:: ਇਸ ਵਾਰ ਰਾਜਪਥ 'ਤੇ ਦਿਖੇਗੀ 'ਪੰਜਾਬ ਸਰਕਾਰ' ਦੀ ਝਾਕੀ   :: ਗਣਤੰਤਰ ਦਿਵਸ 'ਤੇ ਭਾਰਤ ਆਪਣੀ ਐਕਟ ਈਸਟ ਪਾਲਿਸੀ ਦਾ ਪ੍ਰਦਰਸ਼ਨ ਕਰੇਗਾ- ਰੱਖਿਆ ਮੰਤਰੀ   :: ਮੋਦੀ ਸਰਕਾਰ ਨੇ ਮੁਆਫ ਕੀਤੇ 2.41 ਲੱਖ ਕਰੋੜ ਦੇ ਕਰਜ਼ੇ   :: ਵਿਸ਼ਵਾਸ ਦਾ 'ਆਪ' 'ਤੇ ਤੰਜ਼- ਪਾਰਟੀ 'ਚ ਆ ਗਏ ਹਨ ਅਜਗਰ ਵਰਗੇ ਲੋਕ   :: ਪਦਮਾਵਤ 'ਤੇ ਪੁਨਰਵਿਚਾਰ ਲਈ ਸੁਪਰੀਮ ਕੋਰਟ ਤਿਆਰ   :: ਆਫ ਡਿਊਟੀ ਨਰਸ ਨੇ ਜਹਾਜ਼ 'ਚ ਮਹਿਲਾ ਦੀ ਕਰਾਈ ਡਿਲੀਵਰੀ, ਮਿਲਿਆ ਇਹ ਤੋਹਫਾ   :: ਆਪ' ਦੇ ਅਯੋਗ ਕਰਾਰ 20 ਵਿਧਾਇਕਾਂ ਨੂੰ 'ਹਾਈਕੋਰਟ' ਤੋਂ ਆਸ, ਸੁਣਵਾਈ ਅੱਜ   :: ਵੀਜ਼ਾ ਆਨ ਅਰਾਇਵਲ ਦੇਣ 'ਤੇ ਵਿਚਾਰ ਕਰ ਰਿਹੈ ਯੂ.ਏ.ਈ.   :: ਰਾਸ਼ਟਰਪਤੀ ਵਲੋਂ 'ਆਪ' ਦੇ 20 ਵਿਧਾਇਕ ਅਯੋਗ ਕਰਾਰ   :: ਤ੍ਰਿਪੁਰਾ 'ਚ 40 ਪੋਲਿੰਗ ਕੇਂਦਰਾਂ 'ਤੇ ਹੋਵੇਗੀ ਔਰਤ ਮੁਲਾਜ਼ਮਾਂ ਦੀ ਤਾਇਨਾਤੀ   :: ਹੁਸ਼ਿਆਰਪੁਰ ਸਮੇਤ ਦੇਸ਼ ਦੀਆਂ 47 ਥਾਵਾਂ 'ਤੇ ਸੀ. ਬੀ. ਆਈ. ਦੇ ਛਾਪੇ   :: ਚਾਹ ਵੇਚਣ ਵਾਲੇ ਨੂੰ ਵੀ ਪੀ.ਐੈੱਮ. ਬਣਾਉਂਦੀ ਹੈ ਭਾਜਪਾ : ਸ਼ਾਹ   :: ਮੈਨੂੰ ਸਿਰਫ ਨੋਟਬੰਦੀ ਤੇ ਜੀ. ਐੱਸ. ਟੀ. ਕਾਰਨ ਹੀ ਨਾ ਵੇਖਿਆ ਜਾਵੇ : ਮੋਦੀ   :: ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ, 'ਆਪ' ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਕੀਤੀ ਰੱਦ   :: ਮਹਿਬੂਬਾ ਨੇ ਮੋਦੀ-ਪਾਕਿ ਨੂੰ ਕਿਹਾ, ਜੰਮੂ-ਕਸ਼ਮੀਰ ਨੂੰ ਨਾ ਬਣਾਉਣ ਜੰਗ ਦਾ ਅਖਾੜਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੀ. ਓ. ਕੇ. ਜੰਮੂ ਕਸ਼ਮੀਰ ਦਾ ਹੈ : ਗੁਲਾਮ ਨਬੀ ਆਜ਼ਾਦ PRINT ਈ ਮੇਲ
gul.jpgਜੰਮੂ-14ਨਵੰਬਰ(ਮੀਡੀ,ਦੇਸਪੰਜਾਬ)-ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨਬੀ ਆਜ਼ਾਦ ਨੇ ਕਿਹਾ ਹੈ ਕਿ ਪੀ. ਓ. ਕੇ. ਜੰਮੂ-ਕਸ਼ਮੀਰ ਦਾ ਹਿੱਸਾ ਹੈ ਅਤੇ ਉਸ ਦਾ ਹੀ ਰਹੇਗਾ ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਕਸ਼ਮੀਰ ਭਾਰਤ ਦਾ ਹਿੱਸਾ ਹੈ। ਗੁਲਾਮ ਨਬੀ ਆਜ਼ਾਦ ਨੇ ਇਹ ਬਿਆਨ ਨੈਸ਼ਨਲ ਕਾਨਫਰੰਸ
ਦੇ ਮੁਖੀ ਡਾ. ਫਾਰੂਖ ਅਬਦੁੱਲਾ ਦੇ ਬਿਆਨ 'ਚ ਕਿਹਾ ਹੈ ਕਿ ਪੀ. ਓ. ਕੇ. ਪਾਕਿਸਤਾਨ ਦਾ ਹਿੱਸਾ ਹੈ ਅਤੇ ਉਸ ਦਾ ਹੀ ਰਹੇਗਾ। ਫਾਰੂਖ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ।
ਗੁਲਾਮ ਨਬੀ ਆਜ਼ਾਦ ਨੇ ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਰਾਜਨੀਤਿਕ ਕਾਰਜਕਰਤਾਵਾਂ ਨੂੰ ਨਿਸ਼ਾਨਾ ਬਣਾਉਣ ਨੂੰ ਬਦਕਿਸਮਤੀ ਕਰਾਰ ਦਿੱਤਾ। ਸਿਰਫ ਇਹ ਹੀ ਨਹੀਂ ਬਲਕਿ ਉਨ੍ਹਾਂ ਨੇ ਕਿਹੈ ਹੈ ਕਿ ਇਕ ਪਾਰਟੀ ਦੇ ਕਾਰਜਕਰਤਾ ਦੂਜੀ ਪਾਰਟੀ ਦੇ ਕਾਰਜਕਰਤਾ ਵੱਲੋਂ ਵੀ ਮਾਰੇ ਜਾ ਚੁੱਕੇ ਹਨ। ਆਜ਼ਾਦ ਨੇ ਕਿਹਾ ਹੈ ਕਿ ਕੇਰਲ ਅਤੇ ਰਾਜਸਥਾਨ 'ਚ ਵੀ ਅਜਿਹਾ ਹੋ ਰਿਹਾ ਹੈ ਅਤੇ ਪੂਰੇ ਦੇਸ਼ 'ਚ ਹੀ ਮਾਹੌਲ ਬਹੁਤ ਖਰਾਬ ਹੈ। ਆਰਟ ਆਫ ਲਿਵਿੰਗ ਦੇ ਸੰਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਹੁਰੀਅਤ ਕਾਨਫਰੰਸ ਨੇ ਨੇਤਾਵਾਂ ਨੂੰ ਮਿਲਣ ਦੀ ਗੱਲ 'ਤੇ ਆਜ਼ਾਦ ਨੇ ਕਿਹਾ, ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੂੰ ਕਿਸੇ ਨੇ ਅਧਿਕਾਰਤ ਕੀਤਾ ਹੈ। ਕੁਝ ਲੋਕ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।
 
< Prev   Next >

Advertisements


Advertisement
Advertisement