...."ਕਲਪਨਾ"(ਕਵਿਤਾ).... |
|
|
ਮੈਂ ਕਵਿਤਾ ਨਹੀਂ
ਦਾਸਣ ਹਾਂ
ਚਿੰਤਨ ਕਰਦੀ ਹਾਂ
ਨਵੇਂ ਸ਼ਬਦ ਮਿਲਣ
ਕਲਮ ਨੂੰ-à¨à¨¾à¨²à¨¦à©€ ਹਾਂ
ਮਾਲਕ ! ਮੇਰੀ ਅਰਜ ਸà©à¨£
ਨਵੀਂ ਸੋਚ ਬà©à¨£ ,ਤੂੰ
ਦਿਓ, ਵਰਦਾਨ ਕੋਈ
à¨à¨¸à¨¾-ਅੰਤਿਮ ਸਾਹ ਤੱਕ
ਸੇਵਾ ਕਰਦੀ ਰਹਾਂ
ਮਾਲਕ ! ਫà©à¨²à¨µà¨¾à©œà©€ ਚੋਂ ਤੇਰੀ
ਇਕ ਫà©à©±à¨² ਚà©à¨£à¨¿à¨†
ਓਹਦਾ ਨਾਂਅ-ਪà©à¨°à©€à¨¤ ਧਰਿਆ
ਸà©à¨£à¨¿à¨“ ! ਲੋਕੋ ਤà©à¨¸à©€ ਸਾਰੇ ਵੀ
ਪੱਲੇ ਬੰਨà©à¨¹-ਦà©à©±à¨–, ਦਰਦਾਂ ਨੂੰ
ਧà©à¨° ਅੰਦਰੋਂ ਬੋਲਦੀ ਹਾਂ
ਰਿਸ਼ਤਾ -ਪਾਕ,ਪਵਿੱਤਰ ਪਿਆਰ
ਮਾਲਕ ! ਦਿੱਤੀ ਸ਼ੋਗ਼ਾਤ ਤੇਰੀ
ਕਰ ਬੈਠੀ ਨਾ ਹੰਕਾਰ à¨à¨µà©‡à¨‚
ਗੂੰਗਾ-ਪਾਗਲ, ਪਰ
ਗੱਲ ਸਮà¨à¨¦à¨¾ ਸਾਰੀ
ਤਕਰਾਰ ਤੋਂ ਦੂਰ
ਪਿੰਜਰ ਦਾ ਰੱਖਵਾਲੀ
ਕਲਪਨਾ, ਚ,ਕਵਿਤਾ ਲਿਖਦੀ ਹਾਂ
______🙅ਸਵਰਨ ਕਵਿਤਾ
|