:: ਇਸ ਵਾਰ ਰਾਜਪਥ 'ਤੇ ਦਿਖੇਗੀ 'ਪੰਜਾਬ ਸਰਕਾਰ' ਦੀ ਝਾਕੀ   :: ਗਣਤੰਤਰ ਦਿਵਸ 'ਤੇ ਭਾਰਤ ਆਪਣੀ ਐਕਟ ਈਸਟ ਪਾਲਿਸੀ ਦਾ ਪ੍ਰਦਰਸ਼ਨ ਕਰੇਗਾ- ਰੱਖਿਆ ਮੰਤਰੀ   :: ਮੋਦੀ ਸਰਕਾਰ ਨੇ ਮੁਆਫ ਕੀਤੇ 2.41 ਲੱਖ ਕਰੋੜ ਦੇ ਕਰਜ਼ੇ   :: ਵਿਸ਼ਵਾਸ ਦਾ 'ਆਪ' 'ਤੇ ਤੰਜ਼- ਪਾਰਟੀ 'ਚ ਆ ਗਏ ਹਨ ਅਜਗਰ ਵਰਗੇ ਲੋਕ   :: ਪਦਮਾਵਤ 'ਤੇ ਪੁਨਰਵਿਚਾਰ ਲਈ ਸੁਪਰੀਮ ਕੋਰਟ ਤਿਆਰ   :: ਆਫ ਡਿਊਟੀ ਨਰਸ ਨੇ ਜਹਾਜ਼ 'ਚ ਮਹਿਲਾ ਦੀ ਕਰਾਈ ਡਿਲੀਵਰੀ, ਮਿਲਿਆ ਇਹ ਤੋਹਫਾ   :: ਆਪ' ਦੇ ਅਯੋਗ ਕਰਾਰ 20 ਵਿਧਾਇਕਾਂ ਨੂੰ 'ਹਾਈਕੋਰਟ' ਤੋਂ ਆਸ, ਸੁਣਵਾਈ ਅੱਜ   :: ਵੀਜ਼ਾ ਆਨ ਅਰਾਇਵਲ ਦੇਣ 'ਤੇ ਵਿਚਾਰ ਕਰ ਰਿਹੈ ਯੂ.ਏ.ਈ.   :: ਰਾਸ਼ਟਰਪਤੀ ਵਲੋਂ 'ਆਪ' ਦੇ 20 ਵਿਧਾਇਕ ਅਯੋਗ ਕਰਾਰ   :: ਤ੍ਰਿਪੁਰਾ 'ਚ 40 ਪੋਲਿੰਗ ਕੇਂਦਰਾਂ 'ਤੇ ਹੋਵੇਗੀ ਔਰਤ ਮੁਲਾਜ਼ਮਾਂ ਦੀ ਤਾਇਨਾਤੀ   :: ਹੁਸ਼ਿਆਰਪੁਰ ਸਮੇਤ ਦੇਸ਼ ਦੀਆਂ 47 ਥਾਵਾਂ 'ਤੇ ਸੀ. ਬੀ. ਆਈ. ਦੇ ਛਾਪੇ   :: ਚਾਹ ਵੇਚਣ ਵਾਲੇ ਨੂੰ ਵੀ ਪੀ.ਐੈੱਮ. ਬਣਾਉਂਦੀ ਹੈ ਭਾਜਪਾ : ਸ਼ਾਹ   :: ਮੈਨੂੰ ਸਿਰਫ ਨੋਟਬੰਦੀ ਤੇ ਜੀ. ਐੱਸ. ਟੀ. ਕਾਰਨ ਹੀ ਨਾ ਵੇਖਿਆ ਜਾਵੇ : ਮੋਦੀ   :: ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ, 'ਆਪ' ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਕੀਤੀ ਰੱਦ   :: ਮਹਿਬੂਬਾ ਨੇ ਮੋਦੀ-ਪਾਕਿ ਨੂੰ ਕਿਹਾ, ਜੰਮੂ-ਕਸ਼ਮੀਰ ਨੂੰ ਨਾ ਬਣਾਉਣ ਜੰਗ ਦਾ ਅਖਾੜਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਮਸੇਤੂ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ 6 ਹਫਤਿਆਂ ਦਾ ਸਮਾਂ PRINT ਈ ਮੇਲ
sup.jpgਨਵੀਂ ਦਿੱਲੀ-14ਨਵੰਬਰ(ਮੀਡੀ,ਦੇਸਪੰਜਾਬ)-  ਰਾਮਸੇਤੂ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 6 ਹਫਤਿਆਂ ਦਾ ਸਮਾਂ ਦਿੱਤਾ ਹੈ। ਕੇਂਦਰ ਸਰਕਾਰ ਨੂੰ ਸਮਾਂ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਹ ਰਾਮਸੇਤੂ ਨੂੰ ਹਟਾਉਣਾ ਚਾਹੁੰਦੀ ਹੈ ਜਾਂ ਉਸ ਨੂੰ ਬਣਾਈ ਰੱਖਣਾ ਚਾਹੁੰਦੀ ਹੈ।
ਗੌਰਤਲਬ ਹੈ ਕਿ ਇਸ ਪ੍ਰਾਜੈਕਟ ਦੀ ਸ਼ੁਰੂਆਤ ਭਾਰਤ ਦੇ ਪੂਰਬੀ ਅਤੇ ਪੱਛਮੀ ਕੰਢਿਆਂ ਦੇ ਵਿਚਾਲੇ ਸਮੁੰਦਰੀ ਟਰਾਂਸਪੋਰਟ ਦੀ ਸ਼ੁਰੂਆਤ ਲਈ ਕੀਤੀ ਗਈ ਸੀ। ਪ੍ਰਸਤਾਵਿਤ ਸੇਤੂ ਸਮੁੰਦਰਮ ਸ਼ਿਪਿੰਗ ਕੈਨਾਲ ਪ੍ਰਾਜੈਕਟ ਕੇਂਦਰ ਸਕਰਾਰ ਦਾ ਪ੍ਰਾਜੈਕਟ ਹੈ, ਜਿਸ ਚ ਇਸ ਖੇਤਰ ਨੂੰ ਵੱਡੇ ਜਹਾਜ਼ਾਂ ਦੀ ਟਰਾਂਸਪੋਰਟ ਦੇ ਲਾਇਕ ਬਣਾਉਣਾ ਹੈ। ਹਾਲਾਂਕਿ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਇਸ ਨੂੰ ਨਾ ਤੋੜੇ ਜਾਣ ਦੀ ਮੰਗ ਕੀਤੀ ਸੀ।
 
< Prev   Next >

Advertisements


Advertisement
Advertisement