:: ਕਾਂਗਰਸ 'ਚ ਔਰਤਾਂ ਦੀ ਭੂਮਿਕਾ ਵਧਾਈ ਜਾਵੇਗੀ- ਰਾਹੁਲ   :: ਰਿਪਬਲਿਕ ਡੇਅ ਪਰੇਡ 'ਚ ਸ਼ਾਮਿਲ ਹੋਣਗੇ 10 ਦੇਸਾਂ ਦੇ ਪ੍ਰਤੀਨਿਧੀ   :: ਰਾਜੀਵ ਹੱਤਿਆਕਾਂਡ: ਸੁਣਵਾਈ 24 ਜਨਵਰੀ ਤੱਕ ਮੁਲਤਵੀ   :: ਜੰਮੂ ਕਸ਼ਮੀਰ : ਅਗਲੇ ਵਿਧਾਨਸਭਾ ਚੋਣਾਂ ਨੂੰ ਲੈ ਕੇ ਫਾਰੂਖ ਅਬਦੁੱਲਾ ਨੇ ਦਿੱਤਾ ਬਿਆਨ   :: ਸੰਸਦ ਅੱਤਵਾਦੀ ਹਮਲੇ ਦੀ 16ਵੀਂ ਬਰਸੀ: ਮੋਦੀ-ਮਨਮੋਹਨ ਨੇ ਇਕ-ਦੂਜੇ ਨੂੰ ਦੇਖ ਜੋੜੇ ਹੱਥ   :: ਰੇਲਵੇ ਟੇਂਡਰ ਘੱਪਲਾ: ਸੀ.ਬੀ.ਆਈ ਵੱਲੋਂ ਮਿਲ ਸਕਦਾ ਹੈ ਲਾਲੂ ਪਰਿਵਾਰ ਨੂੰ ਵੱਡਾ ਝਟਕਾ   :: ਪਿਛਲੇ 3 ਦਿਨਾਂ ਤੋਂ ਜੰਮੂ-ਕਸ਼ਮੀਰ ਹਾਈਵੇ ਬੰਦ   :: ਸੁਸ਼ਮਾ ਸਵਰਾਜ ਨੇ 6 ਪਾਕਿ ਨਾਗਰਿਕਾਂ ਦੇ ਮੈਡੀਕਲ ਵੀਜ਼ੇ ਨੂੰ ਦਿੱਤੀ ਮਨਜ਼ੂਰੀ   :: ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਵੀਰਵਾਰ ਦੀ ਸ਼ਾਮ ਨੂੰ ਸਾਰੇ ਦਲਾਂ ਦੀ ਬੈਠਕ   :: ਅਦਾਲਤ ਨੇ ਜੇਤਲੀ ਦੇ ਉੱਤਰ ਨੂੰ ਅਸਵੀਕਾਰ ਕਰਨ ਸੰਬੰਧੀ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ   :: ਹੋ ਜਾਓ ਤਿਆਰ, ਕੱਲ ਰਾਤ 10 ਵਜੇ ਆਸਮਾਨ 'ਚ ਦਿੱਸੇਗਾ ਅਦਭੁੱਤ ਨਜ਼ਾਰਾ   :: ਦਾਗੀ ਆਗੂਆਂ ਖਿਲਾਫ ਮੋਦੀ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ   :: ਤਾਂ ਇਸ ਕਾਰਨ ਵਿਗੜਿਆ ਧਰਤੀ ਦਾ ਸੰਤੁਲਨ, ਲੱਗ ਰਹੇ ਹਨ ਝਟਕੇ   :: ਸਾਧਵੀ ਯੌਨ ਸੋਸ਼ਣ ਮਾਮਲਾ : ਰਾਮ ਰਹੀਮ ਨੇ CBI ਅਦਾਲਤ 'ਚ ਜਮਾ ਕਰਵਾਈ ਜੁਰਮਾਨਾ ਰਾਸ਼ੀ   :: 'ਭ੍ਰਿਸ਼ਟਾਚਾਰ-ਮੁਕਤ ਭਾਰਤ' ਦਾ ਮੋਦੀ ਸਰਕਾਰ ਦਾ ਨਾਅਰਾ ਖੋਖਲਾ : ਅੰਨਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਟੈਕਸ ਰਿਟਰਨ ਮਾਮਲਾ : ਸੀ. ਐੈੱਮ. ਵੀਰਭੱਦਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ PRINT ਈ ਮੇਲ
vir_bhdr.jpgਦਿੱਲੀ -06ਦਿਸੰਬਰ(ਮੀਡੀ,ਦੇਸਪੰਜਾਬ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਰਅਸਲ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਕੋਰਟ  'ਚ ਸੀ. ਐੈੱਮ. ਦੀ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਕੋਰਟ 'ਚ ਸੀ. ਐੱਮ. ਦੀ ਇਨਕਮ ਟੈਕਸ ਰਿਟਰਨ ਦੀ
ਦੁਬਾਰਾ ਮੁਲਾਂਕਣ ਕਰਨ ਨੂੰ ਲਗਾਈ ਗਈ ਐੈੱਸ. ਐੈੱਲ. ਪੀ. ਖਾਰਿਜ ਹੋ ਗਈ ਹੈ। ਇਸ ਮਾਮਲੇ 'ਚ ਲੱਗਭਗ ਡੇਢ ਸਾਲ ਤੋਂ ਸੁਣਵਾਈ ਚੱਲ ਰਹੀ ਸੀ।ਜ਼ਿਕਰਯੋਗ ਹੈ ਕਿ ਵੀਰਭੱਦਰ ਵੱਲੋਂ 2009-10 'ਚ ਪੇਸ਼ ਕੀਤੀ ਗਈ ਇਨਕਮ ਟੈਕਸ ਰਿਟਰਨ ਦੀ ਦੁਬਾਰਾ ਮੁਲਾਂਕਣ ਕਰਵਾਉਣ ਲਈ ਇਨਕਮ ਟੈਕਸ ਡਿਪਾਰਟਮੈਂਟ ਨੇ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ ਲਗਵਾਈ ਸੀ। ਹੁਣ ਕੋਰਟ ਨੇ ਇਨਕਮ ਡਿਪਾਰਟਮੈਂਟ ਦੀ ਐੈੱਸ. ਐੈੱਲ. ਪੀ. ਨੇ ਨੂੰ ਖਾਰਿਜ ਕਰ ਦਿੱਤੀ ਹੈ। ਸੀ. ਐੈੱਮ. ਨੇ ਟ੍ਰਿਬਿਊਨਲ ਦੇ ਹੁਕਮ ਦੇ ਖਿਲਾਫ 8 ਦਸੰਬਰ, 2016 ਨੂੰ ਪ੍ਰਦੇਸ਼ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਇਥੇ ਤੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਸੀ। ਦਰਅਸਲ, ਵਿਭਾਗ ਉਨ੍ਹਾਂ ਦੇ ਸਾਰੇ ਪੁਰਾਣੇ ਰਿਟਰਨਜ਼ ਦੀ ਵਾਪਸੀ ਕਰਨਾ ਚਾਹੁੰਦਾ ਸੀ। ਇਸ ਲਈ ਸੀ. ਐੈੱਮ. ਨੂੰ ਨੋਟਿਸ ਵੀ ਭੇਜੇ ਗਏ ਸਨ, ਜੋ ਕੋਰਟ ਨੇ ਖਾਰਿਜ ਕਰ ਦਿੱਤੇ ਸਨ।
 
< Prev   Next >

Advertisements


Advertisement
Advertisement