:: ਕਾਂਗਰਸ 'ਚ ਔਰਤਾਂ ਦੀ ਭੂਮਿਕਾ ਵਧਾਈ ਜਾਵੇਗੀ- ਰਾਹੁਲ   :: ਰਿਪਬਲਿਕ ਡੇਅ ਪਰੇਡ 'ਚ ਸ਼ਾਮਿਲ ਹੋਣਗੇ 10 ਦੇਸਾਂ ਦੇ ਪ੍ਰਤੀਨਿਧੀ   :: ਰਾਜੀਵ ਹੱਤਿਆਕਾਂਡ: ਸੁਣਵਾਈ 24 ਜਨਵਰੀ ਤੱਕ ਮੁਲਤਵੀ   :: ਜੰਮੂ ਕਸ਼ਮੀਰ : ਅਗਲੇ ਵਿਧਾਨਸਭਾ ਚੋਣਾਂ ਨੂੰ ਲੈ ਕੇ ਫਾਰੂਖ ਅਬਦੁੱਲਾ ਨੇ ਦਿੱਤਾ ਬਿਆਨ   :: ਸੰਸਦ ਅੱਤਵਾਦੀ ਹਮਲੇ ਦੀ 16ਵੀਂ ਬਰਸੀ: ਮੋਦੀ-ਮਨਮੋਹਨ ਨੇ ਇਕ-ਦੂਜੇ ਨੂੰ ਦੇਖ ਜੋੜੇ ਹੱਥ   :: ਰੇਲਵੇ ਟੇਂਡਰ ਘੱਪਲਾ: ਸੀ.ਬੀ.ਆਈ ਵੱਲੋਂ ਮਿਲ ਸਕਦਾ ਹੈ ਲਾਲੂ ਪਰਿਵਾਰ ਨੂੰ ਵੱਡਾ ਝਟਕਾ   :: ਪਿਛਲੇ 3 ਦਿਨਾਂ ਤੋਂ ਜੰਮੂ-ਕਸ਼ਮੀਰ ਹਾਈਵੇ ਬੰਦ   :: ਸੁਸ਼ਮਾ ਸਵਰਾਜ ਨੇ 6 ਪਾਕਿ ਨਾਗਰਿਕਾਂ ਦੇ ਮੈਡੀਕਲ ਵੀਜ਼ੇ ਨੂੰ ਦਿੱਤੀ ਮਨਜ਼ੂਰੀ   :: ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਵੀਰਵਾਰ ਦੀ ਸ਼ਾਮ ਨੂੰ ਸਾਰੇ ਦਲਾਂ ਦੀ ਬੈਠਕ   :: ਅਦਾਲਤ ਨੇ ਜੇਤਲੀ ਦੇ ਉੱਤਰ ਨੂੰ ਅਸਵੀਕਾਰ ਕਰਨ ਸੰਬੰਧੀ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ   :: ਹੋ ਜਾਓ ਤਿਆਰ, ਕੱਲ ਰਾਤ 10 ਵਜੇ ਆਸਮਾਨ 'ਚ ਦਿੱਸੇਗਾ ਅਦਭੁੱਤ ਨਜ਼ਾਰਾ   :: ਦਾਗੀ ਆਗੂਆਂ ਖਿਲਾਫ ਮੋਦੀ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ   :: ਤਾਂ ਇਸ ਕਾਰਨ ਵਿਗੜਿਆ ਧਰਤੀ ਦਾ ਸੰਤੁਲਨ, ਲੱਗ ਰਹੇ ਹਨ ਝਟਕੇ   :: ਸਾਧਵੀ ਯੌਨ ਸੋਸ਼ਣ ਮਾਮਲਾ : ਰਾਮ ਰਹੀਮ ਨੇ CBI ਅਦਾਲਤ 'ਚ ਜਮਾ ਕਰਵਾਈ ਜੁਰਮਾਨਾ ਰਾਸ਼ੀ   :: 'ਭ੍ਰਿਸ਼ਟਾਚਾਰ-ਮੁਕਤ ਭਾਰਤ' ਦਾ ਮੋਦੀ ਸਰਕਾਰ ਦਾ ਨਾਅਰਾ ਖੋਖਲਾ : ਅੰਨਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੰਡਨ ਦੇ ਮੇਅਰ ਨੇ ਜਲਿਆਂਵਾਲਾ ਬਾਗ ਕਾਂਡ ਲਈ ਮੰਗੀ ਮੁਆਫੀ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ PRINT ਈ ਮੇਲ

mer.jpgਲੰਡਨ/ਅੰਮ੍ਰਿਤਸਰ -06ਦਿਸੰਬਰ(ਮੀਡੀ,ਦੇਸਪੰਜਾਬ)- ਲੰਡਨ ਦੇ ਮੇਅਰ ਸਾਦਿਕ ਖਾਨ ਭਾਰਤ ਦੌਰੇ 'ਤੇ ਆਏ ਹੋਏ ਹਨ। ਬੁੱਧਵਾਰ ਨੂੰ ਉਹ ਅੰਮ੍ਰਿਤਸਰ 'ਚ ਨਤਮਸਤਕ ਹੋਏ। ਉਨ੍ਹਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ 'ਚ ਲੰਗਰ ਛਕਿਆ ਗਿਆ ਅਤੇ ਲੰਗਰ ਪਕਾਉਣ ਦੀ ਸੇਵਾ ਵੀ ਨਿਭਾਈ ਗਈ। ਐੱਸ. ਜੀ. ਪੀ. ਸੀ. ਵਲੋਂ ਉਨ੍ਹਾਂ ਨੂੰ ਧਾਰਮਿਕ

ਕਿਤਾਬਾਂ, ਸਿਰਪਾਓ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਬਾਅਦ ਸਾਦਿਕ ਨੇ ਜਲਿਆਂਵਾਲਾ ਬਾਗ ਦਾ ਦੌਰਾ ਵੀ ਕੀਤਾ, ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਹੱਤਿਆਕਾਂਡ ਲਈ ਉਸ ਸਮੇਂ ਦੇ ਬ੍ਰਿਟਿਸ਼ ਸ਼ਾਸਨ ਵਲੋਂ ਲੋਕਾਂ 'ਤੇ ਕੀਤੀ ਗਈ ਫਾਇਰਿੰਗ ਨੂੰ ਬੇਹੱਦ ਸ਼ਰਮਨਾਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਵਲੋਂ ਉਸ ਘਟਨਾ ਲਈ ਉਹ ਭਾਰਤੀਆਂ ਤੋਂ ਮੁਆਫੀ ਮੰਗਦੇ ਹਨ। ਸਾਦਿਕ ਨੇ ਕਿਹਾ ਕਿ ਜਲਿਆਂਵਾਲਾ ਬਾਗ ਦਾ ਇਤਿਹਾਸ ਉਨ੍ਹਾਂ ਨੂੰ ਯਾਦ ਹੈ, ਜਦੋਂ ਜਨਰਲ ਡਾਇਰ ਨੇ ਨਿਹੱਥੇ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਇਸ ਲਈ ਉਹ ਉਸ ਸਮੇਂ ਲਈ ਮੁਆਫੀ ਮੰਗਦੇ ਹਨ।
 
< Prev   Next >

Advertisements

Advertisement
Advertisement