ਸੰਪਰਦਾਇਕਤਾ ਨੂੰ ਰੋਕਣ 'ਚ ਨਾਕਾਮ ਰਿਹਾ ਕੇਂਦਰ : ਫਾਰੂਖ ਅਬਦà©à©±à¨²à¨¾ |
|
|
ਜੰਮੂ -29ਨਵੰਬਰ(ਮੀਡੀਆ,ਦੇਸਪੰਜਾਬ)- ਨੈਸ਼ਨਲ ਕਾਨਫਰੰਸ ਦੇ ਚੀਫ ਫਾਰੂਖ ਅਬਦà©à©±à¨²à¨¾ ਨੇ ਇਕ ਵਾਰ ਫਿਰ ਕੇਂਦਰ
ਸਰਕਾਰ 'ਤੇ ਨਿਸ਼ਾਨਾ ਕੱਸਿਆ ਹੈ। ਇਸ ਵਾਰ ਫਿਰ ਉਨà©à¨¹à¨¾à¨‚ ਨੇ ਕਿਹਾ ਹੈ ਕਿ ਸੰਪਰਦਾਇਕਤਾ
ਨੂੰ ਰੋਕਣ 'ਚ ਕੇਂਦਰ ਨਾਕਾਮ ਰਿਹਾ ਹੈ ਅਤੇ ਜੇਕਰ ਅਜਿਹੀ ਘਟਨਾਵਾਂ ਹà©à©°à¨¦à©€à¨†à¨‚ ਰਹੀਆਂ ਤਾਂ
ਦੇਸ਼ ਦੇ ਸੰਪਰਦਾਇਕਤਾ ਸੋਹਾਦ ਵਾਲੀ ਦਿਖ ਨੂੰ ਨà©à¨•à¨¸à¨¾à¨¨ ਹੋਵੇਗਾ।
|