ਪਿਛਲੇ 3 ਦਿਨਾਂ ਤੋਂ ਜੰਮੂ-ਕਸ਼ਮੀਰ ਹਾਈਵੇ ਬੰਦ |
|
|
ਸ਼à©à¨°à©€à¨¨à¨—ਰ -13ਦਸੰਬਰ-(ਮੀਡੀਆ,ਦੇਸਪੰਜਾਬ)- ਮੀਂਹ ਅਤੇ ਬਰਫਵਾਰੀ ਦੇ ਕਾਰਨ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਪਿਛਲੇ ਤਿੰਨ ਦਿਨਾਂ ਤੋਂ ਬੰਦ ਹੈ। ਜਿਸ ਕਰਕੇ ਸੜਕ ਸੰਪਰਕ ਬੰਦ ਹੋਣ ਕਾਰਨ ਇਸ ਦੇਸ਼ 'ਚ ਆਉਣਾ ਜਾਣਾ ਮà©à¨¶à¨•à¨¿à¨² ਹੋ ਰਿਹਾ ਹੈ। 300 ਕਿ.ਮੀ. ਲੰਬੇ ਸੜਕ ਮਾਰਗ 'ਤੇ ਜਗà©à¨¹à¨¾-ਜਗà©à¨¹à¨¾ ਲੈਂਡਸਲਾਈਡ ਅਤੇ ਬਰਫ ਡਿੱਗਣ
ਕਾਰਨ ਰਸਤੇ ਨੂੰ ਖੋਲà©à¨¹à¨£ 'ਚ ਅਜੇ ਦਿੱਕਤਾਂ ਆ ਰਹੀਆਂ ਹਨ। ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ
'ਤੇ ਬਨਿਹਾਲ ਨੇੜੇ 130 ਗੱਡੀਆਂ ਫਸੀਆਂ ਹੋਈਆਂ ਹਨ। ਇਨà©à¨¹à¨¾à¨‚ 'ਚ ਯਾਤਰੀ ਵਾਹਨ ਵੀ ਹਨ।
ਟà©à¨°à©ˆà¨«à¨¿à¨• ਵਿà¨à¨¾à¨— ਮà©à¨¤à¨¾à¨¬à¨• ਜਿਵੇਂ ਹੀ ਬਰਫ ਸਾਫ ਕੀਤੀ ਜਾਂਦੀ ਹੈ ਗੱਡੀਆਂ ਲਈ ਕਸ਼ਮੀਰ ਅਤੇ
ਜੰਮੂ ਜਾਣ ਦਾ ਰਸਤਾ ਖà©à©±à¨² ਜਾਵੇਗਾ।
|