.....ਸਰਘੀ ਵੇਲਾ.... |
|
|
ਧਰਤੀ ਅੰਬਰ ਜਦ ਗà©à©±à¨à©€à¨†à¨‚ ਗੱਲਾਂ ਕਰਦੇ ਨੇ,
ਮੈਂ ਚੋਰੀ ਚੋਰੀ ਕੰਨ ਲਾ ਕੇ ਫਿਰ ਸà©à¨£à¨¦à©€ ਹਾਂ।
ਨਿਖਰੀ ਨਿਖਰੀ ਕਾਇਨਾਤ ਦੇਖ ਸਰਘੀ ਵੇਲੇ,
ਨੈੈਣਾਂ ਵਿੱਚ ਕà©à¨ ਸੰਦਲੀ ਸà©à¨ªà¨¨à©‡ ਬà©à¨£à¨¦à©€ ਹਾਂ।
ਜਦ ਹਵਾ ਦਾ ਬà©à©à¨²à¨¾ ਕੋਈ ਸ਼ਰਾਰਤ ਕਰ ਜਾਵੇ,
ਨਿੰਮਾ ਨਿੰਮਾ ਬà©à¨²à©€à¨†à¨‚ ਵਿੱਚ ਫਿਰ ਹੱਸਦੀ ਹਾਂ।
ਜਦ ਹਰਿਆ à¨à¨°à¨¿à¨† ਸੋਨ ਸਵੇਰਾ ਚੜਦਾ à¨,
ਜਾਪੇ ਮੈਂ ਤਾਂ ਇਹਦੇ ਨਾਲ ਹੀ ਵਸਦੀ ਹਾਂ।
ਜਦ ਪੰਛੀ ਗਾਉਂਦੇ, ਕੋਇਲਾਂ ਕੂ ਕੂ ਕੂਕਦੀਆਂ,
ਮੈਂ ਵੀ ਛੇੜ ਕੇ ਰਾਗ ਕੋਈ ਫਿਰ ਗਾਉਂਦੀ ਹਾਂ।
'ਪà©à¨°à©€à¨¤' ਕਹੇ ਜਦ ਚਲ ਹà©à¨£ ਵਾਪਸ ਮà©à©œ ਚਲੀà¨,
ਕà©à¨¦à¨°à¨¤ ਦੇ ਮਾਣ ਨਜ਼ਾਰੇ ਵਾਪਸ ਆਉਂਦੀ ਹਾਂ।
|