:: ਸੁਤੰਤਰਤਾ ਦਿਵਸ : ਰਾਸ਼ਟਰਪਤੀ ਕੋਵਿੰਦ ਦਾ ਰਾਸ਼ਟਰ ਦੇ ਨਾਮ ਸੰਦੇਸ਼   :: ਸੁਤੰਤਰਤਾ ਦਿਵਸ : ਦਿੱਲੀ ਸਮੇਤ ਪੰਜਾਬ ਤੇ ਹਰਿਆਣਾ 'ਚ ਵੀ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ   :: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ 'ਚ ਮਨਾਇਆ ਜਾਵੇਗਾ-ਸੁਸ਼ਮਾ   :: ਰਾਜਸਥਾਨ ਦੀ ਰੈਲੀ 'ਚ ਬੋਲੇ ਰਾਹੁਲ —'ਪੈਰਾਸ਼ੂਟ ਨੇਤਾ ਨੂੰ ਨਹੀਂ ਮਿਲੇਗਾ ਟਿਕਟ'   :: 15 ਅਗਸਤ ਨੂੰ ਪੀ.ਐੱਮ. ਮੋਦੀ ਜਨਧਨ ਖਾਤਾਧਾਰਕਾਂ ਨੂੰ ਦੇ ਸਕਦੇ ਹਨ ਇਹ ਤੋਹਫਾ   :: ਲੰਡਨ 'ਚ ਹੋਣ ਵਾਲੇ ਖ਼ਾਲਿਸਤਾਨੀ ਪੱਖੀ ਸਮਾਗਮ 'ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਨੇੜੇ ਤੋਂ ਨਜ਼ਰ   :: ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ   :: ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ   :: ਭਾਰਤ ਤੇ ਕੈਨੇਡਾ ਵਿਚਾਲੇ ਹੋਇਆ ਇਹ ਖਾਸ ਸਮਝੌਤਾ, ਅਕਾਊਂਟੈਂਟਸ ਨੂੰ ਹੋਵੇਗਾ ਫਾਇਦਾ   :: ਖਹਿਰਾ ਦੀ ਬਗਾਵਤ 'ਤੇ ਪਹਿਲੀ ਵਾਰ ਬੋਲੇ ਕੇਜਰੀਵਾਲ,'ਪਰਿਵਾਰ ਦਾ ਅੰਦਰੂਨੀ ਮਾਮਲਾ ਸੁਲਝਾ ਲਵਾਂਗੇ'   :: ਦਿੱਲੀ ਦੇ ਏਅਰਪੋਰਟ 'ਤੇ ਡਾਲਰਾਂ ਦੀ ਤਸਕਰੀ, 7 ਵਿਦੇਸ਼ੀ ਨਾਗਰਿਕ ਗ੍ਰਿਫਤਾਰ   :: ਗ੍ਰਹਿ ਮੰਤਰਾਲੇ ਦੇ ਸਖਤ ਨਿਰਦੇਸ਼, ਪਲਾਸਟਿਕ ਤੋਂ ਬਣੇ ਤਿਰੰਗੇ ਦੀ ਨਾ ਕਰੋ ਵਰਤੋਂ   :: ਗੁਜਰਾਤ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ   :: ਜੈਲਲਿਤਾ ਦੀ ਤਰ੍ਹਾਂ ਕਰੁਣਾਨਿਧੀ ਨੂੰ ਵੀ ਮਿਲਣੀ ਚਾਹੀਦੀ ਹੈ ਮਰੀਨਾ ਬੀਚ 'ਤੇ ਥਾਂ:ਰਾਹੁਲ ਗਾਂਧੀ   :: ਸੱਜੇ, ਖੱਬੇ ਤੇ ਸੈਂਟਰ ਹਰ ਪਾਸੇ ਜਬਰ-ਜ਼ਨਾਹ, ਰੋਕ ਕਿਉਂ ਨਹੀਂ ਰਹੇ: ਸੁਪਰੀਮ ਕੋਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲਾਲੂ ਦਾ ਹਮਲਾ, ਨਵੇਂ-ਨਵੇਂ ਘੱਪਲੇ ਸਾਹਮਣੇ ਆਉਣਾ, ਈਮਾਨਦਾਰ ਸਰਕਾਰ ਦੀ ਪਛਾਣ PRINT ਈ ਮੇਲ
lalu.jpgਪਟਨਾ -29ਨਵੰਬਰ(ਮੀਡੀ,ਦੇਸਪੰਜਾਬ)-ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਟਵੀਟ ਕਰਦੇ ਹੋਏ ਮੁੱਖਮੰਤਰੀ ਨਿਤੀਸ਼ ਕੁਮਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਰਾਜ 'ਚ ਹੋ ਰਹੇ ਘੱਪਲਿਆਂ ਨੂੰ ਲੈ ਕੇ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਲਾਲੂ ਭ੍ਰਿਸ਼ਟਾਚਾਰੀ ਹਨ, ਇਸ ਲਈ ਮਹਾਗਠਜੋੜ ਦੀ 18 ਮਹੀਨਿਆਂ ਦੀ ਸਰਕਾਰ 'ਚ
ਇਕ ਵੀ ਘੱਪਲਾ ਨਹੀਂ ਹੋਇਆ। ਲਾਲੂ ਨੇ ਰਾਜ ਅਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਨਿਤੀਸ਼ ਅਤੇ ਬੀ.ਜੇ.ਪੀ ਈਮਾਨਦਾਰ ਹਨ, ਇਸ ਲਈ ਮਾਤਰ ਚਾਰ ਮਹੀਨਿਆਂ 'ਚ ਹਜਾਰਾਂ ਕਰੋੜ ਦੇ ਘੱਪਲੇ ਹਨ। ਦੱਸੋ ਹੋਏ ਹਨ ਕਿ ਮੋਦੀ?ਬਿਹਾਰ ਵਿਧਾਨਮੰਡਲ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਨੂੰ ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਅਤੇ ਨੇਤਾ ਵਿਰੋਧੀ ਧਿਰ ਤੇਜਸਵੀ ਯਾਦਵ ਵਿਚਕਾਰ ਬਹੁਤ ਬਿਆਨਬਾਜ਼ੀ ਹੋਈ। ਤੇਜਸਵੀ ਨੇ ਬਿਹਾਰ 'ਚ ਹੋ ਰਹੇ ਸਾਰਿਆਂ ਘੱਪਲਿਆਂ ਦਾ ਦੋਸ਼ ਰਾਜ ਸਰਕਾਰ 'ਤੇ ਲਗਾਇਆ ਹੈ। ਦੂਜੇ ਪਾਸੇ ਸੁਸ਼ੀਲ ਮੋਦੀ ਨੇ ਤੇਜਸਵੀ 'ਤੇ ਬੇਨਾਮੀ ਸੰਪਤੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
 
< Prev   Next >

Advertisements

Advertisement

Advertisement