:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰੇਲਵੇ ਦਾ ਕਾਰਨਾਮਾ: ਮਹਾਰਾਸ਼ਟਰ ਜਾਣ ਵਾਲੀ ਟਰੇਨ ਪੁੱਜ ਗਈ ਮੱਧ ਪ੍ਰਦੇਸ਼ PRINT ਈ ਮੇਲ
tren.jpgਨੈਸ਼ਨਲ ਡੈਸਕ - 22ਨਵੰਬਰ(ਮੀਡੀਆ,ਦੇਸਪੰਜਾਬ)- ਲਗਾਤਾਰ ਹੋ ਰਹੇ ਹਾਦਸਿਆਂ ਦੇ ਬਾਵਜੂਦ ਰੇਲਵੇ ਲਾਪਰਵਾਹੀ ਤੋਂ ਮੁੜ ਨਹੀਂ ਰਿਹਾ ਹੈ। ਹੁਣ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰੇਲ ਵਿਭਾਗ ਨੇ ਟਰੇਨ ਨੂੰ ਗਲਤ ਟਰੈਕ 'ਤੇ ਦੌੜਾ ਦਿੱਤਾ। ਦਿੱਲੀ ਤੋਂ 2500 ਕਿਸਾਨਾਂ ਨੂੰ ਲੈ ਕੇ ਇਕ ਸਪੈਸ਼ਲ ਟਰੇਨ
ਮਹਾਰਾਸ਼ਟਰ ਦੇ ਕੋਲਹਾਪੁਰ ਰਵਾਨਾ ਹੋਈ। ਰੇਲਵੇ ਦੀ ਵੱਡੀ ਲਾਪਰਵਾਹੀ ਕਾਰਨ ਇਹ ਟਰੇਨ 160 ਕਿਲੋਮੀਟਰ ਗਲਤ ਰਸਤੇ 'ਤੇ ਚੱਲ ਕੇ ਮੱਧ ਪ੍ਰਦੇਸ਼ ਦੇ ਬਾਨਮੋਰ ਸਟੇਸ਼ਨ 'ਤੇ ਜਾ ਪੁੱਜੀ।
ਇਸ ਟਰੇਨ ਨੂੰ ਉਤਰ ਪ੍ਰਦੇਸ਼ ਦੇ ਮਥੁਰਾ ਤੋਂ ਹੋ ਕੇ ਕੋਟਾ, ਮੁੰਬਈ, ਪੂਣੇ ਦੇ ਰਸਤੇ ਤੋਂ ਕੋਲਹਾਪਰ ਜਾਣਾ ਸੀ ਪਰ ਗਲਤ ਸਿਗਨਲ ਮਿਲਣ ਦੇ ਚੱਲਦੇ ਇਹ ਗੱਡੀ ਮਥੁਰਾ ਤੋਂ ਆਗਰਾ, ਗਵਾਲੀਅਰ ਹੁੰਦੇ ਹੋਏ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ਦੇ ਬਾਨਮੋਰ ਸਟੇਸ਼ਨ ਤੱਕ ਜਾ ਪੁੱਜੀ। ਜਾਣਕਾਰੀ ਮੁਤਾਬਕ ਮਥੁਰਾ ਸਟੇਸ਼ਨ 'ਤੇ ਰੇਲਵੇ ਅਧਿਕਾਰੀਆਂ ਨੇ ਗਲਤ ਸਿਗਨਲ ਦੇ ਦਿੱਤਾ ਅਤੇ ਫਿਰ ਟਰੇਨ ਮਹਾਰਾਸ਼ਟਰ ਜਾਣ ਦੀ ਜਗ੍ਹਾ ਮੱਧ ਪ੍ਰਦੇਸ਼ ਪੁੱਜ ਗਈ। ਟਰੇਨ ਬਾਨਮੋਰ ਸਟੇਸ਼ਨ 'ਤੇ ਪੁੱਜੀ ਤਾਂ ਯਾਤਰੀਆਂ ਨੇ ਟਰੇਨ ਦੀ ਡਰਾਈਵਰ ਅਤੇ ਸਟੇਸ਼ਨ ਮਾਸਟਰ ਨੂੰ ਦੱਸਿਆ ਕਿ ਅਸੀਂ ਗਲਤ ਰੂਟ 'ਤੇ ਆ ਗਏ ਹਾਂ। ਡਰਾਈਵਰ ਨੇ ਕਿਹਾ ਕਿ ਮੈਨੂੰ ਜਿੱਥੋਂ ਦਾ ਸਿਗਨਲ ਮਿਲਿਆ ਮੈਂ ਉਥੇ ਹੀ ਟਰੇਨ ਲੈ ਕੇ ਆ ਗਿਆ।
ਰੇਲਵੇ ਨੇ ਗਲਤੀ 'ਚ ਸੁਧਾਰ ਕਰਦੇ ਹੋਏ ਟਰੇਨ ਨੂੰ ਬਾਨਮੋਰ ਤੋਂ ਗਵਾਲੀਅਰ ਦੇ ਰਸਤੇ ਮਥੁਰਾ ਲਈ ਰਵਾਨਾ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਮਥੁਰਾ ਤੋਂ ਵਾਪਸ ਕੋਟਾ, ਸੂਰਤ, ਮੁੰਬਈ ਹੁੰਦੇ ਹੋਏ ਕੋਲਹਾਪੁਰ ਜਾਵੇਗੀ। ਇਸ ਟਰੇਨ ਦੇ ਵੀਰਵਾਰ ਸਵੇਰੇ 6 ਵਜੇ ਤੱਕ ਕੋਲਹਾਪੁਰ ਪੁੱਜਣ ਦੀ ਸੰਭਾਵਨਾ ਹੈ। ਟਰੇਨ 'ਚ ਸਵਾਰ ਯਾਤਰੀ ਜੰਤਰ-ਮੰਤਰੀ 'ਤੇ ਆਯੋਜਿਤ ਕਿਸਾਨ ਯਾਤਰਾ ਪ੍ਰੋਟ੍ਰਸਟ ਰੈਲੀ ਕਰਕੇ ਮਹਾਰਾਸ਼ਟਰ ਜਾਣ ਲਈ ਟਰੇਨ 'ਚ ਬੈਠੇ ਸੀ ਪਰ ਰੇਲ ਵਿਭਾਗ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
 
< Prev   Next >

Advertisements