੇ ਸੁਸ਼ਮਾ ਨੇ ਮਦਦ ਕਰਨ ਦਾ ਕੀਤਾ ਵਾਅਦਾ   :: ਫਾਰੂਖ ਨੂੰ ਕੇਂਦਰੀ ਮੰਤਰੀ ਨੇ ਦਿੱਤਾ ਜਵਾਬ, ਕਿਹਾ ਪੀ. ਓ. ਕੇ. 'ਤੇ ਭਾਰਤ ਦਾ ਹੱਕ   :: ਰਾਹੁਲ ਗਾਂਧੀ ਦੇ ਬਦਲੇ ਅਕਸ ਤੋਂ ਡਰੇ ਹੋਏ ਹਨ ਪੀ.ਐਮ ਮੋਦੀ: ਸ਼ਰਦ ਪਵਾਰ   :: ਰਾਫੇਲ ਸੌਦੇ 'ਚ ਤਬਦੀਲੀ ਲਈ ਮੀਡੀਆ ਵਾਲੇ ਮੋਦੀ ਨੂੰ ਸਵਾਲ ਪੁੱਛਣ : ਰਾਹੁਲ   :: ਕਾਂਗਰਸ ਨੇ 23 ਹੋਰ ਆਗੂਆਂ ਨੂੰ 6 ਸਾਲ ਲਈ ਕੱਢਿਆ ਬਾਹਰ   :: ਰਾਸ਼ਟਰੀ ਪ੍ਰੈੱਸ ਦਿਵਸ 'ਤੇ ਮੋਦੀ ਦਾ ਟਵੀਟ, ਮੀਡੀਆ ਦੀ ਆਜ਼ਾਦੀ ਲਈ ਸਰਕਾਰ ਵਚਨਬੱਧ   :: ਆਚਾਰ ਸੰਹਿਤਾ ਦੀ ਉਲੰਘਣਾ ਕਰਨ ਦੇ ਦੋਸ਼ 'ਚ 21 ਬਸਪਾ ਸਮਰਥਕ ਗ੍ਰਿਫਤਾਰ   :: ਮਦਰਾਸ ਹਾਈ ਕੋਰਟ ਤੋਂ ਚਿਦਾਂਬਰਮ ਨੂੰ ਰਾਹਤ ਇਨਕਮ ਟੈਕਸ ਵਿਭਾਗ ਦਾ ਹੁਕਮ ਰੱਦ   :: ਕੁਝ ਸਿਆਸਤਦਾਨ ਪਰਿਵਾਰ ਨਿਯੋਜਨ ਨੂੰ ਉਤਸ਼ਾਹਿਤ ਕਰਨ 'ਚ ਸੰਕੋਚ ਮਹਿਸੂਸ ਕਰਦੇ ਹਨ : ਵੈਂਕਈਆ ਨਾਇਡੂ   :: ਲਾਕੇਟ ਦੇ ਰੂਪ 'ਚ ਬਰਾਮਦ ਹੋਈਆਂ ਪੈੱਨਡਰਾਈਵ, ਖੋਲਣਗੀਆਂ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਕਈ ਰਾਜ਼   :: ਰਾਮ ਮੰਦਿਰ 'ਤੇ ਸੀ. ਐੈੱਮ. ਯੋਗੀ ਆਦਿਤਿਆਨਾਥ ਨਾਲ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੀਤੀ ਮੁਲਾਕਾਤ   :: ਪੀ. ਓ. ਕੇ. ਜੰਮੂ ਕਸ਼ਮੀਰ ਦਾ ਹੈ : ਗੁਲਾਮ ਨਬੀ ਆਜ਼ਾਦ   :: ਗੁਜਰਾਤ ਚੋਣਾਂ : ਸਖ਼ਤ ਸੁਰੱਖਿਆ 'ਚ ਹੋਵੇਗੀ ਵੋਟਿੰਗ, ਭੇਜੇ ਜਾਣਗੇ 60 ਹਜ਼ਾਰ ਸੁਰੱਖਿਆ ਕਰਮਚਾਰੀ   :: ਰਾਮਸੇਤੂ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ 6 ਹਫਤਿਆਂ ਦਾ ਸਮਾਂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇੰਡੋਨੇਸ਼ੀਆ ਦੇ ਮਿਊਜ਼ੀਅਮ ਨੇ ਵਿਰੋਧ ਤੋਂ ਬਾਅਦ ਹਟਾਈ ਹਿਟਲਰ ਦੀ ਮੋਮ ਦੀ ਮੂਰਤੀ PRINT ਈ ਮੇਲ
hitlr.jpgਜਕਾਰਤਾ -12ਨਵੰਬਰ(ਮੀਡੀ,ਦੇਸਪੰਜਾਬ)- ਇੰਡੋਨੇਸ਼ੀਆ ਦੇ ਇਕ 'ਵਿਜੂਅਲ ਇਫੈਕਟ' ਮਿਊਜ਼ੀਅਮ ਨੇ ਹਿਟਲਰ ਦੀ ਮੋਮ ਵਾਲੀ ਮੂਰਤੀ ਨੂੰ ਵਿਰੋਧ ਤੋਂ ਬਾਅਦ ਹਟਾ ਦਿੱਤਾ ਹੈ। 'ਦਿ ਡੀ ਮਾਟਾ ਟ੍ਰਿਕ ਆਈ ਮਿਊਜ਼ੀਅਮ' ਦੇ ਮਾਰਕੀਟਿੰਗ ਅਧਿਕਾਰੀ ਨੇ ਕਿਹਾ ਕਿ ਮੂਰਤੀ ਨੂੰ ਬੀਤੇ ਸ਼ੁੱਕਰਵਾਰ ਦੀ ਰਾਤ
ਨੂੰ ਹਟਾ ਦਿੱਤਾ ਗਿਆ। ਇਸ ਤੋਂ ਪਹਿਲਾਂ ਗੱਲਬਾਤ ਕਮੇਟੀ 'ਐਸੋਸੀਏਟੇਡ ਪ੍ਰੈੱਸ' ਨੇ ਯਹੂਦੀ ਅਤੇ ਅਧਿਕਾਰ ਸਮੂਹਾਂ ਦੇ ਵਿਰੋਧ ਨੂੰ ਰੇਖਾਂਕਿਤ ਕਰਦੇ ਹੋਏ ਇਕ ਸਟੋਰੀ ਕੀਤੀ ਸੀ।ਹਿਊਮਨ ਰਾਈਟਰਸ ਵਾਚ' ਨੇ ਪ੍ਰਦਰਸ਼ਨੀ ਨੂੰ 'ਖਿਝ ਪੈਦਾ ਕਰਨਾ ਵਾਲਾ' ਦੱਸਿਆ ਸੀ, ਜਦੋਂ ਕਿ ਲਾਸ ਏਂਜਲਸ ਸਥਿਤ ਸਿਮੋਨ ਵਿਸੈਂਥਲ ਸੈਂਟਰ ਨੇ ਉਸ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਸੀ। ਮਿਊਜ਼ੀਅਮ ਵਿਚ 80 ਪ੍ਰਸਿੱਧ ਲੋਕਾਂ ਦੀਆਂ ਮੋਮ ਦੀਆਂ ਮੂਰਤੀਆਂ ਲੱਗੀਆਂ ਹਨ। ਹਿਟਲਰ ਦੀ ਮੂਰਤੀ 2014 ਤੋਂ ਲੱਗੀ ਸੀ।
 
< Prev   Next >

Advertisements

Advertisement

Advertisement